ਯੇ ਜੋ ਦੀਵਾਨੇ ਸੇ ਦੋ ਚਾਰ ਨਜ਼ਰ ਆਤੇ ਹੈ
ਯੇ ਜੋ ਦੀਵਾਨੇ ਸੇ ਦੋ ਚਾਰ ਨਜ਼ਰ ਆਤੇ ਹੈ
ਇਨਮੇ ਕੁਛ ਸਾਹੇ ਬੇਅਸਰਾਰ ਨਜ਼ਰ ਆਤੇ ਹੈ
ਤੇਰੀ ਮਹਿਫ਼ਿਲ ਕਾ ਭਰਮ ਰਖਤੇ ਹੈ ਸੋ ਜਾਤੇ ਹੈ
ਵਰਨਾ ਏ ਲੋਗ ਤੋਂ ਬੇਦਾਰ ਨਜ਼ਰ ਆਤੇ ਹੈ
ਮੇਰੇ ਦਾਮਨ ਮੇਂ ਤੋਂ ਕਾਂਟੋਂ ਕੇ ਸਿਵਾ ਕੁਛ ਭੀ ਨਹੀਂ
ਆਪ ਫੁਲੋਂ ਕੇ ਖਰੀਦਾਰ ਨਜ਼ਰ ਆਤੇ ਹੈ
ਔਰ ਹਸ਼ਰ ਕੇ ਰੋਜ਼ ਕੌਣ ਗਵਾਹੀ ਦੇ ਗਾ ਮੇਰੀ
ਯਹਾਂ ਸਬ ਤੇਰੇ ਤਰਫ਼ਦਾਰ ਨਜ਼ਰ ਆਤੇ ਹੈ (ਨਜ਼ਰ ਆਤੇ ਹੈ)
ਅੱਖ ਦਾ ਇਸ਼ਾਰਾ, ਜਾਦੂ ਕਰ ਗਿਆ ਏ
ਹੌਂਕੇ ਭਰ ਦਾ ਏ ਦਿਲ, ਹੌਂਕੇ ਭਰ ਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
100-100 ਤੇਰੇ ਨਖਰੇ ਨੀ, ਹਾਏ ਨਖਰਿਆਂ ਵਿੱਚ ਅਦਾਵਾਂ
ਜੇ ਤੂ ਬੰਨ ਜੇ ਨੱਗ ਮੁੰਦਰੀ ਦਾ, ਮੁੰਦਰੀ ਵਿੱਚ ਜੜਾਵਾਂ
ਜੇ ਤੂ ਬੰਨ ਜੇ ਨੱਗ ਮੁੰਦਰੀ ਦਾ, ਮੁੰਦਰੀ ਵਿੱਚ ਜੜਾਵਾਂ
ਲੁੱਟ ਕੇ ਲੈ ਗਿਆ, ਹਾਏ ਦਿਲ ਸਾਡੇ ਨੂੰ
ਤੇਰੀ ਠੋਡੀ ਵਾਲਾ ਤਿਲ (ਤੇਰੀ ਠੋਡੀ ਵਾਲਾ ਤਿਲ)
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਅੱਖਾਂ ਤੇਰੀਆਂ ਨੈਨ ਨਗੀਨੇ, ਵਿੱਚ ਸੂਰਮੇ ਦੀ ਧਾਰੀ
ਹੁਸਨ ਤੇਰੇ ਤੇ ਰੱਜ ਕੇ ਚੜਿਆ, ਹੁਸਨ ਦੀ ਚੜੀ ਖੁਮਾਰੀ
ਹੁਸਨ ਤੇਰੇ ਤੇ ਰੱਜ ਕੇ ਚੜਿਆ, ਹੁਸਨ ਦੀ ਚੜੀ ਖੁਮਾਰੀ
ਚਿਰਾਂ ਤੋਂ ਹਾਂ ਲਭਦੇ, ਤੈਨੂੰ ਪਾਉਣ ਲਈ
ਨੀ ਤੂ ਗਈ ਸਾਨੂੰ ਮਿਲ (ਨੀ ਤੂ ਗਈ ਸਾਨੂੰ ਮਿਲ)
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਪਿਆਰ ਤੇਰੇ ਵਿੱਚ ਪਾਗਲ ਹੋਇਆ, ਕਹਿੰਦੇ ਲੋਕੀ ਸਾਰੇ
ਹੋ ਜਾ ਨੀ ਤੂ ਤਾਰੀ ਦੀ, ਓ ਜਾਨ ਤੇਰੇ ਤੋਂ ਵਾਰੇ
ਹੋ ਜਾ ਨੀ ਤੂ ਤਾਰੀ ਦੀ, ਓ ਜਾਨ ਤੇਰੇ ਤੋਂ ਵਾਰੇ
ਬਨਵਾਲੀ ਪੁਰੀਆ, ਹਾਏ ਤੱਕ ਕੇ ਨੀ ਤੈਨੂੰ
ਗਿਆ ਨਸ਼ੇ ਵਿੱਚ ਖਿੱਲ (ਗਿਆ ਨਸ਼ੇ ਵਿੱਚ ਖਿੱਲ)
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ
ਤੇਰੇ ਉੱਤੇ, ਤੇਰੇ ਉੱਤੇ ਮਰਦਾ ਏ ਦਿਲ