ਅੱਖਾਂ ਵਿਚੋ ਹੰਜੂ ਡੁੱਲ ਗਏ ਨੀ ਤੇਰੇ ਪਿਆਰ ਦੇ
ਅੱਖਾਂ ਵਿਚੋ ਹੰਜੂ ਡੁੱਲ ਗਏ ਨੀ ਤੇਰੇ ਪਿਆਰ ਦੇ
ਕੱਦੇ ਕੱਦੇ ਮੇਰੇ ਬਾਰੇ ਤੈਨੂੰ ਪੁੱਛਾਂ ਕੁੜੇ
ਸਾਡੀ ਜ਼ਿੰਦਗੀ ਚ ਦਿਲ ਕਿੰਨੇ ਟੁੱਟੇ ਤੇ ਜੁੜੇ
ਬੈਠਕੇ ਸੋਚਾਂ ਵੀ ਤੇਰਾ ਹਾਲ ਕਿ
ਕਿੱਥੇ ਕੱਲੀ ਆ ਕੇ ਤੇਰੇ ਨਾਲ ਤਾ ਨੀ ਕੋਈ
ਰਾਤਾਂ ਨੂੰ ਪਾਸਾ ਵੱਟ ਦਈਏ ਓਹਦੋਂ
ਮੈਨੂੰ ਪਤਾ ਵੀ ਤੂੰ ਦਿਲੋਂ ਪਛਤਾਉਣੀਏ
ਮੈਨੂੰ ਪਤਾ ਵੀ ਤੂੰ ਹਲੇ ਮੈਨੂੰ ਚਾਉਣੀਏ
ਨੀ ਤੂੰ ਸਾਂਭ ਲੇ ਤੂੰ ਹੰਜੂ ਤੇਰੀ ਬਿੱਲੀ ਅੱਖ ਦੇ
ਕਾਹਤੋਂ ਛੇਡਾਂ ਪਿੱਛੇ ਦੁੱਖ ਤੂੰ ਲਕੋਣੀਏਂ
ਅੱਖਾਂ ਵਿਚੋ ਹੰਜੂ ਡੁੱਲ ਗਏ ਨੀ ਤੇਰੇ ਪਿਆਰ ਦੇ
ਅੱਖਾਂ ਵਿਚੋ ਹੰਜੂ ਡੁੱਲ ਗਏ ਨੀ ਤੇਰੇ ਪਿਆਰ ਦੇ
ਹੁਣ ਦਿਨ ਮੇਰੇ ਖਾਲੀ ਖਾਲੀ ਲੱਗਣ ਕੁੜੇ
ਹੁਣ ਰੌਣਕਾਂ ਵੀ ਗਈਆਂ ਅੱਸੀ ਕੱਲੇ ਆਂ ਖੜ੍ਹੇ
ਸੁੰਨੇ ਹੋ ਗਏ ਨੀ ਜਜ਼ਬਾਤ ਕੁੜੇ
ਸਾਡਾ ਪੁੱਛ ਨਾ ਕਿ ਹਲਾਤ ਕੁੜੇ
ਤੇਰੀ ਮਿੱਠੀ ਲਗਦੀ ਆਵਾਜ਼ ਕੁੜੇ
ਨੀ ਦੱਸ ਚੁੰਨੀ ਵਿੱਚ ਕਾਹਤੋਂ ਲਕੋਇਆ ਨੀ ਤੂੰ ਮੂੰਹ
ਤੂੰ ਜਿੱਥੇ ਤੁਰਨਾ ਤਾਂ ਦੱਸ ਓਥੇ ਰਾਹ ਪੱਟ ਦੂੰ
ਨੀ ਮੈਂ ਚੰਦ ਤੇਰੀ ਚੋਲੀ ਵਿੱਚ ਪਾਦੂੰ ਚਿੱਟੀਏ
ਨੀ ਤੂੰ ਮਿਲਣੇ ਤਾ ਆ ਇੱਕ ਵਾਰੀ ਜੱਟ ਨੂ
ਅੱਖਾਂ ਵਿਚੋ ਹੰਜੂ ਡੁੱਲ ਗਏ ਨੀ ਤੇਰੇ ਪਿਆਰ ਦੇ
ਅੱਖਾਂ ਵਿਚੋ ਹੰਜੂ ਡੁੱਲ ਗਏ ਨੀ ਤੇਰੇ ਪਿਆਰ ਦੇ