ਅੱਜ ਤੈਨੂੰ ਦੇਖ ਕੇ ਸਮਝ ਗਈ ਓਏ
ਮੈਂ ਵੀ ਦੇਖੁੰ ਰੋਕੂਗਾ ਕੇਹੜਾ
ਤੇਰੇ ਰੌਲੇ ਸਾਰੇ ਸਾਂਭ ਲੂ ਮੈਂ
ਮੈਨੂੰ ਪਤਾ ਉਹ ਤੇਰੇ ਯਾਰ ਹੁੰਦੇ
ਬਹੁਟੀ ਗੱਲ ਓਹਨਾ ਤੋਂ ਪੁੱਛ ਲਈ ਓਏ
ਮੇਰੇ ਨੈਣ ਕਿਦੇ ਨਾਲ ਚਾਰ ਹੁੰਦੇ
ਤੇਰੇ ਰੌਲੇ ਸਾਰੇ ਸਾਂਭ ਲੂ ਮੈਂ
ਪਿਆ ਸੇ ਮਿਲਣ ਕੋ ਜਾਵਉ ਅਬ ਮੈਂ
ਹੋ ਤੈਨੂੰ ਮਹਿਫ਼ਿਲ ਚ ਬੈਠੇ ਕਦੇ ਥਾਉਂਦੀ ਨਾ
ਜੀਨ ’ਆਂ ਸ਼ਹੀਨਾ ਜੇ ਕਹੇਂਗਾ ਕਦੇ ਪਾਉਂਦੀ ਨਾ
ਤੇਰੇ ਕਾਰੋਬਾਰ ਜੋ ਵੀ ਸਬ ਸਾਂਭ ਲਾਯਉਣ
ਤੇਰੇ ਘਰ ਨੂੰ ਵੀ ਦਾਗ ਕਦੇ ਲਾਉਂਦੀ ਨਾ
ਤੇਰੇ Gusse ਤੋਂ ਕਦੇ ਰੁਸ਼ਦੀ ਨਾ
ਤੇਰੇ ਰੌਲੇ ਸਾਰੇ ਸਾਂਭ ਲੂ ਮੈਂ
ਹੋ ਅੱਜ ਤਕ ਮੇਰੇ ਦਿਲ ਨੂੰ ਲੱਗਿਆ ਨੀ ਕੁਝ
ਤੂੰ ਪਹਿਲਾਂ ਜਿੰਨੇ ਛੱਡਿਆਂ ਨੀ ਕੁਝ
ਬੜਾ ਮਾਨ ਜਾ ਮੈਂ ਵੀ ਕਰਦੀ ਸੀ
ਹੋ ਐਹੋ ਜੇ ਕਮਾਮ ਚ ਕਦੇ ਰੱਖਿਆ ਨੀ ਕੁਝ
ਹੁਣ ਖ਼ਿਆਲ ਤੇਰਾ ਹਰ ਵਾਰ ਤੇਰਾ
ਤੇਰੇ ਰੌਲੇ ਸਾਰੇ ਸਾਂਭ ਲੂ ਮੈਂ
ਗੱਲ ਸੁਣ ਲੈ ਵਰਿੰਦਰ ਬਰਾੜ ਤੇ
ਤੇਰੀ ਜੱਟ Life ਵਿਚ ਦਿਯੁ ਸਾਥ ਮੈਂ
ਜਿਨੂੰ ਸਾਰਾ ਦਿਨ ਰੱਖੇ ਨਾਲ ਆਪਣੇ
ਬਣੂ ਤੇਰੇ ਦੱਬ ਵਾਲਾ ਹਥਿਆਰ ਮੈਂ
ਤੇਰੇ ਰੌਲੇ ਸਾਰੇ ਸਾਂਭ ਲੂ ਮੈਂ
ਤੇਰੇ ਰੌਲੇ ਸਾਰੇ ਸਾਂਭ ਲੂ ਮੈਂ
ਅਦਬ ਜੱਟੀ ਨੂੰ ਵੀ ਸ਼ਾਇਰੀ ਆਮਦ ਹੋਣ ਲੱਗ ਪਈ
ਕਿਓਂਕਿ ਹਮ ਪਿਆਰ ਜੋ ਆਪਸੀ ਕਰ ਬੈਠੇ
ਅਬ ਕਯਾ ਕਰੇ ਖੁਦਾ ਨੇ ਇਕ ਹੀ ਦਿਲ ਦੀਆਂ ਥਾਂ