LyricFind Logo
LyricFind Logo
Profile image icon
Lyric cover art

Gal Asla Chakan Tak

•

2025

Gal Asla Chakan Tak

Apple Music logo
Deezer logo
Spotify logo
Lyrics
ਹੋ ਗੈਰਾਂ ਦੀਆਂ ਨੀ ਤੂੰ ਉਂਗਲਾਂ 'ਤੇ ਚੜ੍ਹਕੇ
ਹਿੱਕ 'ਤੇ ਗਈ ਏ ਸਾਡੀ ਪੈਰ ਧਰਕੇ
ਹੋ ਗੈਰਾਂ ਦੀਆਂ ਨੀ ਤੂੰ ਉਂਗਲਾਂ 'ਤੇ ਚੜ੍ਹਕੇ
ਹਿੱਕ 'ਤੇ ਗਈ ਏ ਸਾਡੀ ਪੈਰ ਧਰਕੇ
ਨੀ ਬਿਲੋ ਤੇਰੇ ਗੂੰਜ ਹਾਸੇ ਦੀ ਨੀ
ਵੇਹੜੇ ਗੈਰਾਂ ਦੇ ਹੱਸਣ ਤੱਕ ਗਈ ਆ
ਜੋ ਤੈਨੂੰ ਗੱਲ ਛੋਟੀ ਲੱਗਦੀ
ਓਹ ਗੱਲ ਅਸਲਾ ਚੱਕਣ ਤੱਕ ਗਈ ਆ
ਜੋ ਤੈਨੂੰ ਗੱਲ ਛੋਟੀ ਲੱਗਦੀ
ਓਹ ਗੱਲ ਅਸਲਾ ਚੱਕਣ ਤੱਕ ਗਈ ਆ
ਤੂੰ ਹੋਰ ਨਾ ਵਧਾਈ ਮਸਲੇ
ਨੀ ਅੱਜ ਕੱਲ ਹੀ ਤਰੀਕ ਸਾਡੀ ਪਈ ਆ

ਜੇ ਬਿਗੜੇ ਹਾਲਾਤ ਦੱਸ ਕੌਣ ਜ਼ਿੰਮੇਵਾਰ
ਤੇਰੀ ਅੱਖ ਨੇ ਖਲਾਰਾ ਐਸਾ ਪਾਇਆ ਏ
ਚੜ੍ਹਕੇ ਖ਼ਿਆਲ ਸਾਡੇ ਬਿੱਲ ਚੁੱਕੀ
ਵੇ tattoo ਹਿੱਕ 'ਤੇ ਗੈਰਾਂ ਦਾ ਖੁਣਵਾਇਆ ਏ
ਤੂੰ ਆਪਣੇ ਸੁਰਖ ਬੁੱਲਾਂ ਚੋਂ
ਸਾਨੂੰ ਵੇਲੀ ਵੀ ਦੱਸਣ ਤੱਕ ਗਈ ਆ
ਜੋ ਤੈਨੂੰ ਗੱਲ ਛੋਟੀ ਲੱਗਦੀ
ਓਹ ਗੱਲ ਅਸਲਾ ਚੱਕਣ ਤੱਕ ਗਈ ਆ
ਜੋ ਤੈਨੂੰ ਗੱਲ ਛੋਟੀ ਲੱਗਦੀ
ਓਹ ਗੱਲ ਅਸਲਾ ਚੱਕਣ ਤੱਕ ਗਈ ਆ
ਤੂੰ ਹੋਰ ਨਾ ਵਧਾਈ ਮਸਲੇ
ਨੀ ਅੱਜ ਕੱਲ ਹੀ ਤਰੀਕ ਸਾਡੀ ਪਈ ਆ

ਹੋ ਬਿਨਾ ਗੱਲੋਂ BP ਜਾ ਵਧਾਈ ਜਾਂਦੇ ਨੇ
ਕਿਹੜਾ ਸਾਡਾ ਸਾਹਮਣੇ ਦਾ ਹੋੜ ਨਹੀਂ
ਪੁੱਤ ਯਾ ਜੱਟਾ ਦਾ ਬਿਲੋ ਅਣਖੀ ਆ ਪੂਰਾ
ਬੰਦਾ ਠੋਕਣੇ ਨੂੰ ਮਿੰਟ ਵੀ ਨਹੀਂ ਲਾਉਣ ਨੀ
ਹੋ ਤੂੰ ਵੀ King Grewal ਨੂੰ ਬਣ ਸਪਨੀ
ਦੱਸਣ ਤੱਕ ਗਈ ਆ
ਜੋ ਤੈਨੂੰ ਗੱਲ ਛੋਟੀ ਲੱਗਦੀ
ਓਹ ਗੱਲ ਅਸਲਾ ਚੱਕਣ ਤੱਕ ਗਈ ਆ
ਜੋ ਤੈਨੂੰ ਗੱਲ ਛੋਟੀ ਲੱਗਦੀ
ਓਹ ਗੱਲ ਅਸਲਾ ਚੱਕਣ ਤੱਕ ਗਈ ਆ
ਤੂੰ ਹੋਰ ਨਾ ਵਧਾਈ ਮਸਲੇ
ਨੀ ਅੱਜ ਕੱਲ ਹੀ ਤਰੀਕ ਸਾਡੀ ਪਈ ਆ

WRITERS

King Grewal

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Gal Asla Chakan Tak

2025

01

Gal Asla Chakan Tak

Surjit Khan

From This Artist