ਹੋ ਅਸੀ ਜੀਊਣਾ ਸਿਖੇਯਾ ਜੁਰਤਾਂ ਨਾਲ
ਸਾਡੇ ਪੈਰ ਪੈਰ ਤੇ ਨਾਲ ਬੈਠੇ ਤਾਂ
ਹੋ ਸਾਨੂ ਪੜਨਾ ਔਂਦਾ ਚਿਹਰੇਯਾ ਨੂ
ਤੁਸੀ ਸਾਨੂ ਲੁਟਣ ਨੂ ਫਿਰਦੇ ਓ
ਓ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀ ਜੜ੍ਹਾਂ ਪੱਟਣ ਨੂ ਫਿਰਦੇ ਓ
ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀ ਜੜ੍ਹਾਂ ਪੱਟਣ ਨੂ ਫਿਰਦੇ ਓ
ਓ ਸਾਡੀ ਬੈਣੀ ਉਠਣੀ ਫ਼ੱਕਰਾਂ ਨਾਲ
ਨਾਲੇ ਯਾਰੀ ਜੁ ਏ ਬਾਜ਼ਾਂ ਨਾਲ
ਸਾਡੀ ਨਿਬਦੀ ਕਿੱਥੇ ਤਾਜਾਂ ਨਾਲ
ਸਾਡੇ ਵੈਰੀਆਂ ਦੇ ਨਾਲ ਰਲ-ਰਲਕੇ
ਸਾਡੀ ਚਹਤਰ ਛਾਯਾ ਵਿਚ ਪਲ-ਪਲਕੇ
ਸਾਡਾ ਗਲਾ ਘੁੱਟਣ ਨੂ ਫਿਰਦੇ ਓ
ਓ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀ ਜੜ੍ਹਾਂ ਪੱਟਣ ਨੂ ਫਿਰਦੇ ਓ
ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀ ਜੜ੍ਹਾਂ ਪੱਟਣ ਨੂ ਫਿਰਦੇ ਓ
ਹੋ ਜੇੜ੍ਹਾ ਹਥ ਮੇਰੇ ਵਿਚ ਫਡੇਯਾ ਏ
ਇਹਦਾ ਨਾਮ ਏ ਕਿਲਵਿਸ਼ ਰਖ ਦਿਤਾ
ਤਾਹੀਂ ਮਰਨ ਮਰੌਂਣ ਤੇ ਲਗ ਦਿਤਾ
ਜਿਹਦੇ ਕਿਹਣੇ ਉੱਤੇ ਕਾਲ ਚੱਲੇ
ਤੁਸੀ ਓਹਨੂ ਡੁੱਕਣ ਨੂ ਫ਼ਿਰਦੇ ਓ
ਓ ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀ ਜੜ੍ਹਾਂ ਪੱਟਣ ਨੂ ਫਿਰਦੇ ਓ
ਸਾਡੀ ਮੁੱਛ ਦਾ ਵਾਲ ਨੀ ਪੱਟ ਹੋਣਾ
ਤੁਸੀ ਜੜ੍ਹਾਂ ਪੱਟਣ ਨੂ ਫਿਰਦੇ ਓ
ਤੁਸੀ ਜੀਨੁ ਰੋਕਣ ਨੂ ਫਿਰਦੇ ਓ
ਓ ਤੁਸੀ ਲੱਤਾਂ ਖਿੱਚਣੀਆਂ ਸਿੱਖੀਆਂ ਨੇ
ਓ ਦਸ ਪੈਰ ਅੱਗੇ ਨੂ ਧਰੋਗੇ ਕੀ
ਹੋ ਮੇਰੇ deck ਦੀ ‘ਵਾਜ਼ ਤਾਂ ਘਟ ਹੋਜੂ
ਮੇਰੀ ਹਿਕ਼ ਦੀ ‘ਵਾਜ ਦਾ ਕਰੋਂਗੇ ਕੀ