LyricFind Logo
LyricFind Logo
Profile image icon
Lyric cover art

Cali

•

2022

Cali

Apple Music logo
Deezer logo
Spotify logo
Lyrics
ਨੀ ਬਿੱਲੋ ਮੁੰਡੇ Cali ਵੱਲ ਦੇ
ਨੀ ਆਜਾ ਹਿੱਕ ਵਿਚ ਵੱਜ ਲੈ ਸਵਾਦ ਨੀ
ਨੀ ਕਿੱਸੇ ਤੋਂ ਨਾ ਕਦੇ ਡਰਦੇ
24 ਘੰਟੇ ਬਿੱਲੋ ਰਹਿੰਦੇ on call ਨੀ
ਉਹ gym ਵਿਚ ਫੱਟੇ ਚੱਕ ਦੇ
ਤੇਰੀ ਨਜ਼ਰਾਂ ਨੇ ਕਿੱਤਾ ਬਰਬਾਦ ਨੀ
Bay Area ਦੇ ਮੁੰਡੇ ਪੱਟ ਤੇ
ਮੂੰਹੋਂ ਚੁੱਪ ਸਹਿੰਦੇ ਨਈਓਂ shit talk ਨੀ
ਨੀ ਬਿੱਲੋ ਮੁੰਡੇ Cali ਵੱਲ ਦੇ
ਨੀ ਰੋਲੀ ਮੇਰੀ ਕਿੰਨੀ ਚਮਕੇ
ਨੀ ਤੇਰਾ ਮੁਖ ਜਿਵੇ diamond ਦਾ piece ਨੀ
ਗੱਲੇ ਤੋਂ ਮੇਰੀ chain ਲਮਕੇ
ਨੀ ਕੱਲੀ ਕੱਲੀ ਤੇਰੀ ਕਰਦੀ ਆ ਰੀਸ ਨੀ
ਆਖਾਂ ਮੈਂ ਤੈਨੂੰ ਮੇਰੀ ਚੰਨ ਵੇ
ਨੀ ਤੇਜ car’ਰਾ ਪਿੱਛੇ ਲੱਗਦੀ police ਨੀ
ਨੀ ਬਹਿਜਾ ਮੇਰੀ ਸੱਜੀ seat ਤੇ
ਨੀ ਮੁੰਡੇ ਭੁੱਲ ਦੇ ਨੀ , ਰੱਖਦੇ ਰਸੀਦ ਨੀ
ਨੀ Cali ਦੀ ਮੰਡੀਰ ਸੋਹਣੀਏ
ਬੰਦੇ ਨੂੰ ਚੱਕ ਕੇ ਵੇ ਕਰਦੂ decease ਨੀ
ਨੀ ਬਿੱਲੋ ਮੁੰਡੇ Cali ਵੱਲ ਦੇ
ਨੀ ਆਜਾ ਹਿੱਕ ਵਿਚ ਵੱਜ ਲੈ ਸਵਾਦ ਨੀ
ਨੀ ਕਿੱਸੇ ਤੋਂ ਨਾ ਕਦੇ ਡਰਦੇ
24 ਘੰਟੇ ਬਿੱਲੋ ਰਹਿੰਦੇ on call ਨੀ
ਉਹ gym ਵਿਚ ਫੱਟੇ ਚੱਕ ਦੇ
ਤੇਰੀ ਨਜ਼ਰਾਂ ਨੇ ਕਿੱਤਾ ਬਰਬਾਦ ਨੀ
Bay Area ਦੇ ਮੁੰਡੇ ਪੱਟ ਤੇ
ਮੂੰਹੋਂ ਚੁੱਪ ਸਹਿੰਦੇ ਨਈਓਂ shit talk ਨੀ
ਨੀ ਬਿੱਲੋ ਮੁੰਡੇ Cali ਵੱਲ ਦੇ

ਨੀ ਖੁੱਲੀ ਆ ਜ਼ਮੀਨ ਜਟ ਦੀ
ਤੇ ਯਾਰ ਦਿਲ ਦੇ ਕਰੀਬ ਅਸੀਂ ਰੱਖ ਦੇ
Lambo ਰੱਖਣੀ green ਰੰਗ ਦੀ
ਨੀ ਮੇਰੇ hater ਵੀ ਗਾਣੇ ਮੇਰੇ ਸੁਣ ਦੇ
ਤੂੰ ਬਣਜੋ queen ਜਟ ਦੀ
ਨੀ ਅੱਸੀ ਖਰਚੇ ਕਰੀ ਦੇ ਪੂਰੇ ਖੁੱਲ ਕੇ
ਨੀ ਕਰੀ ਦੀ ਨੀ ਗੱਲ ਗੱਪ ਦੀ
ਨੀ ਦਿਲ ਖਿੜਦਾ ਏ ਵਾਜ ਤੇਰੀ ਸੁਣ ਕੇ
ਨੀ Cali ਦੇ ਆ ਰੰਗ ਗੋਰੀਏ
ਲੋਕੀ ਦੇਖਣ ਨੂੰ ਆਉਂਦੇ ਦੂਰੋਂ ਤੁਰ ਕੇ
ਨੀ ਬਿੱਲੋ ਮੁੰਡੇ Cali ਵੱਲ ਦੇ
ਨੀ ਆਜਾ ਹਿੱਕ ਵਿਚ ਵੱਜ ਲੈ ਸਵਾਦ ਨੀ
ਨੀ ਕਿੱਸੇ ਤੋਂ ਨਾ ਕਦੇ ਡਰਦੇ
24 ਘੰਟੇ ਬਿੱਲੋ ਰਹਿੰਦੇ on call ਨੀ
ਉਹ gym ਵਿਚ ਫੱਟੇ ਚੱਕ ਦੇ
ਤੇਰੀ ਨਜ਼ਰਾਂ ਨੇ ਕਿੱਤਾ ਬਰਬਾਦ ਨੀ
Bay Area ਦੇ ਮੁੰਡੇ ਪੱਟ ਤੇ
ਮੂੰਹੋਂ ਚੁੱਪ ਸਹਿੰਦੇ ਨਈਓਂ shit talk ਨੀ
ਨੀ ਬਿੱਲੋ ਮੁੰਡੇ Cali ਵੱਲ ਦੇ

WRITERS

Achint Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

More From This Album

Lyric cover art

Cali

2022

01

Cali

Supreme Sidhu

From This Artist