ਓ ਚਾਈਂ ਚਾਈਂ ਤੁਰਿਆ ਹੀਰੇ ਤੇਰੇ ਪਿੰਡ ਵੱਲ ਮੁੜਿਆ ਹੀਰੇ

ਵੇਖ ਕੇ ਤੈਨੂੰ ਸ਼ਗਨ ਪੈਂਦਾ ਨੀ ਨਾ ਰੋਯਾ ਨਾ ਲੜਿਆ ਹੀਰੇ
ਪੈਰ ਪੁੱਟਿਆ ਨਾ ਗਿਆ ਮੇਰੇ ਕੋਲੋਂ ਤੇਰੇ ਦਰਾ ਵਿਚ ਠੇਡਾ ਆ ਗਿਆ
ਕਿੰਨੇ ਰਾਂਝਿਆ ਦੀਆਂ ਹੀਰਾਂ ਚੰਦਰਾਂ Canada ਖਾ ਗਿਆ

ਓ ਸੁੰਨੀਆਂ ਸੁੰਨੀਆਂ ਬਾਵਾਂ ਦੇ ਵਿਚ ਪਾਯਾ ਵੇਖਿਆ ਚੂੜਾ ਨੀ
ਓ ਸਾਕ ਸੁਕਾ ਕੀਤੇ ਮੁੜ ਨਾ ਜਾਵੇ ਸੂਟ ਪਾਯਾ ਸੀ ਗੂੜਾ ਨੀ
ਲਾਹ ਤਾ ਮੇਰਾ ਚੀਚੀ ਵਿਚੋਂ ਛੱਲਾ
ਕਿੰਨੇ ਰਾਂਝਿਆ ਦੀਆਂ ਹੀਰਾਂ ਚੰਦਰਾਂ Canada ਖਾ ਗਿਆ
ਕਿੰਨੇ ਰਾਂਝਿਆ ਦੀਆਂ ਹੀਰਾਂ ਚੰਦਰਾਂ Canada ਖਾ ਗਿਆ
ਓ ਹੁਸਨਾਂ ਦਾ ਰਸ ਡੁਲ੍ਹਦਾ ਜਿਹੜਾ
ਮੁੜ ਅੱਖ ਨਾ ਮਿਲਾਵੈ ਨਾਰ ਕੇਰਾ
ਕਿੰਨੇ ਰਾਂਝਿਆ ਦੀਆਂ ਹੀਰਾਂ ਚੰਦਰਾਂ Canada ਖਾ ਗਿਆ
ਕਿੰਨੇ ਰਾਂਝਿਆ ਦੀਆਂ ਹੀਰਾਂ ਚੰਦਰਾਂ Canada ਖਾ ਗਿਆ
ਜਿਹਨੂੰ ਮਿਲੇ ਸੌਗਾਤ ਲੱਖਾਂ ਵਾਲੀ
ਫਰਕ ਦਿਲਾਂ ਵਿਚ ਪਾ ਹੀ ਦਿੰਦੇ