ਤੂੰ ਕਿੱਥੇ ਅੰਬਰਾਂ ਤੋ ਆਈ ਹੋਵੇਂ ਗਮਾਂ ਦੀ ਦਵਾਈ ਹੋਵੇਂ
ਮੁਖ ਤੇ ਆ ਲਾਲੀ ਛੂਰੀ ਹੱਥਾਂ ਦੀ ਖਵਾਈ ਹੋਵੇ
ਲਾਲ ਕੁੜੇ ਤੂੰ ਪਾ ਕੇ ਮੈਨੂੰ ਮਾਰੈਂਗੀ
ਤੇਰੀ ਖੁਸ਼ੀਆਂ ਦੀ ਮੈਨੂੰ ਦੱਸ ਕੁੜੇ ਕੀਮਤ ਕਿੰਨੀ
ਮੈਨੂੰ ਜਾਨ ਜਾਨ ਤੂੰ ਕਹਿ ਕੇ ਜਾਨ ਕਢਾ ਦੇਣੀ
ਮੈਨੂੰ ਜਾਨ ਜਾਨ ਤੂੰ ਕਹਿ ਕੇ ਜਾਨ ਕਢਾ ਦੇਣੀ
ਮੈਨੂੰ ਜਾਨ ਜਾਨ ਤੂੰ ਕਹਿ ਕੇ ਜਾਨ ਕਢਾ ਦੇਣੀ
ਮੈਨੂੰ ਜਾਨ ਜਾਨ ਤੂੰ ਕਹਿ ਕੇ ਜਾਨ ਕਢਾ ਦੇਣੀ
ਗੇੜ੍ਹੀ ਅੱਧੀ ਰਾਤ ਲਈ ਹੋਵੇ ਖਿੜਕੀ ਖੜਕਾਈ ਹੋਵੇ
ਜ਼ੁਲਫਾਂ ਦੇ ਉੱਤੇ ਕਾਲੀ ਚੁੰਣੀ ਵੀ ਟਿਕਾਈ ਹੋਵੇ
ਖੱਟਾਂ ਦੀ ਲਿਖਾਈ ਹੋਵੇ ਸੱਟਾਂ ਦੀ ਦਿਵਾਈ ਹੋਵੇਂ
ਦਿਲ ਦੀ ਤੂੰ ਚਾਬੀ ਮੇਰੇ ਹੱਥਾਂ ਚ ਫੜ੍ਹਾਈ ਹੋਵੇ
ਉੱਚੀ ਉੱਚੀ ਕਹਿ ਓਏ ਮੇਰਾ ਨਾ ਬੁੱਲਾਂ ਨਾਲ ਬੁੱਲ ਤੂੰ ਮਿਲਾ
ਚੰਦ ਤੇਰੇ ਕਰਕੇ ਸੂਰਜ ਨਾਲ ਨਿੱਤ ਲੜ੍ਹਦਾ ਸੀ
ਸਾਡੇ ਦਿਲ ਦੇ ਵਰ੍ਹੇ ਆਈ ਤੂੰ ਪਾਈ ਰੌਣਕ ਕਿੰਨੀ
ਮੈਨੂੰ ਜਾਨ ਜਾਨ ਤੂੰ ਕਹਿ ਕੇ ਜਾਨ ਕਢਾ ਦੇਣੀ
ਮੈਨੂੰ ਜਾਨ ਜਾਨ ਤੂੰ ਕਹਿ ਕੇ ਜਾਨ ਕਢਾ ਦੇਣੀ
ਮੈਨੂੰ ਜਾਨ ਜਾਨ ਤੂੰ ਕਹਿ ਕੇ ਜਾਨ ਕਢਾ ਦੇਣੀ
ਮੈਨੂੰ ਜਾਨ ਜਾਨ ਤੂੰ ਕਹਿ ਕੇ ਜਾਨ ਕਢਾ ਦੇਣੀ
ਹਮਮ ਮੈਂ ਕਿੰਨਾ ਤੈਨੂੰ ਪਿਆਰ ਕਰਾਂ ਮੈਂ ਜੀਵਣ ਤੇਰੇ ਨਾਲ ਮਰਾਂ
ਮੈਂ ਕਿੰਨਾ ਤੈਨੂੰ ਪਿਆਰ ਕਰਾਂ ਮੈਂ ਜੀਵਣ ਤੇਰੇ ਨਾਲ ਮਰਾਂ ਹਮਮ
PUBLISHERS
Lyrics © IPRS, Sony/ATV Music Publishing LLC, O/B/O DistroKid, Royalty Network, Peermusic Publishing