LyricFind Logo
LyricFind Logo
Profile image icon
Lyric cover art

Nasha

•

2022

Be Mine

Apple Music logo
Deezer logo
Spotify logo
Lyrics
ਹੱਮ ਹੱਮ ਹਮਮ
ਜੇ ਦਿਲ ਤੇਰਾ ਹੋਇਆ, ਤਾ ਤੂੰ ਵੀ ਫਿਰ ਏਦੀ ਹੋ ਜੀ
ਜੇ ਦਿਲ ਤੇਰਾ ਹੋਇਆ, ਤਾ ਤੂੰ ਵੀ ਫਿਰ ਏਦੀ ਹੋ ਜੀ
ਮੰਨ ਲੈ ਏਨੂੰ ਆਪਣਾ ਯਾਰ ਮੰਨ ਲੈ
ਤੂੰ ਕਰ ਲੈ ਏਦਾ ਨਾਲ ਪਿਆਰ
ਬਣ ਜਾ ਤੂੰ ਏਦੀ, ਤੇਰਾ ਬਣ ਜਾਵਾਂ ਯਾਰ
ਮੰਨ ਲੈ ਏਨੂੰ ਆਪਣਾ ਯਾਰ ਮੰਨ ਲੈ
ਤੂੰ ਕਰ ਲੈ ਏਦਾ ਨਾਲ ਪਿਆਰ
ਦੇ ਜਾ ਦਿਲ ਆਪਣਾ, ਲੈ ਜਾ ਮੇਰਾ ਨਾਲ
ਤੇਰੀਆਂ ਅੱਖਾਂ ਵਿਚ ਖੋਇਆ
ਤੂੰ ਵੀ ਆ ਕੇ ਦਿਲ ਵਿਚ ਖੋ ਜਾਏ
ਜੇ ਦਿਲ ਤੇਰਾ ਹੋਇਆ, ਤਾ ਤੂੰ ਵੀ ਫਿਰ ਏਦੀ ਹੋ ਜੀ
ਨੀ ਮੰਨ ਲੈ ਤੂੰ ਇਕ ਵਾਰੀ ਏਦੀ ਗੱਲ, ਨੀ ਮੰਨ ਲੈ
ਨੀ ਸੁਣ ਲੈ ਤੂੰ ਇਕ ਵਾਰੀ ਏਦੀ ਗੱਲ, ਆ ਕੇ ਮੰਨ ਲੈ
ਮੇਰੇ ਸੁਪਨੇ ਚ ਆਉਂਦੀ, ਇਕ ਵਾਰੀ ਮੇਰੇ ਦਿਲ ਜੋ ਹੋ ਜੀ
ਜੇ ਦਿਲ ਤੇਰਾ ਹੋਇਆ ਤੂੰ ਵੀ ਫਿਰ ਏਦੀ ਹੋ ਜੀ
ਜੇ ਦਿਲ ਤੇਰਾ ਹੋਇਆ ਤੂੰ ਵੀ ਫਿਰ ਏਦੀ ਹੋ ਜੀ
ਤੈਨੂੰ ਲੱਭਦਾ ਫਿਰਾਂ ਨੀ ਗਲੀਆਂ ਵਿਚ
ਤੂੰ ਰਹਿੰਦੀ ਐ, ਤੈਨੂੰ ਦਿਲ ਲੱਭਦਾ ਫਿਰਾਂ
ਤੈਨੂੰ ਲੱਭਦਾ ਫਿਰਾਂ ਨੀ ਗਲੀਆਂ ਵਿਚ
ਜਿਥੇ ਤੂੰ ਰਹਿਣੀ ਏ
ਤੈਨੂੰ ਦਿਲ ਲੱਭਦਾ ਫਿਰੇ

WRITERS

Talwinder Singh

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Nasha

2022

01

Nasha

Talwiinder, Vision

02

Haal

Retro Blxxd, Talwiinder

03

Your Eyes

30KEY!, Talwiinder

04

Be Mine

Talwiinder