LyricFind Logo
LyricFind Logo
Profile image icon
Lyric cover art

Wadda Ghar

•

2023

Wadda Ghar

Apple Music logo
Deezer logo
Spotify logo
Lyrics
ਕੋਈ ਦਰ ਤੇ ਫਕੀਰ ਆਇਆ ਭੁੱਖਾ ਮੁੜੇ ਜੇ
ਸਾਡੇ ਪਿੰਡ ਪਾਪ ਮੰਦੇ
ਵੈਰੀ ਚੜਕੇ ਆਵੇ ਤੇ ਫੇਰ ਸੁੱਕਾ ਮੁੜ ਜੇ
ਸਾਡੇ ਪਿੰਡ ਪਾਪ ਮੰਦੇ
ਜੋ ਹੱਥ ਗੱਲਾਂ ਵਿੱਚ ਆਉਂਦੇ ਅਪਣ ਕੋਹਣੀ ਕੋਲੋ ਤੋੜ ਤੇ
ਖੰਭ ਸ਼ੰਗੇ ਜਾਣਦੇ ਇਥੇ ਲੁੱਟਾਰ ਲਗੋੜਦੇ
ਪੇਂਡੂ ਬੇਰ ਜੇ ਅੱਖ ਅਲਰਹਾ ਨੂੰ ਘੂਰ ਜੇ
ਨੀਬੂ ਵਾਂਗੂ ਰੱਖ ਦਿੰਦੇ ਮੇਜ਼ ਤੇ ਨੀਚੋੜਕੇ
ਓਹ ਦੇਖ ਬੰਦੇ ਨੂੰ ਜਨਾਨੀ ਪੈਰ ਪੁਠਾ ਮੋੜ ਜੇ
ਸਾਡੇ ਬੰਦੇ ਪਾਪ ਮੰਦੇ
ਕੋਈ ਦਰ ਤੇ ਫਕੀਰ ਆਇਆ ਭੁੱਖਾ ਮੁੜੇ ਜੇ
ਸਾਡੇ ਪਿੰਡ ਪਾਪ ਮੰਦੇ
ਵੈਰੀ ਚੜ੍ਹਕੇ ਆਵੇ ਤੇ ਫੇਰ ਸੁੱਕਾ ਮੁੜ ਜੇ
ਸਾਡੇ ਪਿੰਡ ਪਾਪ ਮੰਦੇ

ਕਾਰਾਂ ਵੀ ਨੀ ਮਦੀਆਂ ਤੇ ਯਾਰ ਚੰਗੇ ਰੱਖਦੇ
ਫੋਨ ਨਹੀਂ ਚੰਗੇ ਹਥਿਆਰ ਚੰਗੇ ਰੱਖਦੇ
ਕਾਮ ਭਾਵੇ ਮਾੜੇ ਨੇ ਵਿਚਾਰ ਚੰਗੇ ਰੱਖਦੇ
ਜਿਯੋਂ ਸਿੱਖ 18 ਸਦੀ ਦੇ ਕਿਰਦਾਰ ਚੰਗੇ ਰੱਖਦੇ
ਅਕੇ ਆਪਣੇ ਪੈਰਾਂ ਤੇ ਬੰਦਾ ਲੁਚਾ ਮੁੜ ਜੇ
ਸਾਡੇ ਪਿੰਡ ਪਾਪ ਮੰਦੇ
ਕੋਈ ਦਰ ਤੇ ਫਕੀਰ ਆਇਆ ਭੁੱਖਾ ਮੁੜੇ ਜੇ
ਸਾਡੇ ਪਿੰਡ ਪਾਪ ਮੰਦੇ
ਵੈਰੀ ਚੜ੍ਹਕੇ ਆਵੇ ਤੇ ਫੇਰ ਸੁੱਕਾ ਮੁੜ ਜੇ
ਸਾਡੇ ਪਿੰਡ ਪਾਪ ਮੰਦੇ
ਹਿੰਦੀ ਫਿਲਮਾਂ ਵਾਲੇ ਨਾ ਸਰਦਾਰ ਜਨਲੀ
ਜੇੜੇ ਕਾਲਾ ਜਾਂਦੇ ਹੱਸਨ ਮੌਲੇਯਾ
ਵੱਡ ਵੈਰੀਕੇ ਕੁਪ ਅਲੇ ਥਾਂ ਤੇ ਡੱਬ ਕੇ
ਇਹ ਤਾਂ ਉੱਤੇ ਬੀਜ ਦਿੰਦੇ ਆ ਲਸਨ ਮੌਲ ਆ
ਇਥੇ ਤੈਨੂੰ ਦਿਸੁਗੀ ਅੱਖ ਅੱਖਾਂ ਚ
ਇਥੇ ਲਾਏ ਜਾਂਦੇ ਆ ਕਾਨੂੰਨ ਹਥਾਂ ਚ
ਸ਼ੌਂਕ ਨਾਲ ਗਾਉਂਦੇ ਨਾਲ ਨਵਾਂ ਦੇ
ਯੋਧੇਯਾਂ ਦੇ ਟੈਟੂ ਨੇ ਬਣਾਊਂਦੇ ਬਾਹਾਂ ਤੇ
ਇਥੇ ਅਕੇ ਰਾਜਵਰਾ ਹੋਕੇ ਔਖਾ ਮੁੜ ਜੇ
ਸਾਡੇ ਪਿੰਡ ਪਾਪ ਮੰਦੇ
ਕੋਈ ਦਰ ਤੇ ਫਕੀਰ ਆਇਆ ਭੁੱਖਾ ਮੁੜੇ ਜੇ
ਸਾਡੇ ਪਿੰਡ ਪਾਪ ਮੰਦੇ
ਵੈਰੀ ਚੜ੍ਹਕੇ ਆਵੇ ਤੇ ਫੇਰ ਸੁੱਕਾ ਮੁੜ ਜੇ
ਸਾਡੇ ਪਿੰਡ ਪਾਪ ਮੰਦੇ
ਤਾਲੇਬਾਨ ਵਰਗੇ ਅਸੂਲ ਕੀਤੇ ਹੋਏ ਆ
ਤੱਤੇ ਜੇੜੇ ਮਰਦੇ ਸੀ ਕੁਲ ਕੀਤੇ ਹੋਏ ਆ
ਚੌਰੇ ਨੂੰ ਚੁਰਾਹੇ ਚ ਖੜਕੇ ਗੋਲੀ ਮਾਰਦੇ
ਦੁਬਈ ਵਾਲੇ ਲੱਗੂ ਕੁਝ ਰੂਲ ਕੀਤੇ ਹੋਏ ਆ
ਸੰਧੂ ਸੰਗੇ ਨੂੰ ਕੋਈ ਬੋਲ ਪਿੰਡੋ ਉੱਚਾ ਮੁੜ ਜੇ
ਵੱਡੇ ਘਰ ਪਾਪ ਮੰਦੇ
ਕੋਈ ਦਰ ਤੇ ਫਕੀਰ ਆਇਆ ਭੁੱਖਾ ਮੁੜੇ ਜੇ
ਸਾਡੇ ਪਿੰਡ ਪਾਪ ਮੰਦੇ
ਵੈਰੀ ਚੜ੍ਹਕੇ ਆਵੇ ਤੇ ਫੇਰ ਸੁੱਕਾ ਮੁੜ ਜੇ
ਸਾਡੇ ਪਿੰਡ ਪਾਪ ਮੰਦੇ
ਓ ਸਾਡੇ ਪਿੰਡ ਪਾਪ ਮੰਦੇ

ਕਈ ਅਰੀ ਗਲਤੀ ਆਪਣੀ ਹੁੰਦੀ ਆ
ਹਰ ਵਾਰੀ ਕੱਟੀ ਨਈ ਹੁੰਦੀ
ਜਿਨਾ ਹੋ ਸਕਦਾ ਅਉਕਾਤ ਚ ਰਹੋ
ਸਾਡੇ ਅਲੇਯੋ ਦੇ ਮਾਰੇ ਦੀ ਗਤੀ ਨਈ ਹੁੰਦੀ

WRITERS

Veer Sandhu, Jind

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Wadda Ghar

2023

01

Wadda Ghar

Veer Sandhu

From This Artist