LyricFind Logo
LyricFind Logo
Profile image icon
Lyric cover art

CAT (Music from the Netflix Series)

•

2022

Goli Chaldi

Apple Music logo
Deezer logo
Spotify logo
Lyrics
ਉਹ ਸਾਡੇ ਨੱਚਦੇ ਟੱਪਦੇ ਯਾਰ ਆ
Gun fully load ਐ , ਕਿਸੇ ਦੀ ਨੀਂ ਲੋੜ ਐ
ਉਹ ਸਾਡੇ ਨੱਚਦੇ ਟੱਪਦੇ ਯਾਰ ਆ
Gun fully load ਐ , ਕਿਸੇ ਦੀ ਨੀਂ ਲੋੜ ਐ

ਹੋ ਭਰ ਭਰ ਪੇਟੀਆਂ ਬੰਦੂਕਾਂ ਰੱਖੀਆਂ
ਹੋ ਭਰ ਭਰ ਪੇਟੀਆਂ ਬੰਦੂਕਾਂ ਰੱਖੀਆਂ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ
ਓ ਚਲਦੀ ਆ , ਚਲਦੀ ਆ ਗੋਲੀ ਚਲਦੀ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ
ਓ ਚਲਦੀ ਆ , ਚਲਦੀ ਆ ਗੋਲੀ ਚਲਦੀ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ

ਉਹ ਸਾਡੇ ਨੱਚਦੇ ਟੱਪਦੇ ਯਾਰ ਆ
Gun fully load ਐ , ਕਿਸੇ ਦੀ ਨੀਂ ਲੋੜ ਐ
ਉਹ ਸਾਡੇ ਨੱਚਦੇ ਟੱਪਦੇ ਯਾਰ ਆ
Gun fully load ਐ , ਕਿਸੇ ਦੀ ਨੀਂ ਲੋੜ ਐ

ਉਹ ਗੱਲ ਕਰਾਂ ਖਰੀ ਭਾਂਵੇ ਚਾਲ ਮੇਲ ਖਾਵੇ ਨਾ
ਗੱਜੇ ਜੱਟ ਜਦੋਂ ਫੇਰ ਤਾਲਮੇਲ ਖਾਵੇ ਨਾ
ਉਹ ਗੱਲ ਕਰਾਂ ਖਰੀ ਭਾਂਵੇ ਚਾਲ ਮੇਲ ਖਾਵੇ ਨਾ
ਗੱਜੇ ਜੱਟ ਜਦੋਂ ਫੇਰ ਤਾਲਮੇਲ ਖਾਵੇ ਨਾ
ਓ ਰੱਖੀ ਜੋ ਬੰਦੂਕ ਬੰਦੇ ਖਾਵੇ ਨਿੱਤ ਰੋਜ਼
ਗੱਲ ਹੁੰਦੀ ਆ ਓ ਸਾਡੇ ਹਿੱਕ ਵਾਲੇ ਬੱਲ ਦੀ
ਹਿੱਕ ਵਾਲੇ ਬੱਲ ਦੀ
ਗੱਲ ਹੁੰਦੀ ਆ ਓ ਸਾਡੇ ਹਿੱਕ ਵਾਲੇ ਬੱਲ ਦੀ
ਹੋ ਭਰ ਭਰ ਪੇਟੀਆਂ ਬੰਦੂਕਾਂ ਰੱਖੀਆਂ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ
ਓ ਚਲਦੀ ਆ , ਚਲਦੀ ਆ ਗੋਲੀ ਚਲਦੀ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ
ਓ ਚਲਦੀ ਆ , ਚਲਦੀ ਆ ਗੋਲੀ ਚਲਦੀ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ

ਉਹ ਸਾਡੇ ਨੱਚਦੇ ਟੱਪਦੇ ਯਾਰ ਆ
Gun fully load ਐ , ਕਿਸੇ ਦੀ ਨੀਂ ਲੋੜ ਐ
ਉਹ ਸਾਡੇ ਨੱਚਦੇ ਟੱਪਦੇ ਯਾਰ ਆ
Gun fully load ਐ , ਕਿਸੇ ਦੀ ਨੀਂ ਲੋੜ ਐ

ਓ ਡੱਬ ਚ glock ਵਾਲਾਂ ਵਿਚ gel ਨੀਂ
ਸਾਥੋਂ gun powder ਦੀ ਆਉਂਦੀ ਐ smell ਨੀਂ
ਸਾਥੋਂ gun powder ਦੀ ਆਉਂਦੀ ਐ smell ਨੀਂ
ਓ ਡੱਬ ਚ glock ਵਾਲਾਂ ਵਿਚ gel ਨੀਂ
ਸਾਥੋਂ gun powder ਦੀ ਆਉਂਦੀ ਐ smell ਨੀਂ

ਸਾਡੇ ਡਰ ਨਾਲ ਵੈਰੀਆਂ ਦਾ ਦਿਲ ਕੰਬੇ
ਜਿਵੇੰ primary school ਵਾਲੀ ਬੱਜੇ bell ਨੀਂ
Primary school ਵਾਲੀ ਬੱਜੇ bell ਨੀਂ
ਓ ਪਹਿਲਾਂ ਮਾਰਦੇ ਖੂੰਗੂਰੇ ਸੀ ਗੇ ਜਾਨ ਜਾਨ ਕੇ
ਹੁਣ ਸਾਡੀ ਖ਼ੰਗ ਵੈਰੀਆਂ ਨੂੰ ਸੂਲੀ ਟੰਗਦੀ
ਸੂਲੀ ਟੰਗਦੀ

ਹੋ ਭਰ ਭਰ ਪੇਟੀਆਂ ਬੰਦੂਕਾਂ ਰੱਖੀਆਂ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ
ਓ ਚਲਦੀ ਆ ਚਲਦੀ ਆ ਗੋਲੀ ਚਲਦੀ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ
ਚਲਦੀ ਆ , ਚਲਦੀ ਆ ਗੋਲੀ ਚਲਦੀ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ

ਉਹ ਸਾਡੇ ਨੱਚਦੇ ਟੱਪਦੇ ਯਾਰ ਆ
Gun fully load ਐ , ਕਿਸੇ ਦੀ ਨੀਂ lod ਐ
ਉਹ ਸਾਡੇ ਨੱਚਦੇ ਟੱਪਦੇ ਯਾਰ ਆ
Gun fully load ਐ , ਕਿਸੇ ਦੀ ਨੀਂ lod ਐ

ਉਹ ਅੱਖ ਸਾਡੀ ਰਹਿੰਦੀ ਕੁੜੇ ਕਹਿਰ ਥੱਪਦੀ
ਪਿੰਡੋਂ ਛੱੜਾਂ fire, ਆਵਾਜ਼ ਪਹੁੰਚੇ ਸ਼ਹਿਰ ਤੱਕ ਨੀਂ
ਛੱੜਾਂ fire, ਆਵਾਜ਼ ਪਹੁੰਚੇ ਸ਼ਹਿਰ ਤੱਕ ਨੀਂ
ਉਹ ਅੱਖ ਸਾਡੀ ਰਹਿੰਦੀ ਕੁੜੀ ਕਹਿਰ ਥੱਪਦੀ
ਪਿੰਡੋਂ ਛੱੜਾਂ fire, ਆਵਾਜ਼ ਪਹੁੰਚੇ ਸ਼ਹਿਰ ਤੱਕ ਨੀਂ
ਉਹ ਬੜੇ ਪਰਖੇ ਮੈਂ ਪਾਜੀ ਪਾਜੀ ਕਹਿਣ ਵਾਲੇ
ਬੜੇ ਪਰਖੇ ਮੈਂ ਪਾਜੀ ਪਾਜੀ ਕਹਿਣ ਵਾਲੇ
ਉਹ ਬੜੇ ਪਰਖੇ ਮੈਂ ਪਾਜੀ ਪਾਜੀ ਕਹਿਣ ਵਾਲੇ
ਹੁਣ ਮਿਲਦੀ ਐ ਠੰਡ ਜਦੋਂ ਗ਼ੈਰ ਤੱਕ ਦੀ
ਕਦੇ ਬਿਨਾਂ ਗੱਲੋਂ ਗਿੱਲੀ ਨੀਂ ਮੈਂ ਹੋਣ ਦਿਤੀ ਅੱਖ
ਹੁਣ ਕਰਦੀ ਬਰਾਬਰੀ ਐ ਮਾਰੂਥਲ ਦੀ
ਕਰਦੀ ਬਰਾਬਰੀ ਐ ਮਾਰੂਥਲ ਦੀ

ਉਹ ਭਰ ਭਰ ਪੇਟੀਆਂ ਬੰਦੂਕਾਂ ਰੱਖੀਆਂ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ
ਓ ਚਲਦੀ ਆ , ਚਲਦੀ ਆ ਗੋਲੀ ਚਲਦੀ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ
ਓ ਚਲਦੀ ਆ , ਚਲਦੀ ਆ ਗੋਲੀ ਚਲਦੀ
ਸਾਡੀ ਅੱਖ ਦੇ ਇਸ਼ਾਰੇ ਨਾਲ ਗੋਲੀ ਚਲਦੀ

WRITERS

Bali Sharma

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

CAT (Music from the Netflix Series)

2022

01

Asi Bande Punjabi Haan

V Rakx

02

Tutde Star

V Rakx

03

Sidhe Saadhe Jatt Nu

V Rakx

04

Goli Chaldi

Swarjit Singh, Toofan Singh Gill, V Rakx Music

05

Oh Aaja Channa Sohneya

V Rakx

06

Jatt Vekh Lugaa

V Rakx

07

Saari Raat Sajdi Rahi

V Rakx

08

Saal Atharvaan

V Rakx