ਤੇਰਾ ਕੱਲਾ ਕੱਲਾ ਸ਼ੋਂਕ ਮੈ ਪੁਗਾਉਣਾ ਗੋਰੀਏ
ਮਾੜੇ ਬੰਦੇ ਨੀ ਹਲਾਤ ਸਾਡੇ ਮਾੜੇ
ਠਿਹਰ ਦੇਖੀ ਕਿਦਾਂ ਗੁੱਡੀ ਮੈਂ ਚੜੋਣੀਏ
ਤੇਰਾ ਕੱਲਾ ਕੱਲਾ ਸ਼ੋਂਕ ਮੈ ਪੁਗਾਉਣਾ ਗੋਰੀਏ
ਮਾੜੇ ਬੰਦੇ ਨੀ ਹਲਾਤ ਸਾਡੇ ਮਾੜੇ
ਠਿਹਰ ਦੇਖੀ ਕਿਦਾਂ ਗੁੱਡੀ ਮੈਂ ਚੜੋਣੀਏ
ਰਹਿੰਦੀ ਮੁੰਹ ਤੇ ਸਮਾਇਲ ਤੇ ਗੱਲਾ ਲਾਲ ਗੋਰੀਏ (ਲਾਲ ਗੋਰੀਏ)
ਤੇਰੇ ਹੁਸਨ ਚ ਰਹਿੰਦਾ ਮੇਰਾ ਮਾਇੰਡ ਫਰਾਰ ਗੋਰੀਏ
ਕੱਲ ਚੌਂਕ ਚ ਭੁਲੇਕਾ ਪੈ ਗਿਆ ਤੇਰਾ
ਤੇਰਾ ਕੱਲਾ ਕੱਲਾ ਸ਼ੋਂਕ ਮੈ ਪੁਗਾਉਣਾ ਗੋਰੀਏ
ਮਾੜੇ ਬੰਦੇ ਨੀ ਹਲਾਤ ਸਾਡੇ ਮਾੜੇ
ਠਿਹਰ ਦੇਖੀ ਕਿਦਾਂ ਗੁੱਡੀ ਮੈਂ ਚੜੋਣੀਏ
ਤੇਰਾ ਕੱਲਾ ਕੱਲਾ ਸ਼ੋਂਕ ਮੈ ਪੁਗਾਉਣਾ ਗੋਰੀਏ
ਮਾੜੇ ਬੰਦੇ ਨੀ ਹਲਾਤ ਸਾਡੇ ਮਾੜੇ
ਠਿਹਰ ਦੇਖੀ ਕਿਦਾਂ ਗੁੱਡੀ ਮੈਂ ਚੜੋਣੀਏ, ਚੜੋਣੀਏ
ਹਾਂ, ਜੀ-ਕਲਾਸ ਵੈਗਨ ਮੈਂ ਨਾਂਅ ਤੇਰੇ ਲੋਣੀ ਆਹ
ਇਟਲੀ ਦੁਬਈ ਮੈਕਸੀਕੋ ਟੂਰ ਲੁਆਣੇ ਆ
ਪੈਰਾਂ ਲਈ ਮੈਂ ਸੋਹਣੇ ਦੀਆਂ ਝਾਂਝਰਾ ਕਡੋਣੀ ਆ
ਤੇਰੇ ਅੱਗੇ ਫੁੱਲਾਂ ਵਾਲੇ ਜਾਲ ਵਿਛੋਣੇ ਆ
ਨੀ ਤੂੰ ਰੱਬ ਕੋਲੋਂ ਮੰਗਦੀ ਦੁਆਵਾਂ
ਛੇਤੀ ਛੇਤੀ ਮੇਰਾ ਯਾਰ ਜਾਵੇ ਸ਼ਾ
ਓਹ ਛੇਤੀ ਸੁੱਖ ਪਾਵੇ ਕਿਤੀ ਅਰਦਾਸ ਦਾ
ਰੱਬਾ ਮੇਹਨਤਾ ਦੇ ਮੁੱਲ ਦੇਹੀ ਪਾ
ਓਖੇ ਟਾਈਮ ਆਉਂਦੇ ਸਭ ਤੇ, ਸਭ ਤੇ
ਡੂੰਗੇ ਖੂਹਾਂ ਵਿਚੋਂ ਉੱਠ ਉੱਠ ਚੜੇ ਗੋਰੀਏ
Low profile ਜਿਥੇ ਚੱਲਦੇ, ਚੱਲਦੇ
Silence ਚ ਰਾਈਜ਼ ਨੇ ਅਸੂਲ ਜੱਟ ਦੇ
ਦੇਖੀ speed ਕਿਵੇਂ ਫੜਦੇ, ਫੜਦੇ
ਥੋੜਾ ਥੋੜਾ ਚਿਰ ਦੇਖੀ ਠਿਹਰ ਕੇ, ਠਿਹਰ ਕੇ
ਤੇਰਾ ਕੱਲਾ ਕੱਲਾ ਸ਼ੋਂਕ ਮੈ ਪੁਗਾਉਣ ਗੋਰੀਏ
ਮਾੜੇ ਬੰਦੇ ਨੀ ਹਲਾਤ ਸਾਡੇ ਮਾੜੇ
ਠਿਹਰ ਦੇਖੀ ਕਿਦਾਂ ਗੁੱਡੀ ਮੈਂ ਚੜੋਣੀਏ
ਤੇਰਾ ਕੱਲਾ ਕੱਲਾ ਸ਼ੋਂਕ ਮੈ ਪੁਗਾਉਣਾ ਗੋਰੀਏ
ਮਾੜੇ ਬੰਦੇ ਨੀ ਹਲਾਤ ਸਾਡੇ ਮਾੜੇ
ਠਿਹਰ ਦੇਖੀ ਕਿਦਾਂ ਗੁੱਡੀ ਮੈਂ ਚੜੋਣੀਏ, ਚੜੋਣੀਏ
ਓਹ ਪਿਆਰ ਵਾਲੇ ਗੀਤ ਹੁਣ ਗਾਉਂਦਾ ਆ ਕੁੜੇ
ਕਦੇ ਚੱਲੇ ਤੇਗੀ ਪੰਨੂ ਕਦੇ ਸੁੱਖਾ ਲੂਪ ਤੇ
ਰੰਗ ਫੁੱਲਾਂ ਦੇ ਵੀ ਖਿਲ ਗਏ ਕੁੜੇ
ਅਸੀਂ ਦੋਵੇਂ ਜਦ ਮਿਲ ਗਏ ਕੁੜੇ
ਮੇਰਾ ਕਬਾ ਜੇਹਾ ਸੁਬਾਹ ਰਹਿਣਾ ਰੁੱਖਾ ਹਾਣਣੇ
ਪਰ ਤੈਨੂੰ ਲਿਖ ਭੇਜਾ ਜਜ਼ਬਾਤ ਲਵ ਦੇ
ਸ਼ਿਕਾਗੋ ਵਾਲਾ ਹੋ ਗਿਆ ਦੀਵਾਨਾ ਜੱਟੀਏ
ਤੇਰੀ ਹਰ ਇਕ ਰੀਜ ਸਾਂਭ ਸਾਂਭ ਰੱਖੀਏ
ਥੋੜਾ ਚਿਰ ਦੇਖੀ ਠਿਹਰ ਕੇ, ਠਿਹਰ ਕੇ
ਤੇਰਾ ਕੱਲਾ ਕੱਲਾ ਸ਼ੋਂਕ ਮੈ ਪੁਗਾਉਣਾ ਗੋਰੀਏ
ਮਾੜੇ ਬੰਦੇ ਨੀ ਹਲਾਤ ਸਾਡੇ ਮਾੜੇ
ਠਿਹਰ ਦੇਖੀ ਕਿਦਾਂ ਗੁੱਡੀ ਮੈਂ ਚੜੋਣੀਏ, ਚੜੋਣੀਏ
ਤੇਰਾ ਕੱਲਾ ਕੱਲਾ ਸ਼ੋਂਕ ਮੈ ਪੁਗਾਉਣਾ ਗੋਰੀਏ
ਮਾੜੇ ਬੰਦੇ ਨੀ ਹਲਾਤ ਸਾਡੇ ਮਾੜੇ
ਠਿਹਰ ਦੇਖੀ ਕਿਦਾਂ ਗੁੱਡੀ ਮੈਂ ਚੜੋਣੀਏ, ਚੜੋਣੀਏ
ਤੇਰਾ ਕੱਲਾ ਕੱਲਾ ਸ਼ੋਂਕ ਮੈ ਪੁਗਾਉਣਾ ਗੋਰੀਏ
ਮਾੜੇ ਬੰਦੇ ਨੀ ਹਲਾਤ ਸਾਡੇ ਮਾੜੇ
ਠਿਹਰ ਦੇਖੀ ਕਿਦਾਂ ਗੁੱਡੀ ਮੈਂ ਚੜੋਣੀਏ