ਕਹਿੰਦੀ ਤੜਕੇ ਤੋਂ ਚੰਨਾ ਮੇਰਾ ਚਿੱਤ ਬੇਚੈਨ ਵੇ
ਸੋਹਣਿਆ ਬਣਾ ਲਾ ਤੂੰ ਕਲੱਬ ਦਾ ਪਲਾਨ ਵੇ
ਕਹਿੰਦੀ ਤੜਕੇ ਤੋਂ ਚੰਨਾ ਮੇਰਾ ਚਿੱਤ ਬੇਚੈਨ ਵੇ
ਸੋਹਣਿਆ ਬਣਾ ਲਾ ਤੂੰ ਕਲੱਬ ਦਾ ਪਲਾਨ ਵੇ
ਮੈਨੂੰ ਪਿੰਡੋਂ ਸ਼ਹਿਰ ਬੁਲਾ ਕੇ
ਹਾਏ ਓਏ ਕਹਿੰਦੀ ਮਮੀ ਮੇਰੀ ਜਾਗ ਜਾਉਗੀ
ਕਹਿੰਦੀ ਮਮੀ ਮੇਰੀ ਜਾਗ ਜਾਉਗੀ
ਹਾਏ ਓਏ ਮੰਮੀ ਮੇਰੀ ਜਾਗ ਜਾਉਗੀ
ਹੋ ਫਿਟ ਡਰੈੱਸ ਪਾ ਕੇ ਫੋਟੋ ਭੇਜੀ ਵਟਸਐਪ ਤੇ
ਲੱਭਦਾ ਫਿਰਾ ਮੈਂ ਤੈਨੂੰ ਗੂਗਲ ਵਾਲੇ ਮੈਪ ਤੇ
ਹੋ ਫਿਟ ਡਰੈੱਸ ਪਾ ਕੇ ਫੋਟੋ ਭੇਜੀ ਵਟਸਐਪ ਤੇ
ਲੱਭਦਾ ਫਿਰਾ ਮੈਂ ਤੈਨੂੰ ਗੂਗਲ ਵਾਲੇ ਮੈਪ ਤੇ
ਹੋ ਮੇਰੀ ਜਾਗਦੇ ਦੀ ਰਾਤ ਜਾਉਗੀ
ਕਹਿੰਦੀ ਮਮੀ ਮੇਰੀ ਜਾਗ ਜਾਉਗੀ
ਹਾਏ ਓਏ ਮੰਮੀ ਮੇਰੀ ਜਾਗ ਜਾਉਗੀ
ਕਹਿੰਦੀ ਮਮੀ ਮੇਰੀ ਜਾਗ ਜਾਉਗੀ
ਮੈ ਕਿਹਾ ਮੂਡ ਮੇਰਾ ਕੁੱਛ ਹੋਰ
ਜੇਬ ਮੇਰੀ ਤਾਂ ਪਹਿਲੇ ਏ ਸੁੱਕ ਗਈ
ਇਕ ਇਕ ਅਰਮਾਨ ਮੇਰੇ ਦਿਲ ਦਾ ਸੋ ਗਿਆ
ਟਿਮ ਟਿਮ ਟਮਕੇ ਸਿਤਾਰਿਆਂ ਦੀ ਰਾਤ ਨੀ
ਜਾਨਲੇਵਾ ਹੋਏ ਪਾਏ ਬੀਤੇ ਦੇ ਹਲਾਤ ਨੀ
ਟਿਮ ਟਿਮ ਟਮਕੇ ਸਿਤਾਰਿਆਂ ਦੀ ਰਾਤ ਨੀ
ਜਾਨਲੇਵਾ ਹੋਏ ਪਾਏ ਬੀਤੇ ਦੇ ਹਲਾਤ ਨੀ
ਹਾਏ ਓਏ ਕਹਿੰਦੀ ਮਮੀ ਮੇਰੀ ਜਾਗ ਜਾਉਗੀ
ਕਹਿੰਦੀ ਮਮੀ ਮੇਰੀ ਜਾਗ ਜਾਉਗੀ
ਹਾਏ ਓਏ ਮੰਮੀ ਮੇਰੀ ਜਾਗ ਜਾਉਗੀ
ਹਾਏ ਓਏ ਮਮੀ ਮੇਰੀ ਜਾਗ ਜਾਉਗੀ
ਕਹਿੰਦੀ ਮਮੀ ਮੇਰੀ ਜਾਗ ਜਾਉਗੀ