LyricFind Logo
LyricFind Logo
Profile image icon
Lyric cover art

Chunni

•

2023

Chunni

Apple Music logo
Deezer logo
Spotify logo
Lyrics
ਮੇਰੀ ਚੁੰਨੀ ਦਾ ਤੂੰ ਰੱਖ ਲਈ ਖ਼ਿਆਲ
ਰੇਗੀ ਤੇਰੀ ਖੱਬੀ seat ਤੇ
ਤੈਨੂੰ ਕਰਦਿਆਂ
ਤੈਨੂੰ ਕਰਦਿਆਂ ਦਿੱਲੋਂ ਜੱਟਾ ਪਿਆਰ
ਦੇਂਦੀ ਅਗਲੀ ਤਾਰੀਕ ਤੇ
ਤੈਨੂੰ ਮਿਲਣ ਨੂੰ ਜੱਟਾ ਕਿੰਨਾ ਮੈਨੂੰ ਚਾ
ਰੇਗੀ ਤੇਰੀ ਖੱਬੀ seat ਤੇ
ਮੇਰੀ ਚੁੰਨੀ ਦਾ ਤੂੰ ਰੱਖੀ ਪੂਰਾ ਖ਼ਿਆਲ
ਰੇਗੀ ਤੇਰੀ ਖੱਬੀ seat ਤੇ

ਤੂੰ ਫਿੱਕਰ ਨਾ ਕਰ ਕੁੜੇ
ਚੁੰਨੀ ਰਖੂ ਕੋਲ ਨੀ
ਚਨ ਜੇਹਾ ਮੁੱਖੜਾ
ਚਨ ਵਾਂਗੂ ਗੋਲ ਨੀ
ਖੰਡ ਦੇ ਪਤਾਸੇ ਵਾਂਗੂ ਮਿੱਠੇ ਤੇਰੇ ਬੋਲ ਨੀ
ਕੁੜੇ ਤੈਨੂੰ ਕੱਢੇ ਨਾ ਮੈਂ ਛੱਡਾਂ ਮੈਂ alone ਨੀ
ਨੀ ਇਕ ਇਕ ਰਗ ਤੋਂ ਮੈਂ ਕੁੜੇ ਤੈਨੂੰ ਜਾਨ ਦਾ
ਨੀ ਇਕ ਇਕ ਤਾਰਾਂ ਤੇਰੇ ਮੁਖ ਨੂੰ ਪਹਿਚਾਣ ਦਾ
ਵੇਖ ਬਈ ਅਲੜਾਂ ਤੋਂ ਜਟ ਨੂੰ ਕੋਈ ਤੋੜ ਨੀ
ਤੇਰੇ ਤੋਂ ਅਲਾਵਾ ਸਾਨੂੰ ਅਲੜਾਂ ਦੀ ਲੋਰ੍ਹ ਨੀ
ਤੇਰੀ ਚੁੰਨੀ ਦਾ ਮੈਂ ਰਖੂ ਗਾ ਖ਼ਿਆਲ
ਰੇਗੀ ਮੇਰੀ ਖੱਬੀ seat ਤੇ
ਤੈਨੂੰ ਕਰਦਾ ਮੈਂ
ਤੈਨੂੰ ਕਰਦਾ ਮੈਂ ਵੀ ਦਿੱਲੋਂ ਕਿੰਨਾ ਪਿਆਰ
ਫਰਲੀ ਕੱਲ ਦੀ ਤਾਰੀਕ ਤੇ
ਤੈਨੂੰ ਮਿਲਣ ਨੂੰ ਹੀਰੇ ਕਿੰਨਾ ਚ
ਰਹਿਗੀ ਮੇਰੀ ਖੱਬੀ seat ਤੇ
ਤੇਰੀ ਚੁੰਨੀ ਦਾ ਮੈਂ ਰਖੂ ਗਾ ਖ਼ਿਆਲ
ਰੇਗੀ ਮੇਰੀ ਖੱਬੀ seat ਤੇ

WRITERS

Supreme Sidhu

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other

More From This Album

Lyric cover art

Chunni

2023

01

Chunni

Supreme Sidhu

From This Artist