ਉਹ ਵੈਲੀਆਂ ਦੀ ਟਾਣੀ ਹੁੰਦੀ ਆ ਨੀਂ ਮੇਰੇ ਨਾਲ
ਉਹ ਡੱਬਾ ਵਿੱਚ ਕਾਲ ਤੇ ਡੱਬੀ ਵਿੱਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ violence ਆਉਂਦੀ ਆ ਸਾਡੇ ਨਾਲ
ਉਹ ਵੈਲੀਆਂ ਦੀ ਟਾਣੀ ਹੁੰਦੀ ਆ ਨੀਂ ਮੇਰੇ ਨਾਲ
ਉਹ ਡੱਬਾ ਵਿੱਚ ਕਾਲ ਤੇ ਡੱਬੀ ਵਿੱਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ violence ਆਉਂਦੀ ਆ ਸਾਡੇ ਨਾਲ
ਚੰਗੇ ਘਰੋਂ ਮੁੰਡੇ ਆ ਤੇ ਚੰਗੇ ਆ brave
ਚੰਗੇ ਰੱਖਦੇ ਆ ਦਿਲ ਚੰਗਾ ਕਰਦੇ behave
ਓਹਦਾ ਖਰਚੇ ਨੇ ਸਾਡੇ ਭਾਵੇਂ ਵੱਧ ਗੋਰੀਏ
ਪਰ ਬੈਲ ਜੋਗੀ money ਕੋਲੇ ਰੱਖੀ ਹੋਈ ਆ Safe
Intention ਆ ਸਹੀ ਪਰ ਕਾਰੋਬਾਰ ਮਾੜੇ ਆ
ਦੁਹੇ ਅੰਬਰਾਂ ਤੇ ਦੇਖ ਸਾਡੇ ਹੀ ਨਚਾਲੇ ਆ
ਵੈਲੀ ਜਿਹੜੇ ਬਣਦੇ ਸੀ ਕਹਿ ਕਹਿ ਕੇ ਪਾੜੇ ਆ
Garage ਚ ਸੀ ਕਹਾਉਂਦੇ ਅੱਜ ਲੱਗਦੇ ਅਖਾੜੇ ਆ
ਗੈਂਗਸਟਾਂ ਹੀ ਬੰਦੇ ਆ ਤੇ ਗੈਂਗਸਟਾਂ ਹੀ ਚਾਲ
ਸੋਚ ਤੇ ਜ਼ਮੀਰ ਪੱਖੋਂ ਪੂਰੇਆ ਨੀਂ ਤਾਲ
ਸਿੱਧਾ ਆਕੇ ਗਲ਼ੇ ਮਿਲਦੇ ਨੀਂ ਸੋਹਣੀਏ
ਸਨੈਪ ’ਆਂ ਉੱਤੇ ਪੁੱਛਦੇ ਨੀਂ ਘਰੇ ਬੇਹਿਕੇ ਹਾਲ
ਉਹ ਵੈਲੀਆਂ ਦੀ ਟਾਣੀ ਹੁੰਦੀ ਆ ਨੀਂ ਮੇਰੇ ਨਾਲ
ਉਹ ਡੱਬਾ ਵਿੱਚ ਕਾਲ ਤੇ ਡੱਬੀ ਵਿੱਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ violence ਆਉਂਦੀ ਆ ਸਾਡੇ ਨਾਲ
Licence’ਆਂ ਤੇ ਨੀਂ ਚੜੇ ਜਿਹੜੇ
ਪੈਰਾਂ ਥੱਲੇ ਭਾਵੇਂ ਤੇਰਾ ਸ਼ਹਿਰ ਗੋਰੀਏ
ਦਿਲ ਚ ਨੀਂ ਰੱਖੀ ਗੱਲ ਮੂੰਹ ਤੇ ਸੁਣਾ ਦਈਏ
ਇਕ phone ਉੱਤੇ ਕੱਠ ਕਰਕੇ ਦਿਖਾ ਦਈਏ
ਅੱਗੇ ਸਾਡੇ ਅੱਡ ਦਾ ਨੀਂ ਕੋਈ ਗੋਰੀਏ
ਉਹ ਮੂਹਰੇ ਮੂਹਰੇ ਸਾਡੀ ਪਿੱਛੇ Police ਦੀ Car
ਗੱਡੀ ਚ ਹੀ gun house ਗੱਡੀ ਚ ਹੀ Bar
ਠੇਕੇ ਤੋਂ ਚੱਕੀ ਜਗਰ ਤੇ Red Bull ਨਾਲ
ਨਾਲੇ ਗੱਡੀ ਵਿੱਚ ਚਲਦਾ Varinder Brar
ਉਹ ਵੈਲੀਆਂ ਦੀ ਟਾਣੀ ਹੁੰਦੀ ਆ ਨੀਂ ਮੇਰੇ ਨਾਲ
ਉਹ ਡੱਬਾ ਵਿੱਚ ਕਾਲ ਤੇ ਡੱਬੀ ਵਿੱਚ ਮਾਲ
ਜੇ ਤੇਰੇ ਨਾਲ ਆਉਂਦੀਆਂ ਬਹਾਰਾ ਸੋਹਣੀਏ
ਸਾਡੀ ਬਿੱਲੋ violence ਆਉਂਦੀ ਆ ਸਾਡੇ ਨਾਲ
Violence, violence, violence