LyricFind Logo
LyricFind Logo
Profile image icon
Lyric cover art

Unbound

•

2025

Unbound

Apple Music logo
Deezer logo
Spotify logo
Lyrics
ਓ ਅੱਖ ਜੱਟ ਦੀ ਪਾਣੀ ਚੋ ਲੂਣ ਛਾਣ ਦੀ
ਮਾੜਾ ਬੋਲਣਾ ਨਹੀਂ ਆਦਤ ਜਵਾਨ ਦੀ
ਓ ਸਾਡੇ ਲੀੜਿਆਂ ਦੇ ਉੱਤੇ ਮਹਿੰਗੇ ਮਾਰਕੇ
ਖੁਸ਼ ਹੋਏ ਨਹੀਂ ਕਿਸੇ ਨੂੰ ਕਦੇ ਚਾਰ ਕੇ
ਜੈਸਲਮੇਰ ਜਿਹੇ ਜੱਟ ਨੇ ਕੁੜੇ
ਠੰਢਾ ਸਿੱਖਿਆ ਨਹੀਂ ਦ੍ਰਾਸ ਵਾਂਗੂ ਰਹਿਣਾ
ਮਿਤਰਾਂ ਨੂ ਜੇਬਾਂ ਜੁਬਾ ਵਿੱਚ ਗੋਰੀਏ
ਨਾ ਤੇ ਆਉਂਦਾ ਰੱਖਣਾ ਤੇ ਨਾ ਆਉਂਦਾ ਰਹਿਣਾ
ਮਿਤਰਾਂ ਨੂ ਜੇਬਾਂ ਜੁਬਾ ਵਿੱਚ ਗੋਰੀਏ
ਨਾ ਤੇ ਆਉਂਦਾ ਰੱਖਣਾ ਤੇ ਨਾ ਆਉਂਦਾ ਰਹਿਣਾ

ਹੋ ਕੇ ਨਿਕਲਦੇ ਸੁੱਬਹ ਪੂਰੇ ਕਾਇਮ ਨਹੀਂ
ਫਿਰ ਮੁੜਦੇ ਚੁੜੇਲਾਂ ਆਲੇ ਟਾਈਮ ਨਹੀਂ
ਹਾਈ ਰੱਖੀ ਦਾ ਏ ਉਪਰ ਆਲੀ ਗੇਜ਼ ਨੂ
ਮਹਿੰਗੀ ਜੁੱਤੀ ਨਾ ਛਿਲੀ ਦਾ ਬਾਹਲੇ ਤੇਜ਼ ਨੂ
ਓ ਅੜ ਦਾ ਅੜਾ ਦੋਂ ਧਰ ਕੇ
ਸੰਧੂ ਸੰਗੇ ਦਾ ਤਾ ਏਹੋ ਬਸ ਕਹਿਣਾ
ਮਿਤਰਾਂ ਨੂ ਜੇਬਾਂ ਜੁਬਾ ਵਿੱਚ ਗੋਰੀਏ
ਨਾ ਤੇ ਆਉਂਦਾ ਰੱਖਣਾ ਤੇ ਨਾ ਆਉਂਦਾ ਰਹਿਣਾ
ਮਿਤਰਾਂ ਨੂ ਜੇਬਾਂ ਜੁਬਾ ਵਿੱਚ ਗੋਰੀਏ
ਨਾ ਤੇ ਆਉਂਦਾ ਰੱਖਣਾ ਤੇ ਨਾ ਆਉਂਦਾ ਰਹਿਣਾ

ਹੋ ਯਾਰ ਜਾਣਦੇ ਆ ਮੈਨੂੰ ਨਾਡ਼–ਨਾਡ਼ ਤੋਂ
ਸਾਨੂੰ ਬੋਲਦਾ ਨਾ ਮਾਡਾ ਕੋਈ ਬਖਾਰ ਚੋਂ
ਓ ਮੇਰੇ ਬਾਰੇ ਜਾਣਣਾ ਜੇ ਤੈਨੂੰ ਦੱਸ ਦੇਵਾ
ਯਾਰੀ 18 ਸਾਲ ਦੀ ਆ ਪੁੱਛ ਲਈ ਬਰਾੜ ਤੋਂ
ਓ ਟੂਮਾਂ ਤੁਲੇ ਹੁੰਦੇ ਜਿਵੇਂ ਅੱਲੜਾਂ ਲਈ
ਹਥਿਆਰ ਹੁੰਦਾ ਮਰਦਾ ਦਾ ਗਹਿਣਾ
ਨੀ ਮਿਤਰਾਂ ਨੂ
ਮਿਤਰਾਂ ਨੂ ਜੇਬਾਂ ਜੁਬਾ ਵਿੱਚ ਗੋਰੀਏ
ਨਾ ਤੇ ਆਉਂਦਾ ਰੱਖਣਾ ਤੇ ਨਾ ਆਉਂਦਾ ਰਹਿਣਾ
ਮਿਤਰਾਂ ਨੂ ਜੇਬਾਂ ਜੁਬਾ ਵਿੱਚ ਗੋਰੀਏ
ਨਾ ਤੇ ਆਉਂਦਾ ਰੱਖਣਾ ਤੇ ਨਾ ਆਉਂਦਾ ਰਹਿਣਾ

ਹੋ ਤੋਰ ਬਲੀਏ ਸਮੇਂ ਦੇ ਕਿੰਗ ਵਰਗੀ
ਓ ਮੁੱਛ ਜੰਗਲੀ ਝੋਟੇ ਦੇ ਸਿੰਗ ਵਰਗੀ
ਹੋ ਜੇਹੜਾ ਖੈਬਰ ਖਵਾ ਦੇਈਏ ਗੋਤਾ
ਬਾਹਲਾ ਸੋਚਦੇ ਨਹੀਂ ਬਾਹ ਦਿੰਦੇ ਪੋਤਾ
ਹੋ ਸਾਡੀ ਮਾਰ ਤੋਂ ਤੇ ਕਾਰ ਤੋਂ ਜਾਣੇ
ਦੂਰੋਂ ਹੋਕੇ ਬੰਦਾ ਲੰਘਦਾ ਕਲੇਹਣਾ
ਮਿਤਰਾਂ ਨੂ ਜੇਬਾਂ ਜੁਬਾ ਵਿੱਚ ਗੋਰੀਏ
ਨਾ ਤੇ ਆਉਂਦਾ ਰੱਖਣਾ ਤੇ ਨਾ ਆਉਂਦਾ ਰਹਿਣਾ
ਮਿਤਰਾਂ ਨੂ ਜੇਬਾਂ ਜੁਬਾ ਵਿੱਚ ਗੋਰੀਏ
ਨਾ ਤੇ ਆਉਂਦਾ ਰੱਖਣਾ ਤੇ ਨਾ ਆਉਂਦਾ ਰਹਿਣਾ

WRITERS

Veer Sandhu

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Unbound

2025

01

Unbound

Veer Sandhu

From This Artist