LyricFind Logo
LyricFind Logo
Profile image icon
Lyric cover art

You

•

2023

You

Apple Music logo
Deezer logo
Spotify logo
Lyrics
I got change on me, might throw it for a dancer
Shawty, you low-key could really be the answer
Girl, y'know i love it when you scream my name (name)
Shinin' brighter than the moon, ਸੋਹਣੀਏ

Just wanna taste, girl
Yeah you could be mine, i'll make you my whole world
Girl, y'know i love it when you scream my name (name)
Shinin' brighter than the moon, ਸੋਹਣੀਏ

ਮੇਰਾ ਨਾਂ
ਜਦੋਂ ਲੈਣੀ ਤੂੰ ਦਿਲ ਰੁਕ ਜਾਵੇ, ਮੇਰਾ ਨੀ ਉੱਸੇ ਥਾਂ
ਲਿਖ ਦਿਤਾ ਮੈਂ ਵੀ ਦਿਲ ਮੇਰੇ 'ਤੇ ਤੇਰਾ ਬਿੱਲੋ ਨਾਂ
ਕਿਸੇ ਹੋਰ ਦੀ ਤੈਨੂੰ ਹੋਣ ਨੀ ਦੇਣਾ, ਫੜ ਕੇ ਤੇਰੀ ਬਾਂਹ
ਲੈ ਜਾਵਾਂ ਤੈਨੂੰ ਦੂਰ ਕਿੱਥੇ, ਇੱਕ ਵਾਰੀ ਕਰਦੇ ਹਾਂ

ਮੈਨੂੰ ਵੇਖੀ ਜਾਵੇ
ਤੇਰੇ ਬਿਨਾ ਨੀ ਕੋਈ ਦਿਲ 'ਚ ਨਾ ਆਵੇ
ਤੇਰੇ ਬਾਰੇ ਦੁਨੀਆ ਨੂੰ ਸੁਣਾਵੇ
ਜਦੋਂ ਵੀ ਮਿਲ, ਤੈਨੂੰ ਵੇਖੀ ਜਾਵੇ

When it's late you could slide over to my place
Let's keep the pace, doin' 100 on the highway
Don't play no games, we should do this my way
ਆਜਾ ਤੂੰ ਸੋਹਣੀਏ ਨੀ, you the one that i crave

I just wanna taste, girl
Yeah you could be mine, i'll make you my whole world
Girl, y'know i love it when you scream my name (name)
Shinin' brighter than the moon, ਸੋਹਣੀਏ

ਮੇਰਾ ਨਾਂ
ਜਦੋਂ ਲੈਣੀ ਤੂੰ ਦਿਲ ਰੁਕ ਜਾਵੇ, ਮੇਰਾ ਨੀ ਉੱਸੇ ਥਾਂ
ਲਿਖ ਦਿਤਾ ਮੈਂ ਵੀ ਦਿਲ ਮੇਰੇ 'ਤੇ ਤੇਰਾ ਬਿੱਲੋ ਨਾਂ
ਕਿਸੇ ਹੋਰ ਦੀ ਤੈਨੂੰ ਹੋਣ ਨੀ ਦੇਣਾ, ਫੜ ਕੇ ਤੇਰੀ ਬਾਂਹ
ਲੈ ਜਾਵਾਂ ਤੈਨੂੰ ਦੂਰ ਕਿੱਥੇ, ਇੱਕ ਵਾਰੀ ਕਰਦੇ ਹਾਂ

I'm into you
I'm into you
I'm into you
I'm into you
Don't wanna lose you
Let's see it through

ਮੇਰਾ ਨਾਂ
ਜਦੋਂ ਲੈਣੀ ਤੂੰ ਦਿਲ ਰੁਕ ਜਾਵੇ, ਮੇਰਾ ਨੀ ਉੱਸੇ ਥਾਂ
ਲਿਖ ਦਿਤਾ ਮੈਂ ਵੀ ਦਿਲ ਮੇਰੇ 'ਤੇ ਤੇਰਾ ਬਿੱਲੋ ਨਾਂ
ਕਿਸੇ ਹੋਰ ਦੀ ਤੈਨੂੰ ਹੋਣ ਨੀ ਦੇਣਾ, ਫੜ ਕੇ ਤੇਰੀ ਬਾਂਹ
ਲੈ ਜਾਵਾਂ ਤੈਨੂੰ ਦੂਰ ਕਿੱਥੇ, ਇੱਕ ਵਾਰੀ

ਦਿਲ ਤੈਨੂੰ ਹੀ ਦਿਖਾਵੇ, ਹੋਰ ਕਿਸੇ ਲਈ ਪੜ੍ਹਦਾ ਨੀ
ਤੇਰੇ 'ਤੇ ਹੀ ਸਭ ਲਿਖਦਾ
ਗਾਇਆ ਕਿਉਂ ਸੜਦਾ ਨੀ?
ਜਿੰਨਾ ਚਿਰ ਤੈਨੂੰ ਨਾ ਮੈਂ ਦੇਖਾਂ, ਦਿਨ ਮੇਰਾ ਚੜ੍ਹਦਾ ਨੀ
ਤੂੰ ਹੀ ਏ ਦੁਨੀਆ, ਏ ਦੀ ਹੋਰ ਕਿਸੇ ਲਈ ਲੜ੍ਹਦਾ ਨੀ

WRITERS

Talwiinder

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

You

2023

01

You

Talwiinder, THEMXXNLIGHT