ਅੱਖ ਰਹਿੰਦੀ ਲਾਲ ਨੀ, ਤਾਂ ਨੂੰ ਰਹਿੰਦੀ ਮੁੱਛ ਨੀ
ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੁੰਹ ਤੇ ਆਕੇ ਚੁੱਪ ਨੀ
ਬਚਾ ਬਚਾ ਜਾਣਦਾ ਏਰੀਏ ਠੁੱਕ ਨੀ
ਅੱਖ ਰਹਿੰਦੀ ਲਾਲ ਨੀ, ਤਾਂ ਨੂੰ ਰਹਿੰਦੀ ਮੁੱਛ ਨੀ
ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੁੰਹ ਤੇ ਆਕੇ ਚੁੱਪ ਨੀ
ਬਚਾ ਬਚਾ ਜਾਣਦਾ ਏਰੀਏ ਠੁੱਕ ਨੀ
ਕਿੰਨੇਯਾਂ ਦੀ range ਵਿੱਚੋਂ ਹੋਇਆ ਜੱਟ ਬਹਾਰ
ਹੱਥ ਪੂਰਾ ਪੈਂਦਾ ਵਿੱਚ ਸਾਡੀ ਸਰਕਾਰ
ਵੈਰੀ ਫਿਕਰਾਂ ਦੇ ਵਿੱਚ ਮੌਜਾਂ ਲਾਵੇ ਯਾਰ
ਕੰਮ ਰੁਕੇ ਨਾ ਵਿਚਾਲੇ ਸਾਰੇ ਲੱਗਦੇ ਨੇ ਪਾਰ
ਕਿਡਾ ਭਾਵੇਂ ਹੋਵੇ ਤੇਰਾ ਜੈਕ ਲੱਗਦਾ
ਗਾਣਾ ਮਿੱਤਰਾਂ ਨਾਲ ਕਰਨੇ ਦਾ ਚੈਕ ਲੱਗਦਾ
ਤੇ ਮੈਂ ਰੁਕਦਾ ਨੀ ਝੁਕਦਾ ਨੀ ਬੁਕਦਾ ਨੀ
ਮੁੱਲ ਦੇਖ ਪੈਂਦਾ ਹੁਣ ਕੱਲੀ ਕੱਲੀ ਟੁੱਕ ਦਾ ਨੀ
ਐਸ਼ ਕਰਾ ਪੂਰੀ ਨਾ ਜੀਉਂਦਾ ਘੁੱਟ ਘੁੱਟ ਨੀ
ਤੀਜਾ ਲਾਇਆ ਐਬ ਨੀ ਭੰਗ ਤੇਥੋਂ ਛੁੱਟ ਨੀ
ਬਣਦੇ ਸੀ ਵੈਲੀ ਤੇ ਬਣਾ ਦਿੱਤੇ ਪੁੱਤ ਨੀ
ਮਰੇ ਉੱਤੇ ਯਾਰ ਦੇ ਲੱਗਣੇ ਆ ਬੁੱਤ ਨੀ
ਅੱਖ ਰਹਿੰਦੀ ਲਾਲ ਨੀ, ਤਾਂ ਨੂੰ ਰਹਿੰਦੀ ਮੁੱਛ ਨੀ
ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੁੰਹ ਤੇ ਆਕੇ ਚੁੱਪ ਨੀ
ਬਚਾ ਬਚਾ ਜਾਣਦਾ ਏਰੀਏ ਠੁੱਕ ਨੀ
ਅੱਖ ਰਹਿੰਦੀ ਲਾਲ ਨੀ, ਤਾਂ ਨੂੰ ਰਹਿੰਦੀ ਮੁੱਛ ਨੀ
ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੁੰਹ ਤੇ ਆਕੇ ਚੁੱਪ ਨੀ
ਬਚਾ ਬਚਾ ਜਾਣਦਾ ਏਰੀਏ ਠੁੱਕ ਨੀ
ਜੀਓਂਦੇ ਮੋੜ ਵੰਗੂਂ ਮਾਰੇ ਜੱਟ ਡਾਕਾ
ਤੇਰਾ ਹੋਣ ਦਿੰਦਾ ਵਾਲ ਵੀ ਨੀ ਬਾਕਾ
ਲਾਈਆਂ ਮਿਹਨਤਾਂ ਤੇ ਖਾਦੀਆਂ ਖੁਰਾਕਾਂ
ਜਿੱਥੇ ਆਜੇ ਓਹੀ ਸ਼ੇਰ ਦਾ ਇਲਾਕਾ
ਰਹਿੰਦੇ ਸੜਦੇ ਯਾਰਾਂ ਤੋਂ ਖਾਂਦੇ ਖਾਰ ਨੇ ਬੜੇ
ਸੁੱਖ ਨਾਲ ਮਿੱਤਰਾਂ ਦੇ ਯਾਰ ਨੇ ਬੜੇ
ਜੱਟਾਂ ਦੇ ਆ ਕਾਕੇ ਫਿਕਰ ਨਾ ਫਾਕੇ
ਫੀਲ ਉੱਤੇ ਬੈਠਾ ਜੱਟ ਤੋੜਦਾ ਆ ਨਾਕੇ
ਵੱਡੇ ਵੇਲੀਆਂ ਨੂੰ ਜਾਂਦਾ ਮੈਂ ਤਿੱਚ ਨੀ
ਗੱਲਾਂ ਪਿੱਠ ਉੱਤੇ ਬੰਦਾ ਕਹਿਆ ਬਿੱਚ ਨੀ
ਪੈਸੇ ਲੋੜਹੋਂ ਵੱਧ ਯਾਰੀਆਂ ਦੇ ਰਿੱਚ ਨੀ
ਜੱਟ ਬੁੱਕਦਾ ਮੈਦਾਨਾਂ ਦੇ ਆ ਵਿੱਚ ਨੀ
ਅੱਖ ਰਹਿੰਦੀ ਲਾਲ ਨੀ ਤਾਂ ਨੂੰ ਰਹਿੰਦੀ ਮੁੱਛ ਨੀ
ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੁੰਹ ਤੇ ਆਕੇ ਚੁੱਪ ਨੀ
ਬਚਾ ਬਚਾ ਜਾਣਦਾ ਏਰੀਏ ਠੁੱਕ ਨੀ
ਅੱਖ ਰਹਿੰਦੀ ਲਾਲ ਨੀ ਤਾਂ ਨੂੰ ਰਹਿੰਦੀ ਮੁੱਛ ਨੀ
ਚਰਚੇ ਦਾ ਵਿਸ਼ਾ ਹੁਣ ਜੱਟ ਦਾ ਏ ਪੁੱਤ ਨੀ
ਪਿੱਠ ਪਿੱਛੇ ਬੋਲਦੇ ਮੁੰਹ ਤੇ ਆਕੇ ਚੁੱਪ ਨੀ
ਬਚਾ ਬਚਾ ਜਾਣਦਾ ਏਰੀਏ ਠੁੱਕ ਨੀ