LyricFind Logo
LyricFind Logo
Profile image icon
Lyric cover art

Tere Karke

•

2021

Tere Karke

Apple Music logo
Deezer logo
Spotify logo
Lyrics
ਨੀ ਤੂੰ ਬਾਲੀ ਸੋਹਣੀ
ਮਿੱਠੀਏ ਨੀ ਮੈਂ ਰੱਬ ਤੋਹ ਮੰਗਦਾ ਦੁਆਵਾਂ
ਤੇਰੇ ਕਰਕੇ ਨੀ ਓਏ (ਕਰਕੇ ਨੀ ਓਏ )
ਇਸ ਕਰਕੇ ਨੀ ਓਏ
ਜੱਟੀਏ ਤੈਨੂੰ ਦੁਨੀਆਂ ਦੀ ਨਜ਼ਰੋ ਬੱਚਾਵਾਂ
ਨੀ ਤੇਰੇ ਸ਼ਹਿਰ ਚ ਅੜੀਏ
ਰਾਤੀਂ ਗੇੜੇ ਲਾਵਾਂ
ਤੂੰ ਗੱਲ ਕਰ ਲੱਖ ਦੀ
ਆ Louis bag ਚੱਕ ਨੀ
ਜੇਬਾਂ ਵਿਚ note ਬਿੱਲੋ
Rolie ਵੇਖ ਚਮਕਦ੍ਹੀ
ਤੂੰ ਗੱਲ ਮੇਰੀ ਮੰਨ ਨੀ
You my only one ਨੀ
ਨਾਰਾਂ ਦੀ ਆ line ਲੱਗੀ
ਮੂਰੇ ਤੇਰੇ ਕੱਖ ਨੀ
ਹਾਏ ਹਾਏ ਜਦੋਂ ਹੱਸਦੀ ਈ ਤੂੰ
ਜੀ ਕਰੇ ਤੈਨੂੰ ਨਜ਼ਰਾਂ ਤੋਂ ਕਦੇ ਨਾ ਹੰਢਾਵਾਂ
ਨੀ ਤੂੰ ਬਾਲੀ ਸੋਹਣੀ
ਮਿੱਠੀਏ ਨੀ ਮੈਂ ਰੱਬ ਤੋਂ ਮੰਗਦਾ ਦੁਆਵਾਂ
ਤੇਰੇ ਕਰਕੇ ਨੀ ਓਏ
ਜੱਟੀਏ ਤੈਨੂੰ ਦੁਨੀਆਂ ਦੀ ਨਜ਼ਰੋ ਬੱਚਾਵਾਂ
ਨੀ ਤੇਰੇ ਸ਼ਹਿਰ ਚ ਅੜੀਏ
ਰਾਤੀਂ ਗੇੜੇ ਲਾਵਾਂ
ਘੁੰਮੇ ਤੇਰਾ ਲੱਕ ਨੀ
ਤੇ ਤਿੱਖਾ ਤੇਰਾ ਨੱਕ ਨੀ
ਦੇਖ ਮੇਰੇ ਦਿਲ ਉਥੇ
ਕਿੰਨਾ ਤੇਰਾ ਹੱਕ ਨੀ
ਟੌਰ ਤੇਰੇ ਜਟ ਦੀ
ਤੇ gun ਰੱਖੀ tuck ਨੀ
ਵੇਖ ਤੇਰਾ ਮੁਖ ਯਾਦ ਆਵੇ ਮੈਨੂੰ ਚੰਦ ਨੀ
ਹਾਏ ਹਾਏ ਮੈਨੂੰ ਲੱਗਦੀ ਈ ਤੂੰ
ਚਿੱਟੀਏ ਮੇਰੀ ਜਾਨ ਮੈਂ ਸਦਕੇ ਜਾਵਾਂ
ਨੀ ਤੂੰ ਬਾਲੀ ਸੋਹਣੀ
ਮਿੱਠੀਏ ਨੀ ਮੈਂ ਰੱਬ ਤੋਹ ਮੰਗਦਾ ਦੁਆਵਾਂ
ਤੇਰੇ ਕਰਕੇ ਨੀ ਓਏ
ਜੱਟੀਏ ਤੈਨੂੰ ਦੁਨੀਆਂ ਦੀ ਨਜ਼ਰੋ ਬੱਚਾਵਾਂ
ਨੀ ਤੇਰੇ ਸ਼ਹਿਰ ਚ ਅੜੀਏ
ਰਾਤੀਂ ਗੇੜੇ ਲਾਵਾਂ

WRITERS

Supreme Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

More From This Album

Lyric cover art

Tere Karke

2021

01

Tere Karke

Supreme Sidhu

From This Artist