ਹੋ ਫੱਲ ਮਿਹਨਟਾਂ ਨੂ ਬਿੱਲੋ ਪੈਣ ਲਗੇਯਾ
18 ਤਿਰੇ'ਆ ਮੈਂ ਲੇਯੱੰਦਾ ਬਿੱਲੋ ਕੱਲ ਨੀ
ਦਿਨ ਵੇਖਲਾਏ ਡਿਨਾ ਚ ਕਿਵੇਂ ਬਦਲੇ
ਰੱਬ ਸਾਚਾ ਹੋਯ ਹੁੰਨ ਸਾਡੇ ਵਾਲ ਨੀ
ਸਾਲ ਚੜ੍ਹਦੇ transport ਪਾਵਾਂਗੇ
ਹੋ ਜੱਟਾਂ ਦਿਆਂ ਮੁੰਡਿਆਂ ਦੇ ਚਲਦੇ Canada ਚ ਟ੍ਰਕ ਗੋਰੀਏ
ਹੋ ਜੱਟਾਂ ਦਿਆਂ ਮੁੰਡਿਆ ਦੇ ਚਲਦੇ ਅਮੇਰਿਕਾ ਨੇ ਟ੍ਰਕ ਗੋਰੀਏ
ਹੋ ਪਿੰਡਾਂ ਵਾਲਿਆਂ ਦੇ ਵੇਖ ਲੇ ਨੀ ਚਲਦੇ Dubai ਚ ਟ੍ਰਕ ਗੋਰੀਏ
ਹੋ ਜੱਦੋਂ ਨਾਵੇਈਂ ਨਾਵੇਈਂ ਆਏ ਸੀ ਪੰਜਾਬ ਤੋਂ
ਘੰਟੇ 20-20 ਸ੍ਟੋਰ'ਆਂ ਤੇ ਵੀ ਲਾਏ ਸੀ
ਹਾਥ ਹੌਲੀ ਹੌਲੀ ਆਪੇ ਸਿਧਾ ਪਈ ਗੇਯਾ
ਦਿੰਨ ਚੰਗੇ ਮਾੜੇ ਹੱਸ ਕੇ ਹਨਡਏ ਸੀ
ਨਾਲ ਹਿੱਮਟਂ ਬ੍ਨਣਾ ਲਾਏ ਨਾਵੇਈਂ ਰਾਸਤੇ
ਖੋਟੇ ਸਿੱਕੇ ਚ੍ਲ ਜਾਣੇ ਏਸ ਆਸ ਤੇ
ਹੋ ਜੱਟਾਂ ਦਿਆਂ ਮੁੰਡਿਆਂ ਦੇ ਚਲਦੇ Canada ਚ ਟ੍ਰਕ ਗੋਰੀਏ
ਹੋ ਜੱਟਾਂ ਦਿਆਂ ਮੁੰਡਿਆਂ ਦੇ ਚਲਦੇ ਅਮੇਰਿਕਾ ਨੇ ਟ੍ਰਕ ਗੋਰੀਏ
ਹੋ ਪਿੰਡਾਂ ਵਾਲਿਆਂ ਦੇ ਵੇਖ ਲੇ ਨੀ ਚਲਦੇ Dubai ਚ ਟ੍ਰਕ ਗੋਰੀਏ
100-100 ਡਾਲਰ ਕਮੌਂਣ ਵੇਲ ਰੋਜ਼ ਦੇ
ਅੱਜ ਵੱਜਦੇ transport 'ਆਂ ਵਾਲੇ ਆ
ਕਦੇ ਮਾਨ ਨਈਓਂ ਕੀਤਾ ਕਿੱਸੇ ਗੱਲ ਦਾ
ਆਪਾਂ ਧਰਤੀ ਤੋਂ ਪੈਰ ਨਾ ਉਚਹਾਲੇ ਆ
ਮਾਝੇ ਮਲਵੇ ਦੋਆਬੇ ਆਲੇ ਸਾਰੇ ਨੀ
King Grewal ਤੋੜੀ ਬੈਠੇ ਤਾਰੇ ਨੀ
ਹੋ ਜੱਟਾਂ ਦਿਆਂ ਮੁੰਡਿਆਂ ਦੇ ਚਲਦੇ Canada ਚ ਟ੍ਰਕ ਗੋਰੀਏ
ਹੋ ਜੱਟਾਂ ਦਿਆਂ ਮੁੰਡਿਆਂ ਦੇ ਚਲਦੇ ਅਮੇਰਿਕਾ ਨੇ ਟ੍ਰਕ ਗੋਰੀਏ
ਹੋ ਪਿੰਡਾਂ ਵਾਲਿਆਂ ਦੇ ਵੇਖ ਲੇ ਨੀ ਚਲਦੇ ਦੁਬਈ ਚ ਟ੍ਰਕ ਗੋਰੀਏ
ਹੋ ਫੱਲ ਮਿਹਨਤਾਂ ਨੂ ਬਿੱਲੋ ਪੈਣ ਲਗੇਯਾ
18 ਤਿਰੇ'ਆ ਮੈਂ ਲੇਯੱੰਦਾ ਬਿੱਲੋ ਕੱਲ ਨੀ
ਦਿਨ ਵੇਖ ਲੀ ਦੀਨਾ ਚ ਕਿਵੇਂ ਬਦਲੇ
ਰੱਬ ਸਚਾ ਹੋਇਆ ਹੁਣ ਸਾਡੇ ਵਾਲ ਨੀ
ਸਾਲ ਚੜ੍ਹਦੇ transport ਪਾਵਾਂਗੇ
ਹੋ ਜੱਟਾਂ ਦਿਆਂ ਮੁੰਡਿਆਂ ਦੇ ਚਲਦੇ Canada ਚ ਟ੍ਰਕ ਗੋਰੀਏ
ਹੋ ਜੱਟਾਂ ਦਿਆਂ ਮੁੰਡਿਆਂ ਦੇ ਚਲਦੇ ਅਮੇਰਿਕਾ ਨੇ ਟ੍ਰਕ ਗੋਰੀਏ
ਹੋ ਪਿੰਡਾਂ ਵਾਲੀਆਂ ਦੇ ਦੇਖਲੇ ਚਲਦੇ Dubai ਚ ਟ੍ਰਕ ਗੋਰੀਏ