LyricFind Logo
LyricFind Logo
Profile image icon
Lyric cover art

Dilli Shehar

•

2019

Dilli Shehar

Apple Music logo
Deezer logo
Spotify logo
Lyrics
ਹੋ ਜਿਹੜਾ ਇਕ ਵਾਰੀ ਲਵੇ ਤੱਕ ਬੱਲੀਏ
ਕੀਤੇ ਹੋਰ ਨਾਂ ਟਿਕਾਵੇ ਅੱਖ ਬੱਲੀਏ
ਹੋ ਜਿਹੜਾ ਇਕ ਵਾਰੀ ਲਵੇ ਤੱਕ ਬੱਲੀਏ
ਕੀਤੇ ਹੋਰ ਨਾਂ ਟਿਕਾਵੇ ਅੱਖ ਬੱਲੀਏ
ਨੀ ਤੂੰ ਜਿਦਰੋ ਵੀ ਲੰਘ ਜਾਵੇ ਹੰਸ ਕੇ
ਨੀ ਹਰ ਮੁੰਡਾ ਦਿਲ ਮੰਗਦਾ
ਸਾਰਾ ਦਿੱਲੀ ਸ਼ਹਿਰ ਹੋ ਗਿਆ ਹੈ fan
ਬਿੱਲੋ ਨੀ ਤੇਰੇ ਗੋਰੇ ਰੰਗ ਦਾ
ਸਾਰਾ ਦਿੱਲੀ ਸ਼ਹਿਰ ਹੋ ਗਿਆ ਹੈ fan
ਬਿੱਲੋ ਨੀ ਤੇਰੇ ਗੋਰੇ ਰੰਗ ਦਾ
ਸਾਰਾ ਦਿੱਲੀ ਸ਼ਹਿਰ ਹੋ ਗਿਆ ਹੈ fan
ਬਿੱਲੋ ਨੀ ਤੇਰੇ, ਬਿੱਲੋ ਨੀ ਤੇਰੇ
ਬਿੱਲੋ ਨੀ ਤੇਰੇ ਗੋਰੇ ਰੰਗ ਦਾ

ਹੋ ਪਾਵੇ ਪਾਵੇ ਪਾਵੇ
ਪਾਵੇ ਪਾਵੇ ਪਾਵੇ
ਨੀ ਜਿਹਨੇ ਜਿਨਨੇ ਤੈਨੂੰ ਤੱਕਿਆ
ਜਿਹਨੇ ਜਿਨਨੇ ਤੈਨੂੰ ਤੱਕਿਆ
ਓਹ ਦੀ ਦਿਲ ਤੇ ਪੇਸ਼ ਨਾਂ ਜਾਵੇ
ਜਿਹਨੇ ਜਿਨਨੇ ਤੈਨੂੰ ਤੱਕਿਆ
ਓਹ ਦੀ ਦਿਲ ਤੇ ਪੇਸ਼ ਨਾਂ ਜਾਵੇ

ਬਸ ਕਰਦਾ ਉਡੀਕਾ ਰਹੇ ਤੇਰੀਆਂ
ਕੇ ਚੰਨ ਸਾਡਾ ਕਦੋ ਲੰਘਦਾ
ਸਾਰਾ ਦਿੱਲੀ ਸ਼ਹਿਰ ਹੋ ਗਿਆ ਹੈ fan
ਬਿੱਲੋ ਨੀ ਤੇਰੇ ਗੋਰੇ ਰੰਗ ਦਾ
ਸਾਰਾ ਦਿੱਲੀ ਸ਼ਹਿਰ ਹੋ ਗਿਆ ਹੈ fan
ਬਿੱਲੋ ਨੀ ਤੇਰੇ ਗੋਰੇ ਰੰਗ ਦਾ
ਸਾਰਾ ਦਿੱਲੀ ਸ਼ਹਿਰ ਹੋ ਗਿਆ ਹੈ fan
ਬਿੱਲੋ ਨੀ ਤੇਰੇ, ਬਿੱਲੋ ਨੀ ਤੇਰੇ
ਬਿੱਲੋ ਨੀ ਤੇਰੇ ਗੋਰੇ ਰੰਗ ਦਾ

Yeah ਆਹ music mg!

Girl you’re too hot
ਤੇਰੇ ਯੇ ਆਗ ਮੈ
ਜਲ ਕੇ ਰਾਖ ਸਾਰੇ
ਮੌਸਮ ਬਿਭਾਗ ਮੈ
ਅਭੀ ਤੋ ਪਹਿਲਾ ਹੀ ਕਦਮ ਰੱਖਾ
ਦਿੱਲੀ ਵਿੱਚ ਮਚ ਗਈ ਤਬਾਹੀ
ਦਿਲ ਵਾਲੇ ਬਾਗ ਮੈ

ਤੂੰ ਅਤੇ ਮੈਂ super couple ਮਾਨ ਕਰ
ਮੇਰੀ ਆਂਖੋਂ ਮੈ ਦੇਖ ਔਰ ਨਾਂ ਨਾਂ ਕਰ
Let me give you a clue
Baby ਮੇਰੇ ਨਾਲ ਤੂੰ
ਕੋਈ ਅੱਛਾ ਸਾ sexy ਸਾ ਗਾਣਾ ਕਰ
ਕ੍ਯੂਂ ?

ਕੋਈ ਕਹੇ LV ਤੇ
ਕੋਈ ਕਹੇ Gucci ਲੇ ਦੂੰ
ਕੋਈ Armani ਮੁਟਿਆਰੇ
ਪਰ ਮੇਰੀ ਬਣ ਜਾ ਜੇ
ਸਾਰਿਆਂ ਨੂੰ ਛੱਡ
ਤੇਰੇ ਕਦਮਾਂ ਚ ਰੱਖਦੂ ਸਿਤਾਰੇ
ਕੋਈ ਕਹੇ LV ਤੇ
ਕੋਈ ਕਹੇ Gucci ਲੇ ਦੂੰ
ਕੋਈ Armani ਮੁਟਿਆਰੇ
ਪਰ ਮੇਰੀ ਬਣ ਜਾ ਜੇ
ਸਾਰਿਆਂ ਨੂੰ ਛੱਡ
ਤੇਰੇ ਕਦਮਾਂ ਚ ਰੱਖਦੂ ਸਿਤਾਰੇ
ਤੂੰ ਵੀ ਸੋਹਣੀਏ ਪਿਆਰ ਨਾਲ ਖੰਗ ਕੇ
ਜਵਾਬ ਦੇਜਾ ਸਾਡੀ ਖੰਗ ਦਾ
ਸਾਰਾ ਦਿੱਲੀ ਸ਼ਹਿਰ ਹੋ ਗਿਆ ਹੈ fan
ਬਿੱਲੋ ਨੀ ਤੇਰੇ ਗੋਰੇ ਰੰਗ ਦਾ
ਸਾਰਾ ਦਿੱਲੀ ਸ਼ਹਿਰ ਹੋ ਗਿਆ ਹੈ fan
ਬਿੱਲੋ ਨੀ ਤੇਰੇ ਗੋਰੇ ਰੰਗ ਦਾ
ਸਾਰਾ ਦਿੱਲੀ ਸ਼ਹਿਰ ਹੋ ਗਿਆ ਹੈ fan
ਬਿੱਲੋ ਨੀ ਤੇਰੇ, ਬਿੱਲੋ ਨੀ ਤੇਰੇ
ਬਿੱਲੋ ਨੀ ਤੇਰੇ ਗੋਰੇ ਰੰਗ ਦਾ

WRITERS

MUSICMG, SANJEEV ANAND

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

Dilli Shehar

2019

01

Dilli Shehar

Millind Gaba, Music Mg, यश कुमार