ਤੁਰਦੇ ਦੀ ਜਾਨ ਕੱਢਤੀ ਨੀ ਦੱਸ ਕਿਓਂ ਅੱਖੀਆਂ ਮਿਲਾਈਆਂ ਨੀ
ਦਿਲ ਤਾਰੀਫਾਂ ਕਰਦਾ ਜੋ ਅੱਜ ਤੱਕ ਮੈਂ ਸੁਣਾਈਆਂ ਨੀ
ਨੀ ਦੱਸ ਕਿਓਂ ਜ਼ੁਲਫਾ ਲੁਕਾਇਆਂ ਨੀ
ਨੀ ਦੱਸ ਕਿਓਂ ਜ਼ੁਲਫ਼ਾਨ ਲੁਕਾਇਆਂ ਨੀ
ਆਜਾ ਪਿੱਪਲ ਦੀ ਸ਼ਾ ਥੱਲੇ ਗੱਲਾਂ ਆਪਾ ਕਰਦੇ
ਸੋਨੇ ਦੀ drip ਜੱਚੇ ਕੁੜੇ ਤੇਰੇ ਮੁਖ ਤੇ
ਸੋਚਾਂ ਵਿਚ ਪੈਣੀ ਆ ਤੂੰ ਫਿਕਰ ਤੂੰ ਛੱਡ ਦੇ
ਈਰਖਾਂ ਵੀ ਕਰੇ ਚੰਨ ਵੇਖ ਤੇਰੀ look ਤੇ
ਜਾਦੋਂ ਆਵੇ Sidhu ਤੇਰੇ ਸ਼ਹਿਰ ਵਿਚ ਗੋਰੀਏ
ਚਮਕਾਂ round ਜਿਵੇ ਚਮਕਨ ਵਾਲਿਆਂ
ਤੁਰਦੇ ਦੀ ਜਾਨ ਕੱਢਤੀ ਨੀ ਦੱਸ ਕਿਓਂ ਅੱਖੀਆਂ ਮਿਲਾਈਆਂ ਨੀ
ਦਿਲ ਤਾਰੀਫਾਂ ਕਰਦਾ ਜੋ ਅੱਜ ਤੱਕ ਮੈਂ ਸੁਣਾਈਆਂ ਨੀ
ਨੀ ਦੱਸ ਕਿਓਂ ਜ਼ੁਲਫਾ ਲੁਕਾਇਆਂ ਨੀ
ਨੀ ਦੱਸ ਕਿਓਂ ਜ਼ੁਲਫ਼ਾਨ ਲੁਕਾਇਆਂ ਨੀ
ਤੁਰਦੇ ਦੀ ਜਾਨ ਕੱਢਤੀ ਨੀ ਦੱਸ ਕਿਓਂ ਅੱਖੀਆਂ ਮਿਲਾਈਆਂ ਨੀ
ਦਿਲ ਤਾਰੀਫਾਂ ਕਰਦਾ ਜੋ ਅੱਜ ਤੱਕ ਮੈਂ ਸੁਣਾਆਂ ਨੀ
ਨੀ ਦੱਸ ਕਿਓਂ ਜ਼ੁਲਫਾ ਲੁਕਾਇਆਂ ਨੀ
ਨੀ ਦੱਸ ਕਿਓਂ ਜ਼ੁਲਫ਼ਾਨ ਲੁਕਾਇਆਂ ਨੀ
ਨੀ ਦੱਸ ਕਿਓਂ ਜ਼ੁਲਫਾ ਲੁਕਾਇਆਂ ਨੀ
ਨੀ ਦੱਸ ਕਿਓਂ ਜ਼ੁਲਫ਼ਾਨ ਲੁਕਾਇਆਂ ਨੀ