ਨੀ ਸ਼ਰੇਯਾਮ ਤੂੰ ਤਾਂ ਦਿਲ ਰਹਿੰਦੀ ਤੋੜ੍ਹਦੀ
ਮੈਂ ਰਿੰਗ ਕਰਾਂ ਫੋਨ ਤੇ ਵੀ ਨਾ ਤੂੰ ਬੋਲਦੀ
ਨੀ ਸ਼ਰੇਯਾਮ ਤੂੰ ਤਾਂ ਦਿਲ ਰਹਿੰਦੀ ਤੋੜ੍ਹਦੀ
ਮੈਂ ਰਿੰਗ ਕਰਾਂ ਫੋਨ ਤੇ ਵੀ ਨਾ ਤੂੰ ਬੋਲਦੀ
ਨੀ ਜੱਟ ਦਾ ਦਿਲ ਸੋਹਣੀਏ ਨਾ ਤੂੰ ਤੋੜੀ ਨਾ ਤੋੜੀ ਨਾ ਨਾ ਤੂੰ ਤੋੜ੍ਹਦੀ
ਨੀ ਜੱਟ ਦਾ ਦਿਲ ਸੋਹਣੀਏ ਨਾ ਤੂੰ ਤੋੜੀ ਨਾ ਤੋੜੀ ਨਾ ਨਾ ਤੂੰ ਤੋੜ੍ਹਦੀ
ਨੀ ਜੱਟ ਦਾ ਦਿਲ ਸੋਹਣੀਏ ਨਾ ਤੂੰ ਤੋੜੀ ਨਾ ਤੋੜੀ ਨਾ ਨਾ ਤੂੰ ਤੋੜ੍ਹਦੀ
ਨੀ ਜੱਟ ਦਾ ਦਿਲ ਸੋਹਣੀਏ ਨਾ ਤੂੰ ਤੋੜੀ ਨਾ ਤੋੜੀ ਨਾ ਨਾ ਤੂੰ ਤੋੜ੍ਹਦੀ
ਜਦੋਂ ਅੱਖਾਂ ਵਿੱਚ ਪਾਉਂਦੀ ਨੀ ਤੂੰ ਸੁਰਮਾ
ਕੁੜੀਆਂ ਨੂੰ ਤੂੰ ਸਖੌਂਦੀ ਕਿਵੇਂ ਤੁਰਨਾ
ਜਦੋਂ ਅੱਖਾਂ ਵਿੱਚ ਪਾਉਂਦੀ ਨੀ ਤੂੰ ਸੁਰਮਾ
ਕੁੜੀਆਂ ਨੂੰ ਤੂੰ ਸਖੌਂਦੀ ਕਿਵੇਂ ਤੁਰਨਾ
ਨੀ ਮੇਰੇ ਵਰਗਾ ਨੀ ਤੇਨੂੰ ਕਿੱਥੇ ਮਿਲਣਾ ਨੀ
ਨੀ ਮੇਰੇ ਵਰਗਾ ਨੀ ਤੇਨੂੰ ਕਿੱਥੇ ਮਿਲਣਾ ਨੀ
ਨੀ ਮੇਰੇ ਵਰਗਾ ਨੀ ਤੇਨੂੰ ਕਿੱਥੇ ਮਿਲਣਾ ਨੀ
ਨੀ ਮੇਰੇ ਵਰਗਾ ਨੀ ਤੇਨੂੰ ਕਿੱਥੇ ਮਿਲਣਾ ਨੀ
ਜਦੋਂ ਹੱਸਕੇ ਨੇਵੀਆਂ ਪਾਉਣੀ ਏ
ਮੈਨੂੰ ਜਦੋਂ ਗੱਲ ਨਾਲ ਲਾਉਣੀ ਏ
ਜਦੋਂ ਹੱਸਕੇ ਨੇਵੀਆਂ ਪਾਉਣੀ ਏ
ਮੈਨੂੰ ਜਦੋਂ ਗੱਲ ਨਾਲ ਲਾਉਣੀ ਏ
ਨੀ ਫੁੱਲ ਤੇਨੂੰ ਵੇਖ ਖਿੜ੍ਹਦੇ
ਨੀ ਫੁੱਲ ਤੇਨੂੰ ਵੇਖ ਖਿੜ੍ਹਦੇ
ਕਾਥੋਂ ਸੰਗਦੀ ਤੂੰ ਗੋਰੇ ਚਿੱਟੇ ਰੰਗ ਦੀ
ਨੀ ਫੁੱਲ ਤੇਨੂੰ ਵੇਖ ਖਿੜ੍ਹਦੇ
ਕਾਹਤੋਂ ਸੰਗਦੀ ਤੂੰ ਗੋਰੇ ਚਿੱਟੇ ਰੰਗ ਦੀ
ਨੀ ਫੁੱਲ ਤੇਨੂੰ ਵੇਖ ਖਿੜ੍ਹਦੇ
ਨੀ ਫੁੱਲ ਤੇਨੂੰ ਵੇਖ ਖਿੜ੍ਹਦੇ
ਕਾਥੋਂ ਸੰਗਦੀ ਤੂੰ ਗੋਰੇ ਚਿੱਟੇ ਰੰਗ ਦੀ
ਨੀ ਫੁੱਲ ਤੇਨੂੰ ਵੇਖ ਖਿੜ੍ਹਦੇ
ਮੇਰੇ ਵਰਗਾ ਨੀ ਤੇਨੂੰ ਕਿੱਥੇ ਮਿਲਣਾ ਨੀ