LyricFind Logo
LyricFind Logo
Profile image icon
Lyric cover art

Judaa 3 Chapter 2

•

2024

Reflection

Apple Music logo
Deezer logo
Spotify logo
Lyrics
ਕਲਯੁਗੀ ਦੁਨੀਆ ਫਰੇਬ ਵੀ ਜ਼ਰੂਰੀ ਏ
ਇਸ਼ਕ ਜੇ ਕਰਨਾ ਤੇ ਜੇਬ ਵੀ ਜ਼ਰੂਰੀ ਏ
ਹੋ ਦੁਨੀਆ ਦੇ ਸੱਚ ਨਾਲੇ ਰਾਬਤਾ ਕਰਾ ਗਿਆ
ਤੇਰਾ ਛੱਡ ਜਾਣਾ ਮੈਨੂੰ ਹਮਮ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ

ਨਾਲ ਨਾਲ ਦਿਲਾਂ ਦੇ ਦਿਮਾਗ ਵੀ ਜ਼ਰੂਰੀ ਏ
ਕਿੰਨੇ ਕਿੰਨਾ ਕੀਤਾ ਏ ਹਿਸਾਬ ਵੀ ਜ਼ਰੂਰੀ ਏ
ਨਾਲ ਨਾਲ ਦਿਲਾਂ ਦੇ ਦਿਮਾਗ ਵੀ ਜ਼ਰੂਰੀ ਏ
ਕਿੰਨੇ ਕਿੰਨਾ ਕੀਤਾ ਏ ਹਿਸਾਬ ਵੀ ਜ਼ਰੂਰੀ ਏ
ਹੋ ਦੁਨੀਆ ਜੋ ਕਰਦੀ ਵਪਾਰ ਸਮਝਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ

ਕਿਸੇ ਦੇ ਪੈਰਾਂ ਉੱਤੇ ਬੀਰਾ ਨਹੀਂ ਖਲੋਈ ਦਾ
ਆਪ ਮੁੱਕ ਜਾਈਏ ਐਨਾ ਕਿਸੇ ਦਾ ਨਹੀਂ ਹੋਈ ਦਾ
ਕਿਸੇ ਦੇ ਪੈਰਾਂ ਉੱਤੇ ਬੀਰਾ ਨਹੀਂ ਖਲੋਈ ਦਾ
ਆਪ ਮੁੱਕ ਜਾਈਏ ਐਨਾ ਕਿਸੇ ਦਾ ਨਹੀਂ ਹੋਈ ਦਾ
ਧੰਨਵਾਦ ਓਹਦਾ ਮੈਨੂੰ ਮੇਰੇ ਨਾਲ ਮਿਲਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ
ਤੇਰਾ ਛੱਡ ਜਾਣਾ ਮੈਨੂੰ ਕੀ ਕੀ ਸਿਖਾ ਗਿਆ

WRITERS

Bir Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

More From This Album

Lyric cover art

Judaa 3 Chapter 2

2024

01

That Girl

Amrinder Gill, Dr Zeus, Raj Ranjodh

02

Judaa 3 Title Track

Amrinder Gill, Dr Zeus, Raj Ranjodh

03

Kafka

Amrinder Gill, Dr Zeus, Gurlez Akhtar, Raj Ranjodh

04

Havaa

Amrinder Gill, Dr Zeus

05

Reflection

Amrinder Gill, Bir Singh, Dr Zeus

06

Sunkissed

Amrinder Gill, Dr Zeus, Kaptaan

07

Kamli Jehi

Amrinder Gill, Dr Zeus, Vicky Gill

08

Goriye

Amrinder Gill, Dr Zeus, Rav Hanjra

From This Artist