LyricFind Logo
LyricFind Logo
Profile image icon
Lyric cover art

Kudi Haryane Val Di

•

2024

Dil Chandra

Apple Music logo
Deezer logo
Spotify logo
Lyrics
ਸੁਣ ਚੰਨ ਵਰਗਿਆ ਵੇ ਤੂੰ ਦਿਲ ਨੂੰ ਠੱਗ ਗਿਆ ਐ
ਸੁਣ ਚੰਨ ਵਰਗਿਆ ਵੇ ਤੂੰ ਦਿਲ ਨੂੰ ਠੱਗ ਗਿਆ ਐ
ਹਾਲੇ ਆਪਣਾ ਨੀ ਹੋਇਆ ਤਾਂ ਵੀ ਆਪਣਾ ਲੱਗ ਗਿਆ ਐ
ਹਾਲੇ ਆਪਣਾ ਨੀ ਹੋਇਆ ਤਾਂ ਵੀ ਆਪਣਾ ਲੱਗ ਗਿਆ ਐ
ਆ ਤੈਨੂੰ ਹੀ ਬਸ ਅੱਖੀਆਂ ਮੇਰੀਆਂ ਲੱਭਦੀਆਂ
ਪਤਾ ਨਹੀਂ ਕਿਉਂ ਲੱਗਦਾ ਮੈਂਬਰ ਘਰ ਦਾ ਐ
ਇੱਕ ਜੀ ਕਰਦਾ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ ਦਿਲ ਹੀ ਚੰਦਰਾ ਡਰਦਾ ਐ
ਇੱਕ ਜੀ ਕਰਦਾ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ ਦਿਲ ਹੀ ਚੰਦਰਾ ਡਰਦਾ ਐ

ਤੇਰੀ ਬੋਲੀ ਤੇਰਾ ਲਹਿਜਾ ਨਹੀਂ ਮੇਰੇ ਜਗ ਨਾਲ ਦਾ ਵੇ
ਤੇਰੀ ਬੋਲੀ ਤੇਰਾ ਲਹਿਜਾ ਨਹੀਂ ਮੇਰੇ ਜਗ ਨਾਲ ਦਾ ਵੇ
ਤਾਂ ਵੀ ਮੈਚ ਕਰਨ ਨੂੰ ਫਿਰਾਂ ਸੂਟ ਤੇਰੀ ਪੱਗ ਨਾਲ ਦਾ ਵੇ
ਤਾਂ ਵੀ ਮੈਚ ਕਰਨ ਨੂੰ ਫਿਰਾਂ ਸੂਟ ਤੇਰੀ ਪੱਗ ਨਾਲ ਦਾ ਵੇ
ਆ ਰੀਤੀਆਂ ਅਤੇ ਰਿਵਾਜ ਭਾਵੇਂ ਸਾਡੇ ਵੱਖਰੇ ਨੇ
ਦਿਲ ਮੇਰਾ ਐ ਤਾਂ ਵੀ ਹਾਮੀ ਭਰਦਾ ਐ
ਇੱਕ ਜੀ ਕਰਦਾ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ ਦਿਲ ਹੀ ਚੰਦਰਾ ਡਰਦਾ ਐ

ਰੱਬ ਜਾਣੇ ਰੱਬ ਜਾਣੇ ਕਿੰਝ ਐਤਬਾਰ ਹੋ ਗਿਆ ਵੇ
ਨਾ ਨਾ ਨਾ ਨਾ ਕਰਦੇ ਕਰਦੇ ਪਿਆਰ ਹੋ ਗਿਆ ਵੇ
ਰੱਬ ਜਾਣੇ ਰੱਬ ਜਾਣੇ ਕਿੰਝ ਐਤਬਾਰ ਹੋ ਗਿਆ ਵੇ
ਨਾ ਨਾ ਨਾ ਨਾ ਕਰਦੇ ਕਰਦੇ ਪਿਆਰ ਹੋ ਗਿਆ ਵੇ

ਇਸ਼ਕ ਦੇ ਸੁਪਨੇ ਕੀ ਹੁੰਦੇ ਰੀਝ ਕੀ ਹੁੰਦੀ ਏ
ਤੈਨੂੰ ਮਿਲਕੇ ਲਗਿਆ ਪਤਾ
ਪਿਆਰ ਕੋਈ ਚੀਜ ਵੀ ਹੁੰਦੀ ਏ
ਤੈਨੂੰ ਮਿਲਕੇ ਲਗਿਆ ਪਤਾ
ਪਿਆਰ ਕੋਈ ਚੀਜ ਵੀ ਹੁੰਦੀ ਏ
ਹਾਂ ਤੂੰ ਲਗਦਾ ਏ ਸੱਜਣਾ ਇਸ਼ਕ ਸਮੁੰਦਰ ਜੇਹਾ
ਮੇਰਾ ਮੰਨ ਕੋਈ ਫੁੱਲ ਜੇਹਾ ਬਣ ਕੇ ਤਰਦਾ ਏ
ਇੱਕ ਜੀ ਕਰਦਾ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ ਦਿਲ ਹੀ ਚੰਦਰਾ ਡਰਦਾ ਐ
ਇੱਕ ਦਿਲ ਕਰਦਾ ਜੱਟਾ ਵੇ ਤੈਨੂੰ ਪਿਆਰ ਕਰਾਂ
ਕੀ ਕਰਾਂ ਪਰ ਦਿਲ ਹੀ ਚੰਦਰਾ ਡਰਦਾ ਐ

ਰੱਬ ਜਾਣੇ ਰੱਬ ਜਾਣੇ ਕਿੰਝ ਐਤਬਾਰ ਹੋ ਗਿਆ ਵੇ
ਨਾ ਨਾ ਨਾ ਨਾ ਕਰਦੇ ਕਰਦੇ ਪਿਆਰ ਹੋ ਗਿਆ ਵੇ
ਰੱਬ ਜਾਣੇ ਰੱਬ ਜਾਣੇ ਕਿੰਝ ਐਤਬਾਰ ਹੋ ਗਿਆ ਵੇ
ਨਾ ਨਾ ਨਾ ਨਾ ਕਰਦੇ ਕਰਦੇ ਪਿਆਰ ਹੋ ਗਿਆ ਵੇ

WRITERS

V Rakx Music, Happy Raikoti

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

More From This Album

Lyric cover art

Kudi Haryane Val Di

2024

01

Kudi Haryane Val Di Title Track

V Rakx

02

Dil Chandra

Ammy Virk, Komal Chaudhary, V Rakx Music

03

Chann Russeya

Ammy Virk, Komal Chaudhary, V Rakx Music

04

Ikk Hai Ikk Hai

V Rakx

05

Jaatni

V Rakx