੫ ਵਜੇ ਦਾ ਉਠਿਆ Ford ਤੇ ਵੌਂਦਾ ਪੈਲੀ ਨੀ
ਹੋ ਬਿਜਲੀ ਤੇ ਕੱਟਾਂ ਜਾਂ ਜੱਟ ਦੀ ਲੇਲੀ ਨੀ
ਰੋਟੀ ਆਈ ਵੇਖੀਆਂ ਵੱਟ ਨੱਕੇ ਤੋਂ ਖਰ ਗਈ
ਰੋਟੀ ਆਈ ਵੇਖੀਆਂ ਵੱਟ ਨੱਕੇ ਤੋਂ ਖਰ ਗਈ
ਐਸੇ ਭਜ ਨੱਠ ਵਿਚ ਹੀ ਭੁੱਖ ਜੱਟ ਦੀ ਮਰ ਗਈ
ਤੇਰੀ ਕਾਲ ਤੇ Whatsapp ਰੋਜ ਮੈਨੂ ਔਂਦਾ ਨੀ
ਬਸ ਟਾਇਮ ਨੀ ਮਿਲਦਾ ਕਿਥੋਂ date ਤੇ ਔਂਦਾ ਨੀ
ਹੋ ਤੇਰੀ ਯਾਦ ਆਯੀ ਤਾਂ ਹੱਲ ਵੱਟ ਨਾਲ ਲਗ ਗਿਆ
ਹੋ ਤੇਰੀਆਂ ਫੋਟੋਆਂ ਵਾਲਾ card ਵੀ format ਵੱਜ ਗਿਆ
ਹੋ ਤੇਰੀਆਂ ਫੋਟੋਆਂ ਵਾਲਾ card ਵੀ format ਵੱਜ ਗਿਆ
ਹੋ ਤੂ ਨੋ ਨਾ ਕੱਟ ਦੀ Pedicure ਕਰੌਨੀ ਏ
ਹੋ ਨੀ ਤੂ Shoe ਵੀ ਅੜੀਏ Jimmy Choo ਦੇ ਪੌਣੀ ਏ
ਹੋ ਤੂ ਨੋ ਨਾ ਕੱਟ ਦੀ Pedicure ਕਰੌਨੀ ਏ
ਹੋ ਨੀ ਤੂ Shoe ਵੀ ਅੜੀਏ Jimmy Choo ਦੇ ਪੌਣੀ ਏ
ਹੋ ਸਾਡਾ ਏਕੋ ਖੁੱਸਾ ਬਦਲ ਪਤਾਵਾਂ ਪਾ ਲਈਦੇ
ਹੋ ਅਸੀ ਕੱਪੜਿਆਂ ਵਾਲੇ ਸਾਬਣ ਨਾਲ ਨਾ ਲਈ ਦੇ
ਹੋ ਦਸ ਕਿਥੋਂ ਮੁੱਲ ਮੈ ਭਰਨਾ ਹੁਸਨ ਦੇ ਹੱਟਾ ਦਾ
ਹੁਣ 13’ਵਾ ਮਹੀਨਾ ਚਲਦਾ ਏ ਅੜੀਏ ਜੱਟਾਂ ਦਾ
ਹੋ ਦਸ ਕਿਥੋਂ ਮੁੱਲ ਮੈ ਭਰਨਾ ਹੁਸਨ ਦੇ ਹੱਟਾ ਦਾ
ਹੁਣ 13’ਵਾ ਮਹੀਨਾ ਚਲਦਾ ਏ ਅੜੀਏ ਜੱਟਾਂ ਦਾ
ਸਾਡੇ ਪ੍ਯਾਰ ਨਾ ਲਿਖੇਯਾ ਰੱਬ ਨੇ ਨੀ ਵਿਚ ਲੇਖਾਂ ਦੇ
ਹੋ ਗੁਮਸ਼ੁਦਾ Lavi ਦੀ ਲਾਸ਼ ਮਿਲੁ ਵਿਚ ਖੇਤਾਂ ਦੇ
ਹੋ ਗੁਮਸ਼ੁਦਾ Tibbi ਦੀ ਲਾਸ਼ ਮਿਲੁ ਵਿਚ ਖੇਤਾਂ ਦੇ
ਹੋ ਗੁਮਸ਼ੁਦਾ Uday ਦੀ ਲਾਸ਼ ਮਿਲੁ ਵਿਚ ਖੇਤਾਂ ਦੇ