ਕਿਹੜਾ ਡਕਲੂ ਜੱਟ ਹੋ ਕੇ ਤਿਆਰ ਆਇਆ
ਚੱਕਲੁ ਜੱਟ ਪਹਿਲਾਂ ਹੀ ਚੱਕੀ ਚਾਰ ਆਇਆ
ਗੱਲ ਰੋਂਦਾ ਦੀ ਕਰੇ ਤਾਂ ਰੌਂਦ ਕੱਢ ਦੇ ਵੀ ਨੀ
ਗੁੱਸਾ ਛੱਡ ਦੇ ਵੀ ਨੀ ਗੁੱਸਾ ਕੱਢ ਦੇ ਵੀ ਨੀ
ਜਿੱਥੇ ਐਵੇਂ ਆਮੀ ਵਿਚ ਤੂੰ ਲੱਭਦੀ ਨੀ
ਸਾਡੇ ਨਾਲ ਦੇ ਬੰਦੇ ਤਾਂ ਸੌਖੇ ਲੱਭਦੇ ਵੀ ਨੀ
ਨੀ ਮੈਂ ਵਰਕਿਆਂ ਵਾਂਗੂ ਖੜੇ ਪਾਢ਼ ਕੇ ਰੱਖਾਂ
ਸਿਰੀ ਚਾੜ੍ਹ ਕੇ ਰੱਖਾਂ ਤੇ ਵੈਰੀ ਝਾੜ ਕੇ ਰੱਖਾਂ
ਓ ਕਈਆਂ ਦਾ ਤਾਂ ਪੰਜਵਾਂ ਵੀ ਔਖਾ ਲੱਗਦੇ
ਨੀ ਮੈਂ ਛੇਵੇਂ ਗੀਅਰ ਉੱਤੇ ਗੱਡੀ ਥਾਲ ਕੇ ਰੱਖਾਂ
ਆਧੀ ਅਰਜੁਨ ਸੁਣਨਾ ਸਾਡਾ ਕਿਸੇ ਨਾਲ ਨੀ ਵੈਰ
ਨੀ ਮੈਂ ਦੁਨੀਆਂ ਦੀ ਮੰਗਣ ਬੇਬੀ ਮੰਗੇ ਮੇਰੀ ਖੈਰ
ਹਲੇ ਤਾਂ Stardom ਸ਼ੁਰੂ ਹੀ ਹੋਇਆ ਏ
ਜਾਣੇ ਕਿੱਥੋਂ ਤੱਕ ਪੈਰ ਕੁੜੇ ਥੋੜਾ ਚਿਰ ਐਠੈਰ
ਹੱਥ ਸਾਰਿਆਂ ਸੁਰਾਂ ਦੇ ਵਿਚ ਫਿੱਟ ਬੈਠਦਾ
ਕਿਹੜਾ ਅੱਕ ਜੁ ਜੱਟ ਕੱਸ ਕੇ ਸਿਤਾਰ ਆਇਆ
ਹੋ ਕਿਹੜਾ ਡਕਲੂ ਜੱਟ ਹੋ ਕੇ ਤਿਆਰ ਆਇਆ
ਚੱਕਲੁ ਜੱਟ ਪਹਿਲਾਂ ਹੀ ਚੱਕੀ ਚਾਰ ਆਇਆ
ਜਿਹੜਾ ਡੂੰਘੀਆਂ ਰੱਖਣੇ ਕਈ ਵੱਡਣੇ ਨੂੰ ਬੈਠੇ ਆ ਨੀ
ਕਈਆਂ ਦੇ ਭੁਲੇਖੇ ਅਸੀਂ ਕੱਢਣੇ ਨੂੰ ਬੈਠੇ ਆ ਨੀ
ਓ ਵੱਡੇ ਛੱਕਣੇ ਲਈ ਬੋਲ ਸਾਡੇ ਹੋਣਗੇ Guitar ਨੀ
ਪਰ ਅਸੀਂ ਛੱਕਣੇ ਜੇ ਗੀਤ ਛੱਡਣੇ ਨੂੰ ਬੈਠੇ ਆ ਨੀ
ਨੀ ਮੈਂ ਜੰਮਿਆ ਫੁਲਾਦੀ ਕਿਹੜੀ ਕਰਦੀ ਤਲਾਸ਼
Listed ਘੜੀਆਂ ਨਾਲ ਲੱਡਿਆ ਦਰਾਜ਼
ਮਹਿੰਗੀਆਂ ਤਾਂ ਚੀਜ਼ਾਂ ਕੁੜੇ ਬਾਹਰ ਰੱਖਾਂ ਕੱਢ ਕੇ
ਤੂੰ ਕਿਹੜੀ ਗੱਲੋਂ ਵੇਖੀ ਜਾਵੇ ਖੋਲ ਕੇ Garage
ਓ ਤੈਨੂੰ ਬੱਸ ਓਥੇ ਵੱਡੇ Goat ਲੱਭਣੇ
ਤੈਨੂੰ ਓਥੇ ਖਿਲਰੇ ਨੀ ਨੋਟ ਲੱਭਣੇ
ਆਓ ਦੱਸ ਦੇ Location ਦਾ ਕਿੱਥੇ ਏ ਵਿਚਾਰ
ਤੈਨੂੰ ਸਾਰੀਆਂ ਹੀ Currency ਆਂ ਦੇ Note ਲੱਭਣੇ
ਓ ਖਰਚ ਰੱਖਣੇ ਜਿੰਨਾ ਦਿਲ ਕਰਦਾ
ਕਿਵੇਂ ਅੱਕ ਜੁ ਜੱਟ Cash ਚੱਕੀ ਨਾਲ ਆਇਆ
ਹੋ ਕਿਹੜਾ ਡਕਲੂ ਜੱਟ ਹੋ ਕੇ ਤਿਆਰ ਆਇਆ
ਕਿਹੜਾ ਡਕਲੂ ਜੱਟ ਹੋ ਕੇ ਤਿਆਰ ਆਇਆ
ਚੱਕਲੁ ਜੱਟ ਪਹਿਲਾਂ ਹੀ ਚੱਕੀ ਚਾਰ ਆਇਆ