ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਰੰਗ ਅੱਗੇ ਨਾਲੋਂ ਪਹਿਲਾਂ ਵੱਧ ਦਿਖਣ ਲੱਗੇ ਨੇ
ਕਿਵੇਂ ਸੋਹਣੇ ਹੋਣਾ ਸੁਪਨੇ ਵੇ ਸਿਖਣ ਲੱਗੇ ਨੇ
ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ ਜੋ
ਹੁਣ ਗਾਣੇ ਤੇਰੇ ਮੇਰੇ ਉੱਤੇ ਲਿਖਣ ਲੱਗੇ ਨੇ
ਰੰਗ ਅੱਗੇ ਨਾਲੋਂ ਪਹਿਲਾਂ ਵੱਧ ਦਿਖਣ ਲੱਗੇ ਨੇ
ਕਿਵੇਂ ਸੋਹਣੇ ਹੋਣਾ ਸੁਪਨੇ ਵੇ ਸਿਖਣ ਲੱਗੇ ਨੇ
ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ ਜੋ
ਹੁਣ ਗਾਣੇ ਤੇਰੇ ਮੇਰੇ ਉੱਤੇ ਲਿਖਣ ਲੱਗੇ ਨੇ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਉਹਨੂੰ ਕਿਵੇਂ ਨਾ ਹੋਊਗਾ ਪਿਆਰ ਤੇਰੇ ਨਾਲ ਨੀ
ਜਿਹਨੇ ਵੇਖ ਲਿਆ ਹੱਸਦੀ ਨੂੰ ਇਕ ਵਾਰ ਨੀ
ਪੰਜਵਾਂ ਮਿਲੇ ਤਾਂ ਉਹ ਵੀ ਤੇਰਾ ਕਰਦਾ
ਪਹਿਲਾ ਈ ਆ ਤੇਰੇ ਨਾਮ ਦਿਨ ਚਾਰ ਨੀ
ਉਹਨੂੰ ਕਿਵੇਂ ਨਾ ਹੋਊਗਾ ਪਿਆਰ ਤੇਰੇ ਨਾਲ ਨੀ
ਜਿਹਨੇ ਵੇਖ ਲਿਆ ਹੱਸਦੀ ਨੂੰ ਇਕ ਵਾਰ ਨੀ
ਪੰਜਵਾਂ ਮਿਲੇ ਤਾਂ ਉਹ ਵੀ ਤੇਰਾ ਕਰਦਾ
ਪਹਿਲਾ ਈ ਆ ਤੇਰੇ ਨਾਮ ਦਿਨ ਚਾਰ ਨੀ
ਤੂੰ ਜੋ ਦੇਵੇਂ ਪੈਗ਼ਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ
ਸੁੱਬਹ ਹਸੀਨ ਮੇਰੀ ਸ਼ਾਮ ਹਸੀਨ ਏ