Mix, mix mixing in the house
ਵੇ ਮੈਂ ਭਰਦੀ ਨੀ ਹਾਂਮੀ ਤੰਗ ਤਾਂ ਕਰ ਦੇ
ਨੀ ਤੂ ਏਕ ਵਾਰੀ ਮਿਤ੍ਰਾ ਨੂ ਹਨ ਕਰ ਦੇ
ਹਨ ਤੂ ਅੱਖ ਦੀ ਘੂਰ ਨਾ ਪਰਾਂ ਕਰ ਦੇ
ਤੰਗ ਕਰ ਦੇ ਜੋ ਹੱਥੀ ਦੇਖੀ ਛਾ ਕਰ ਦੇ
ਵੇ ਮੈਂ ਭਰਦੀ ਨੀ ਹਾਂਮੀ ਤੰਗ ਤਾਂ ਕਰ ਦੇ
ਤਾਂ ਕਰ ਦੇ ਵੇ ਜੱਟਾ ਤਾਂ ਕਰ ਦੇ
ਤੰਗ ਕਰ ਦੇ ਜੋ ਹੱਥੀ ਦੇਖੀ ਛਾ ਕਰ ਦੇ
ਛਾ ਕਰ ਦੇ ਨੀ ਬਿੱਲੋ ਛਾ ਕਰ ਦੇ
ਹੋ ਮੇਰੀ ਸਾਦਗੀ ਕਲੇਜੇ ਸੱਟ ਮਾਰੇ
ਹੋ ਮੇਰੀ ਸਾਦਗੀ ਕਲੇਜੇ ਸੱਟ ਮਾਰੇ
ਤਾਈਓ ਚੜਕੇ ਬਨੇਰੇ ਕਾ ਕਾ ਕਰ ਦੇ
ਕਾ ਕਰ ਦੇ ਵੇ ਜੱਟਾ ਕਾ ਕਰ ਦੇ
ਤੰਗ ਕਰ ਦੇ ਜੋ ਹੱਥੀ ਦੇਖੀ ਛਾ ਕਰ ਦੇ
ਛਾ ਕਰ ਦੇ ਨੀ ਬਿੱਲੋ ਛਾ ਕਰ ਦੇ
ਵੇ ਤੂ ਅੱਖ ਦੀ ਘੂਰ ਨਾ ਪਰਾਂ ਕਰ ਦੇ
ਪਰਾਂ ਕਰ ਦੇ ਵੇ ਹਨ ਪਰਾਂ ਕਰ ਦੇ
ਢਿੱਲੀ ਚੂਲ ਵਾਂਗੂ ਥੋਕ ਦੂ ਮੈਂ ਸਾਰੇ
ਫਾਯਦਾ ਚੱਕਦੇ ਜੋ ਬਿੱਲੋ ਤੇਰੀ ਸੰਗ ਦਾ
ਢਿੱਲੀ ਚੂਲ ਵਾਂਗੂ ਥੋਕ ਦੂ ਮੈਂ ਸਾਰੇ
ਫਾਯਦਾ ਚੱਕਦੇ ਜੋ ਬਿੱਲੋ ਤੇਰੀ ਸੰਗ ਦਾ
ਕਿਹ੍ੜਾ ਪੇਗੀ ਫਿਰ ਮੁੜਕੇ ਨੀ ਲੇਵਨੀ
ਏਨਾ ਪਕਾ ਮੈਚ’ਆਂ ਮਿੱਤਰਾ ਦੀ ਵਗ ਦਾ
ਨਾਮ ਜਿਥੇ ਮੇਰਾ ਕੇਰਾ ਖਡ਼ੀ ਬਾਂਹ ਕਰ ਦੇ
ਬਾਂਹ ਕਰ ਦੇ ਨੀ ਬਿੱਲੋ ਬਾਂਹ ਕਰ ਦੇ
ਵੇ ਮੈਂ ਭਰਦੀ ਨੀ ਹਾਂਮੀ ਤੰਗ ਤਾਂ ਕਰ ਦੇ
ਤਾਂ ਕਰ ਦੇ ਵੇ ਜੱਟਾ ਤਾਂ ਕਰ ਦੇ
ਨੀ ਤੂ ਏਕ ਵਾਰੀ ਮਿੱਤਰਾ ਨੂ ਹਨ ਕਰ ਦੇ
ਹਨ ਕਰ ਦੇ ਨੀ ਬਿੱਲੋ ਹਨ ਕਰ ਦੇ
ਤੇਰੇ ਪ੍ਯਾਰ ਦਾ ਸੁਰੂਰ ਰਿਹੰਦਾ ਚੜੇਆ
ਕੋਈ ਐਨਾ ਚੋਂ ਨਾ ਨਾਮ ਤੇਰਾ ਪੜ ਲੇਨ
ਮੈਂ ਥਾਂ ਹੀ ਨੀਵੀ ਪਾ ਕੇ ਰਖਦੀ
ਤੇਰੇ ਪ੍ਯਾਰ ਦਾ ਸੁਰੂਰ ਰਿਹੰਦਾ ਚੜੇਆ
ਕੋਈ ਐਨਾ ਚੋਂ ਨਾ ਨਾਮ ਤੇਰਾ ਪਧ ਲੇਨ
ਮੈਂ ਥਾਂਹੀ ਨੀਵੀ ਪਾ ਕੇ ਰਖਦੀ
ਤੈਨੂ ਜਾਂਦੇ ਨੀ ਥਾਂਹੀ ਤਾਂ ਹਵਾ ਕਰ ਦੇ
ਹਵਾ ਕਰ ਦੇ ਵੇ ਹਨ ਹਵਾ ਕਰ ਦੇ
ਤੰਗ ਕਰ ਦੇ ਜੋ ਹੱਥੀ ਦੇਖੀ ਛਾ ਕਰ ਦੇ
ਛਾ ਕਰ ਦੇ ਨੀ ਬਿੱਲੋ ਛਾ ਕਰ ਦੇ
ਵੇ ਤੂ ਆਂਖ ਦੀ ਘੂਰ ਨਾ ਪਰਾਂ ਕਰ ਦੇ
ਪਰਾਂ ਕਰ ਦੇ ਵੇ ਹਨ ਪਰਾਂ ਕਰ ਦੇ
ਸਚ ਕਿਹੰਦੇ ਨੇ ਸਿਯਾਨੇ ਨਈ ਓ ਲੁੱਕਦਾ
ਸਚ ਕਿਹੰਦੇ ਨੇ ਸਿਯਾਨੇ ਨਈ ਓ ਲੁੱਕਦਾ
ਏਣੀ ਸੌਖੀ ਨਹੀਓ ਬਿੱਲੋ ਸਿਰੇ ਚਾਧਨੀ
ਤੂ ਭੈਤੀ ਚੁਪ ਅੱਸੀ ਲੋਕਾਂ ਦਿਆ ਤਾਂ ਜਰਦੇ
ਤਾਂ ਜਰਦੇ ਨੀ ਬਿੱਲੋ ਤਾਂ ਜਰਦੇ
ਵੇ ਮੈਂ ਭਰਦੀ ਨੀ ਹਾਂਮੀ ਤੰਗ ਤਾਂ ਕਰ ਦੇ
ਨੀ ਤੂ ਏਕ ਵਾਰੀ ਮਿੱਤਰਾ ਨੂ ਹਨ ਕਰ ਦੇ
ਵੇ ਤੂ ਆਂਖ ਦੀ ਘੂਰ ਨਾ ਪਰਾਂ ਕਰ ਦੇ
ਤੰਗ ਕਰ ਦੇ ਜੋ ਹੱਥੀ ਦੇਖੀ ਛਾ ਕਰ ਦੇ
ਛਾ ਕਰ ਦੇ ਨੀ ਬਿੱਲੋ ਛਾ ਕਰ ਦੇ