Lambo ਜਦੋਂ ਕੱਢੀ ਕੀਤਾ traffic block ਵੀਰੇ
ਰੱਖੇ ਨੇ glock ਮੇਰੇ ਯਾਰ on call ਵੀਰੇ
Rap cap ਕਰੀ ਦੀ ਨੀ ਕੀਤੀ real talk ਵੀਰੇ
Lambo ਜਦੋਂ ਕੱਢੀ ਕੀਤਾ traffic block ਵੀਰੇ
ਰੱਖੇ ਨੇ glock ਮੇਰੇ ਯਾਰ on call ਵੀਰੇ
Rap cap ਕਰੀ ਦੀ ਨੀ ਕੀਤੀ real talk ਵੀਰੇ
Cali ਤੋਂ ਏ ਆਇਆ ਕਿਥੋਂ ਮੁੰਡਾ ਨੀ
ਕਹਿੰਦੀ ਜਦੋਂ ਗਾਣੇ ਕੱਢੇ ਲੱਗੇ ਮੈਨੂੰ ਚੰਗਾ ਨੀ
ਮਹਿੰਦੀ ਤੇਰੇ ਹੱਥਾਂ ਤੇ ਤੇ ਮੱਥੇ ਉੱਤੇ ਟਿੱਕਾ ਨੀ
ਅਲੜਾਂ ਦੇ ਦਿਲ ਠਾਰਾਂ ਗਾਣੇ ਜਦੋਂ ਲਿਖਾਂ ਨੀ
Yeah tell me why I got all of this motha fucken drip on me
ਲੋਕੀ ਚਕ ਦੇ ਆ ਜਦੋਂ ਕੋਲ ਦੀ ਮੈਂ ਲੰਘਾ ਨੀ
Neck ਤੇ ਆ gold ਤੇ ਆ ਚੈਨੀ ਤੇ ਆ ਖੰਡਾ ਨੀ
ਮਾਰਾਂ ਨਾ ਤੂੰ ਬੋਲਪੀ ਨਾ ਲਹਿਲੀ ਏ ਤੂੰ ਪੰਗਾ ਨੀ
Lambo ਜਦੋਂ ਕੱਢੀ ਕੀਤਾ traffic block ਵੀਰੇ
ਰੱਖੇ ਨੇ glock ਮੇਰੇ ਯਾਰ on call ਵੀਰੇ
Rap cap ਕਰੀ ਦੀ ਨੀ ਕੀਤੀ real talk ਵੀਰੇ
Lambo ਜਦੋਂ ਕੱਢੀ ਕੀਤਾ traffic block ਵੀਰੇ
ਰੱਖੇ ਨੇ glock ਮੇਰੇ ਯਾਰ on call ਵੀਰੇ
Rap cap ਕਰੀ ਦੀ ਨੀ ਕੀਤੀ real talk ਵੀਰੇ
ਗੱਬਰੂ ਦਾ ਸ਼ਹਿਰ ਆ ਬਠਿੰਡਾ ਨੀ
Area ਚ ਵੱਜੇ ਜ਼ੈਲਦਾਰਾਂ ਦਾ ਆ ਮੁੰਡਾ ਨੀ
ਗੇੜਾ ਲਾਕੇ ਦੇਖੀ ਓਥੇ ਜਟ ਦੀ ਹਵੇਲੀ ਨੀ
ਪੂਰੀ ਸਾਡੀ ਟੌਰ ਨਾਲੇ ਘੈਂਟ ਯਾਰ ਬੇਲੀ ਨੀ
Yeah man I think this music shit it got a fucken grip on me
ਮੇਰੇ ਵਾਂਗੂ Cali ਵਿੱਚੋਂ ਸੁੱਤੇ ਕੇੜ੍ਹਾ ਗਾਨੀ ਨੀ
ਰੱਬ ਦੀ ਆ ਮੇਹਰ ਨਾਲ life ਸਾਡੀ ਚੰਗੀ ਨੀ
Lambo ਜਦੋਂ ਕੱਢੀ ਕੀਤਾ traffic block ਵੀਰੇ
ਰੱਖੇ ਨੇ glock ਮੇਰੇ ਯਾਰ on call ਵੀਰੇ
Rap cap ਕਰੀ ਦੀ ਨੀ ਕੀਤੀ real talk ਵੀਰੇ
Lambo ਜਦੋਂ ਕੱਢੀ ਕੀਤਾ traffic block ਵੀਰੇ
ਰੱਖੇ ਨੇ glock ਮੇਰੇ ਯਾਰ on call ਵੀਰੇ
Rap cap ਕਰੀ ਦੀ ਨੀ ਕੀਤੀ real talk ਵੀਰੇ