LyricFind Logo
LyricFind Logo
Profile image icon
Lyric cover art

Kudi Haryane Val Di

•

2024

Chann Russeya

Apple Music logo
Deezer logo
Spotify logo
Lyrics
ਹਾਏ ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਹਾਏ ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕੁਝ ਬੋਲਦਾ ਨੀ ਕਿੰਨੀ ਵਾਰੀ ਪੁੱਛਿਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ

ਪਾਛੇ ਪਾਛੇ ਫਿਰੂ ਪਰਛਾਈ ਤੇਰੀ ਬਣਕੇ
ਪਾਛੇ ਪਾਛੇ ਫਿਰੂ ਪਰਛਾਈ ਤੇਰੀ ਬਣਕੇ
ਕਦੋਂ ਨੀ ਪੰਜਾਬ 'ਚ ਪੰਜੇਬ ਤੇਰੇ ਛਣਕੇ
ਕਿੰਨਾ ਤੇਰੇ ਉੱਤੇ ਮਰਾ ਤੈਨੂੰ baby baby ਕਰਾਂ
ਫਿਰ ਸਾਡੇ ਉੱਤੇ ਗੁੱਸਾ ਕਿਉਂ ਵੱਟੇਯਾ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕੁਝ ਬੋਲਦਾ ਨੀ ਕੁਝ ਬੋਲਦਾ ਨੀ
ਕੁਝ ਬੋਲਦਾ ਨੀ ਕਿੰਨੀ ਵਾਰੀ ਪੁੱਛਿਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ

ਮੁੱਕ ਜਾਵੇ ਥਾਰਾ ਮਹਾਰਾ ਬਣ ਜੇ ਇਹ ਰਿਸ਼ਤਾ ਨਿਯਾਰਾ
ਤੇਰੇ ਇਹ ਗੁਸੇ ਕਰਕੇ ਰਹ ਜੇ ਨਾ ਜੱਟ ਕੁਆਰਾ
ਇਹਨੂੰ ਤੂ ਥਲੇ ਕਰਲੇ ਉਪਰ ਨੂੰ ਚੜੇਯਾ ਪਾਰਾ
ਮੈਨੂੰ ਅੱਖਾਂ ਤੂ ਦਿਖਾਵੇ ਜਾਣ ਦੁੱਖਾਂ ਵਿੱਚ ਪਾਵੇ
ਆਕੇ ਖਾਬਾਂ 'ਚ ਡਰਾਵੇਂ ਰਾਤੀ ਸੁਤਿਆਂ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕੁਝ ਬੋਲਦਾ ਨੀ ਕੁਝ ਬੋਲਦਾ ਨੀ
ਕੁਝ ਬੋਲਦਾ ਨੀ ਕਿੰਨੀ ਵਾਰੀ ਪੁੱਛਿਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ

ਦਿਨ ਔਰ ਰਾਤ ਬਨੇ ਨਾ ਐਸੇ ਹਾਲਾਤ ਬਨੇ ਨਾ
ਕਰਲੇ ਤੂ ਜੋ ਭੀ ਕਰਨਾ ਤੇਰੇ ਤੇ ਬਾਤ ਬਨੇ ਨਾ

ਮੇਰਾ ਕਰਲੇ ਯਕੀਨ ਨੀ ਮੈਂ ਇਨਾ ਵੀ ਨੀ ਮੀਨ
ਤੇਰੀ ਆਹੀ ਤਾਂ ਗੱਲਾਂ ਨੇ ਮੈਨੂੰ ਲੁੱਟਿਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕੁਝ ਬੋਲਦਾ ਨੀ ਕੁਝ ਬੋਲਦਾ ਨੀ
ਕੁਝ ਬੋਲਦਾ ਨੀ ਕਿੰਨੀ ਵਾਰੀ ਪੁੱਛਿਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ
ਕਿਹੜੀ ਗੱਲੋਂ ਚੰਨ ਮੇਰਾ ਰੁਸੇਆ

WRITERS

V Rakx Music, Happy Raikoti

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

More From This Album

Lyric cover art

Kudi Haryane Val Di

2024

01

Kudi Haryane Val Di Title Track

V Rakx

02

Dil Chandra

Ammy Virk, Komal Chaudhary, V Rakx Music

03

Chann Russeya

Ammy Virk, Komal Chaudhary, V Rakx Music

04

Ikk Hai Ikk Hai

V Rakx

05

Jaatni

V Rakx