LyricFind Logo
LyricFind Logo
Profile image icon
Lyric cover art

Ek Hor La De

•

2015

Ek Hor La De

Apple Music logo
Deezer logo
Spotify logo
Lyrics
ਹੈਲੋ Dj Vix
ਉਹ dj ਹਾਲੇ ਹੋਰ ਚਲਣ ਦੀਓ
ਅਸੀਂ ਪਾਰਟੀ ਹਾਲੇ ਬੰਦ ਨੀ ਕਰਨੀ
ਉਹ ਹੁਣ ਤਾ ਯਾਰ ਦਾ ਨੱਚਣ ਦਾ ਮੂਡ ਬਣਿਆ
ਬਸ ਇਕ Sukshinder Shinda ਦਾ ਗਾਣਾ ਲੈ ਦੇ
ਹੋਰ ਦਾ ਮਤਲਬ ਇਕ ਹੋਰ ਲਾ ਦੇ

ਹੋ ਅੱਜ ਸਾਡੇ ਪੈੱਗ ਸ਼ੈੱਗ ਲੱਗੇ ਹੋਏ ਨੇ
ਲੰਡਨੋ ਵੀ ਯਾਰ ਬੇਲੀ ਸੱਦੇ ਹੋਏ ਨੇ
ਹੋ ਅੱਜ ਸਾਡੇ ਪੈੱਗ ਸ਼ੈੱਗ ਲੱਗੇ ਹੋਏ ਨੇ
ਲੰਡਨੋ ਵੀ ਯਾਰ ਬੇਲੀ ਸੱਦੇ ਹੋਏ ਨੇ
ਅਸੀਂ ਰੋਲ ਮਿਲ ਲੁੱਟਣਾ ਨਜ਼ਾਰਾ
ਵੇ ਮਿੱਤਰਾਂ ਨੇ ਹੋਰ ਨੱਚਣਾ
ਡੀਜੇ ਬੰਦ ਨਾ
ਓਏ ਮੈਂ ਕੇਹਾ ਇੱਕ ਹੋਰ ਗਾਣਾ ਲਾ ਦੇ
ਹੋ ਬੰਦ ਨਾ ਕਰੀਂ ਵੇ ਦਿਲਦਾਰਾ
ਮਿੱਤਰਾਂ ਨੇ ਹੋਰ ਨੱਚਣਾ
ਬੰਦ ਨਾ ਕਰੀਂ ਵੇ ਦਿਲਦਾਰਾ
ਮਿੱਤਰਾਂ ਨੇ ਹੋਰ ਨੱਚਣਾ
ਬੰਦ ਨਾ ਕਰੀਂ ਵੇ ਡੀਜੇ ਯਾਰਾ
ਮਿੱਤਰਾਂ ਨੇ ਹੋਰ ਨੱਚਣਾ

ਹੋ ਭੰਗੜੇ ਦੇ ਗਿੱਦੇ ਦਾ ਮੁਕਾਬਲਾ ਏ ਫਸਵਾਂ
ਛਾਗੀ ਮੁਟਿਆਰ ਜਿੰਨੇ ਸੂਟ ਪਾਏ ਚੱਕਵਾਂ
ਹੋ ਭੰਗੜੇ ਦੇ ਗਿੱਦੇ ਦਾ ਮੁਕਾਬਲਾ ਏ ਫਸਵਾਂ
ਛਾਗੀ ਮੁਟਿਆਰ ਜਿੰਨੇ ਸੂਟ ਪਾਏ ਚੱਕਵਾਂ
ਮੁੰਡਾ ਡੰਗ ਦਿੱਤਾ ਗੱਭਰੂ ਕਵਾਰਾ
ਵੇ ਮਿੱਤਰਾਂ ਨੇ ਹੋਰ ਨੱਚਣਾ
ਪਾਰਟੀ ਬੰਦ ਨਾ
ਹੋ ਬੰਦ ਨਾ ਕਰੀਂ ਵੇ ਦਿਲਦਾਰਾ
ਮਿੱਤਰਾਂ ਨੇ ਹੋਰ ਨੱਚਣਾ
ਬੰਦ ਨਾ ਕਰੀਂ ਵੇ ਦਿਲਦਾਰਾ
ਮਿੱਤਰਾਂ ਨੇ ਹੋਰ ਨੱਚਣਾ
ਬੰਦ ਨਾ ਕਰੀਂ ਵੇ ਜਿੰਦੇ ਯਾਰਾ
ਮਿੱਤਰਾਂ ਨੇ ਹੋਰ ਨੱਚਣਾ

ਹੋ ਖੁਸ਼ੀਆਂ ਦਾ ਵੇਲਾ ਯਾਰਾ
ਖਿੱਚੀਆਂ ਤਿਆਰੀਆਂ
ਰੀਝਾਂ ਨੱਚ ਨੱਚ ਕੇ
ਪੁਗਾਉਣੀਆਂ ਨੇ ਸਾਰੀਆਂ
ਖੁਸ਼ੀਆਂ ਦਾ ਵੇਲਾ ਯਾਰਾ
ਖਿੱਚੀਆਂ ਤਿਆਰੀਆਂ
ਰੀਝਾਂ ਨੱਚ ਨੱਚ ਕੇ
ਪੁਗਾਉਣੀਆਂ ਨੇ ਸਾਰੀਆਂ
ਕੰਮ ਤੇਰੇ ਤੇ ਡਿਪੈਂਡ ਤੇਰੇ ਸਾਰਾ
ਵੇ ਮਿੱਤਰਾਂ ਨੇ ਹੋਰ ਨੱਚਣਾ
ਗਾਣਾ ਬੰਦ ਨਾ
ਹੇ yo man why you stopping
ਓ ਬੰਦ ਨਾ ਕਰੀਂ ਵੇ ਦਿਲਦਾਰਾ
ਮਿੱਤਰਾਂ ਨੇ ਹੋਰ ਨੱਚਣਾ
ਬੰਦ ਨਾ ਕਰੀਂ ਵੇ ਦਿਲਦਾਰਾ
ਮਿੱਤਰਾਂ ਨੇ ਹੋਰ ਨੱਚਣਾ
ਬੰਦ ਨਾ ਕਰੀਂ ਵੇ ਡੀਜੇ ਯਾਰਾ
ਮਿੱਤਰਾਂ ਨੇ ਹੋਰ ਨੱਚਣਾ

ਹੋਏ ਕੋਟਲੀ ਦਾ ਸੱਤਾ ਵਾਜਾਂ ਮਿੱਤਰਾਂ ਚ ਮਾਰਦਾ
ਸਾਡੀ ਫਰਮਾਇਸ਼ ਗਾਣਾ ਲਾਦੇ ਸ਼ਿੰਦੇ ਯਾਰ ਦਾ
ਹੋ ਵੱਜਦੀ ਏ ਤਾੜੀ ਲੱਕ ਹਿਲ ਦੇ ਨਾਲ
ਵੱਜਦੀ ਏ ਤਾੜੀ ਲੱਕ ਆਹਾ ਆਹਾ
ਹੋ ਵੱਜਦੀ ਏ ਤਾੜੀ ਲੱਕ ਹਿਲ ਦੇ ਨਾਲ
ਵੱਜਦੀ ਏ ਤਾੜੀ ਲੱਕ ਆਹਾ ਆਹਾ
ਹੋ ਕੋਟਲੀ ਦਾ ਸੱਤਾ ਵਾਜਾਂ ਮਿੱਤਰਾਂ ਚ ਮਾਰਦਾ
ਸਾਡੀ ਫਰਮਾਇਸ਼ ਗਾਣਾ ਲਾਦੇ ਸ਼ਿੰਦੇ ਯਾਰ ਦਾ
ਵੇਖੀ ਕਿੱਦਾਂ ਫੇਰ ਮੱਚਦਾ ਅਖਾੜਾ
ਵੇ ਮਿੱਤਰਾਂ ਨੇ ਹੋਰ ਨੱਚਣਾ
ਪਾਰਟੀ ਬੰਦ ਨਾ
ਤੌ ਬੰਦ ਨਾ ਕਰੀਂ ਵੇ ਦਿਲਦਾਰਾ
ਮਿੱਤਰਾਂ ਨੇ ਹੋਰ ਨੱਚਣਾ
ਬੰਦ ਨਾ ਕਰੀਂ ਵੇ ਦਿਲਦਾਰਾ
ਮਿੱਤਰਾਂ ਨੇ ਹੋਰ ਨੱਚਣਾ
ਬੰਦ ਨਾ ਕਰੀਂ ਵੇ ਦਿਲਦਾਰਾ
ਮਿੱਤਰਾਂ ਨੇ ਹੋਰ ਨੱਚਣਾ
ਹੋਰ ਨੱਚਣਾ, ਹੋਰ ਨੱਚਣਾ
ਹੋਰ ਨੱਚਣਾ, ਹੋਰ ਨੱਚਣਾ

WRITERS

SAKATTAR SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Ek Hor La De

2015

01

Ek Hor La De

Dj Vix, Sukshinder Shinda

From This Artist