LyricFind Logo
LyricFind Logo
Profile image icon
Lyric cover art

Jazbaat

•

2022

Jazbaat

Apple Music logo
Deezer logo
Spotify logo
Lyrics
ਅਸੀਂ ਮਰ ਜੇ ਓਏ ਤੇਰਾ ਵੇਖ ਕੇ ਚੰਨ ਜਿਹਾ ਮੁਖੜਾ ਨੀ
ਤੇਰਾ ਖਰਚਾ ਦਿਲ ‘ਤੇ ਪੈਜੂ ਸਾਨੂੰ ਦੁਗਣਾ ਨੀ
ਅਸੀਂ ਮਰ ਜੇ ਓਏ ਤੇਰਾ ਵੇਖ ਕੇ ਚੰਨ ਜਿਹਾ ਮੁਖੜਾ ਨੀ
ਤੇਰਾ ਖਰਚਾ ਦਿਲ ‘ਤੇ ਪੈਜੂ ਸਾਨੂੰ ਦੁਗਣਾ ਨੀ

ਤੇਰੀ ਕੀ ਸਿਫ਼ਤ ਕਰਾਂ
ਤੇਰਾ ਹੱਸਣਾ ਪੈਜੂ ਮਹਿੰਗਾ
ਤੇਰੇ ‘ਤੇ ਮੈਂ ਗੀਤ ਲਿਖਾਂ
ਤੇਰਾ ਹੱਸਨ ਦੁੱਲਦਾ ਰਹਿੰਦਾ
ਮੇਰੇ ਵੱਲ ਥੱਕ ਤਾਂ ਜਰਾ
ਚੰਨ ਵੀ ਤੇਰੀਆਂ ਖ਼ਬਰਾਂ ਲੈਂਦਾ
ਤੇਰੇ ਮੈਂ ਖ਼ਾਬ ਬੁੰਣਾ
ਕੱਲੇ ਕੱਲੇ ਨਖਰੇ ਸਹਿੰਦਾ

ਅਸੀਂ ਮਰ ਜੇ ਓਏ ਤੇਰਾ ਵੇਖ ਕੇ ਚੰਨ ਜਿਹਾ ਮੁਖੜਾ ਨੀ
ਤੇਰਾ ਖਰਚਾ ਦਿਲ ‘ਤੇ ਪੈਜੂ ਸਾਨੂੰ ਦੁਗਣਾ ਨੀ
ਅਸੀਂ ਮਰ ਜੇ ਓਏ ਤੇਰਾ ਵੇਖ ਕੇ ਚੰਨ ਜਿਹਾ ਮੁਖੜਾ ਨੀ
ਤੇਰਾ ਖਰਚਾ ਦਿਲ ‘ਤੇ ਪੈਜੂ ਸਾਨੂੰ ਦੁਗਣਾ ਨੀ

ਤੇਰੇ ਜਜ਼ਬਾਤ ਪਰਹਾਂ
ਤੇਰੇ ਸੁਖ ਦਾ ਮੁੱਲ ਕੀ ਪੈਂਦਾ
ਜ਼ਰਾ ਮੇਰੇ ਕੋਲ ਤਾਂ ਆ
ਸੂਰਜ ਤੇਰੇ ‘ਤੇ ਚੜ੍ਹਦਾ ਬਹਿੰਦਾ
ਤੂੰ ਕਰ ਸਭ ਵਹਮ ਪਰਹਾਂ
ਸਾਨੂੰ ਦੱਸ ਦੇ ਦਿਲ ਕੀ ਕਹਿੰਦਾ
ਤੇਰੀ ਕੀ ਸਿਫ਼ਤ ਕਰਾਂ
ਤੇਰਾ ਹੱਸਣਾ ਪੈਜੂ ਮਹਿੰਗਾ

ਅਸੀਂ ਮਰ ਜੇ ਓਏ ਤੇਰਾ ਵੇਖ ਕੇ ਚੰਨ ਜਿਹਾ ਮੁਖੜਾ ਨੀ
ਤੇਰਾ ਖਰਚਾ ਦਿਲ ‘ਤੇ ਪੈਜੂ ਸਾਨੂੰ ਦੁਗਣਾ ਨੀ
ਅਸੀਂ ਮਰ ਜੇ ਓਏ ਤੇਰਾ ਵੇਖ ਕੇ ਚੰਨ ਜਿਹਾ ਮੁਖੜਾ ਨੀ
ਤੇਰਾ ਖਰਚਾ ਦਿਲ ‘ਤੇ ਪੈਜੂ ਸਾਨੂੰ ਦੁਗਣਾ ਨੀ

ਤੇਰੀ ਕੀ ਸਿਫ਼ਤ ਕਰਾਂ

ਤੇਰਾ ਖਰਚਾ ਦਿਲ ‘ਤੇ ਪੈਜੂ ਸਾਨੂੰ ਦੁਗਣਾ ਨੀ ਤੇਰੀ ਕੀ ਸਿਫ਼ਤ ਕਰਾਂ

WRITERS

Supreme Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

More From This Album

Lyric cover art

Jazbaat

2022

01

Jazbaat

Raaginder, Supreme Sidhu

From This Artist