Dm ਮੈਨੂੰ ਕਰੀ ਜਾਵੇ ਰਾਤ ਨੂੰ
ਮੰਗਦਾ ਏ ਤੂੰ time ਮੇਰਾ ਮੁਲਾਕਾਤ ਨੂੰ
ਚੱਲ ਕਰਕੇ manage ਲਉ ਮਿਲ ਵੇ
ਮੰਗਣਾ ਤਾਂ ਮੰਗ ਮੇਰਾ ਦਿਲ ਵੇ
ਮੰਗਣਾ ਤਾਂ ਮੰਗ ਮੇਰਾ ਦਿਲ ਵੇ
ਹੋ ਬੇਗਮ ਬਣਾ ਕੇ ਤੈਨੂੰ ਰੱਖਾਂ ਗੋਰੀਏ
ਕਿਹੜੀ ਗੱਲੋਂ ਕੱਢਦੀ ਏ ਅੱਖਾਂ ਗੋਰੀਏ
ਬੇਗਮ ਬਣਾ ਕੇ ਤੈਨੂੰ ਰੱਖਾਂ ਗੋਰੀਏ
ਹੋ ਬੇਗਮ ਬਣਾ ਕੇ ਤੈਨੂੰ ਰੱਖਾਂ ਗੋਰੀਏ
ਕਿਹੜੀ ਗੱਲੋਂ ਕੱਢਦੀ ਏ ਅੱਖਾਂ ਗੋਰੀਏ
ਕੌੜਾ ਕੌੜਾ ਦੇਖਣਾ ਤਾਂ ਛੱਡ ਨੀ
ਕਰਨੇ ਕੀ ਛੱਲੇ ਗਾਨੀ ਮੁੰਦਰੀ ਜੱਟਾ
ਮਿਲ ਜਾਣੀ ਜਦੋਂ ਤੈਨੂੰ ਸੁੰਦਰੀ ਜੱਟਾ
ਮੰਗਣਾ ਤਾਂ ਮੰਗ ਮੇਰਾ ਦਿਲ ਵੇ
ਮੰਗਣਾ ਤਾਂ ਮੰਗ ਮੇਰਾ ਦਿਲ ਵੇ
ਹੋ ਉੱਚਾ ਲੰਮਾ ਗੱਭਰੂ ਦੋਆਬੇ ਵੱਲ ਦਾ
ਚੰਡੀਗੜ੍ਹ ਵਾਂਗੂ ਜਿਹਦਾ ਰੌਲਾ ਚੱਲਦਾ
ਐਂ ਤੁਰਾਂ ਜਿਵੇਂ ਹੋਵਾਂ ਰਾਜਾ ਜੱਟੀਏ
ਹੋ ਜਲਵਾ ਜਵਾਨੀ ਵਾਲਾ ਤਾਜ਼ਾ ਜੱਟੀਏ
ਐਂ ਤੁਰਾਂ ਜਿਵੇਂ ਹੋਵਾਂ ਰਾਜਾ ਜੱਟੀਏ
ਹੋ ਜਲਵਾ ਜਵਾਨੀ ਵਾਲਾ ਤਾਜ਼ਾ ਜੱਟੀਏ
ਜਲਵਾ ਜਵਾਨੀ ਵਾਲਾ ਤਾਜ਼ਾ ਜੱਟੀਏ
ਨੈਣਾ ਵਾਲੇ ਤੀਰ ਸੀਨੇ ਗੱਡ ਨੀ
Bains Bains ਹੋ ਕੇ ਵੇ ਤਿਆਰ ਚੋਬਰਾਂ
ਲੱਗਦੀ ਬੰਦੂਕ ਜਿਹੀ ਨਾਰ ਚੋਬਰਾਂ
ਰੌਂਦ ਵਰਗਾ ਏ ਠੋਡੀ ਉੱਤੇ ਤਿਲ ਵੇ
ਮੰਗਣਾ ਤਾਂ ਮੰਗ ਮੇਰਾ ਦਿਲ ਵੇ
ਮੰਗਣਾ ਤਾਂ ਮੰਗ ਮੇਰਾ ਦਿਲ ਵੇ
ਦਈਏ ਤੈਨੂੰ ਛੱਲਾ ਮੁੰਦੀ ਦਏਂਗੀ ਕਿ ਨਾ
ਕੱਲੀ ਕਿਤੇ ਮਿਲੇਂ ਕੁਝ ਕਹੇਂਗੀ ਕਿ ਨਾ
ਮਹਿਫ਼ਿਲਾਂ ਦੀ ਵੱਖ ਮਹਿਮਾਨ ਹੋਏਂਗੀ
ਢਿੱਲੋਂਆਂ ਦੇ ਲਾਣੇ ਦੀ ਤੂੰ ਸ਼ਾਨ ਹੋਏਂਗੀ
ਮਹਿਫ਼ਿਲਾਂ ਦੀ ਵੱਖ ਮਹਿਮਾਨ ਹੋਏਂਗੀ
ਢਿੱਲੋਂਆਂ ਦੇ ਲਾਣੇ ਦੀ ਤੂੰ ਸ਼ਾਨ ਹੋਏਂਗੀ
ਢਿੱਲੋਂਆਂ ਦੇ ਲਾਣੇ ਦੀ ਤੂੰ ਸ਼ਾਨ ਹੋਏਂਗੀ
ਭਾਵੇਂ ਗਿੱਠ ਨੀਵਾਂ ਮੇਰੇ ਨਾਲੋਂ ਕੱਦ ਨੀ
ਮੰਗਣਾ ਤਾਂ ਮੰਗ ਮੇਰਾ ਦਿਲ ਵੇ
ਮੰਗਣਾ ਤਾਂ ਮੰਗ ਮੇਰਾ ਦਿਲ ਵੇ