ਤੇਰੀ Vibe ਆ ਬੈਠਾ ਦਿੱਲ ਚ ਵਸਾਈ
ਤੱਕਿਆ ਤੂ ਚੈਨ ਮੇਰਾ ਲੇਯਾ ਬਿੱਲੋ ਖੋਹ
ਰਗ ਰਗ ਵਿਚ ਖੂਨ ਵਾਂਗੂ ਵਗਦੀ ਈ
ਦਿੱਲ ਵਿਚ ਨੀ ਤੂ ਧਕ ਧਕ ਕਰਦੀ
ਕੱਚੇ ਦਾਰੂ ਵਾਂਗ ਸਿਰ ਨੂ ਚਢ ਦੀ
ਅੱਖ ਮੈਂ ਸੋਹਣੀਏ ਜਦ ਦੀ ਤੇਰੇ ਨਾਲ ਆਯੀ ਆਯੀ.
ਤੇਰੇ ਬਿਨਾ ਨਾ ਕੋਈ ਹੋਰ ਨਾ ਦਿੱਲ ਚ ਆਯੀ ਆਯੀ.
ਉਡੀਕਾਂ ਤੇਰੀ ਯਾਦ ਵਿਚ ਹੋਏ ਅੱਸੀ ਮਸਤ ਮਲੰਗ
ਜੋ ਤੂ ਮੇਨੂ ਕਿਹਨਾ ਕਿਹ ਦੇ ਇਕ ਵਾਰੀ
ਤੇਰੀ ਤੋੜ ਤੇ ਇਸ਼ਰੇਆ ਨੇ ਮਾਰੇ ਮੁੰਡੇ
ਐਵੇ ਸਾਨੂ ਪਿਛੇ ਨਾਹੀਓ ਲਾਇਦਾ
ਜਦ ਨਿਕਲੀ ਤੂ ਅੱਗ ਨਿਰੀ ਬੰਨ ਕੇ
ਨੀ ਐਵੇ ਦਿਲ ਨੂ ਨੀ ਤੜਫਾਇਦਾ ਦਾ
ਚ੍ਲੌਣੀ ਅਖਾਂ ਜਿਵੇ ਹੂਨ ਤਲਵਾੜਾ
ਕੁੱਡੇ ਤੂ ਸ਼ਾਡਿਆ ਨੇ ਸਬ ਪਿੱਛੇ ਨਾਰਾ
ਤੇਰੀ Vibe ਆ ਬੈਠਾ ਦਿੱਲ ਚ ਵਸਾਈ