LyricFind Logo
LyricFind Logo
Profile image icon
Lyric cover art

Legacy

•

2023

Bukkal

Apple Music logo
Deezer logo
Spotify logo
Lyrics
ਤੇਰਾ ਗੈਰਾਂ ਦਿਆਂ ਹੱਥਾਂ ਵਿੱਚ ਹੱਥ ਸੀ
ਮੈਂ ਵੇਖਿਆ ਸਨੈਪਚੈਟ ਤੇ
ਕਿਹੜਾ ਬਿੱਲੀਆਂ ਯਾਰਾਂ ਦੀ ਥਾਉ ਤੇ ਮਰਦਾ
ਹਾਏ ਨੀ ਤੇਰੀ ਤੋਰ ਕੈਟ ਤੇ
ਤੇਰਾ ਗੈਰਾਂ ਦਿਆਂ ਹੱਥਾਂ ਵਿੱਚ ਹੱਥ ਸੀ
ਮੈਂ ਵੇਖਿਆ ਸਨੈਪਚੈਟ ਤੇ
ਕਿਹੜਾ ਬਿੱਲੀਆਂ ਯਾਰਾਂ ਦੀ ਥਾਉ ਤੇ ਮਰਦਾ
ਹਾਏ ਨੀ ਤੇਰੀ ਤੋਰ ਕੈਟ ਤੇ
ਓਹਨੇ ਵਾਰੀ ਵਾਰੀ ਚੁੱਕ ਕੇ ਫੜਾਈ ਏ
ਤੇ ਨੱਥ ਤੇਰੀ ਡਿੱਗੀ ਹੈ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ

ਘੁੰਮਦੀ ਚਿੱਟੀ ਚਿੱਟੀ ਐਲਸੀ ਚ ਕਾਲੇ ਕਾਲੇ ਦਿਲ ਵਾਲੀ ਏ
ਵੇਖਾਂਗੇ ਦਿਲਾਂ ਚ ਜੋਰ ਕਿੰਨਾ ਕ ਨੀ ਬੁੱਲਾਂ ਉੱਤੇ ਤਿਲ ਵਾਲੀ ਏ
ਵੇਖਾਂਗੇ ਦਿਲਾਂ ਚ ਜੋਰ ਕਿੰਨਾ ਕ ਨੀ ਬੁੱਲਾਂ ਉੱਤੇ ਤਿਲ ਵਾਲੀ ਏ
ਤੇਰਿਆ ਨੀ ਸ਼ਾਪਿੰਗਾ ਦੇ ਬੈਗਾਂ ਨਾਲ ਭਰੀ ਆਉਣੇ ਡਿੱਗੀ ਹੈ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ

ਮਿੱਤਰਾਂ ਦੀ ਹਿੱਕ ਉੱਤੇ ਲਿਟਕੇ ਨੀ ਜ਼ੁਲਫ਼ਾਂ ਨੇ ਆਨੰਦ ਲੈ ਲਿਆ
ਬਿਨਾਂ ਅੜੇ ਫ਼ੈਰ ਜਿਹੜਾ ਕੱਡ ਤਾਂ ਮੈਂ ਥਰੱਟੀ ਦਾ ਸੰਦ ਲੈ ਲਿਆ
ਮਿੱਤਰਾਂ ਦੀ ਹਿੱਕ ਉੱਤੇ ਲਿਟਕੇ ਨੀ ਜ਼ੁਲਫ਼ਾਂ ਨੇ ਆਨੰਦ ਲੈ ਲਿਆ, ਹਾਏ
ਬਿਨਾਂ ਅੜੇ ਫ਼ੈਰ ਜਿਹੜਾ ਕੱਡ ਤਾਂ ਮੈਂ ਥਰੱਟੀ ਦਾ ਸੰਦ ਲੈ ਲਿਆ
ਏ ਵੀ ਪੁੱਛਦਾ ਕੇ ਵੱਟਾ ਤੇ ਜੋ ਨੱਚਦੀ ਸੀ ਤਿਲਕੀ ਤੇ ਡਿੱਗੀ ਏ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ

ਦਿਲ ਤੋੜ ਕੇ ਲਿਖਾਰੀ ਦਾ ਤੂੰ ਘੁਗੀਏ ਨੀ ਉੱਡ ਕੇ ਕਿਧਰ ਜਾਏਂਗੀ
ਸਾਰੀ ਉਮਰ ਬਜੇਂਗੀ ਬੈਂਸ ਬੈਂਸ ਦੀ ਨੀ ਵੇਖ ਲੀ ਜਿਧਰ ਜਾਏਗੀ
ਦੇਖ ਨਜ਼ਰੋਂ ਜੋ ਡਿੱਗੀ ਨੂੰ ਸੀ ਚੁੱਕ ਦਾ ਤੇ ਸੁਈ ਓਹਦੀ ਡਿੱਗੀ ਏ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ

ਤੇਰੀ ਕੋਲਰ ਬੋਨ ਉੱਤੇ ਦਿਸਿਆ ਨੀ
Temporary tattoo ਬਣਿਆ
ਹੋ ਬੱਲੀਏ ਧਨੇਠਾ ਜੀਹਦਾ ਪਿੰਡ ਆ ਨੀ ਬੀਬੀ ਮੁੰਡਾ ਲੈਟੂ ਬਣਿਆ
ਇਹਦੀ ਅੱਖ ਜਿਵੇਂ ਭਰ ਭਰ ਡਿੱਗਦੀ ਨੀ ਤੇਰੀ ਕਦੇ ਡਿੱਗੀ ਏ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ
ਬੁੱਕਲ ਬੇਗਾਨਿਆਂ ਦੀ ਵੈਰਨੇ
ਨੀ ਸਾਡੀ ਜਿੰਨੀ ਨਿੱਗੀ ਏ ਕੇ ਨਾ

WRITERS

CHET SINGH, BUNTY BAINS

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

More From This Album

Lyric cover art

Legacy

2023

01

Street Flow

Amrit Maan, Armaan Dhillon, Mad Mix

02

Begum

Abbu, Armaan Dhillon, Bunty Bains, Chet Singh

03

Do Peg

Armaan Dhillon

04

Your Glow

Armaan Dhillon

05

Bukkal

Armaan Dhillon, Bunty Bains, Chet Singh, Jelly

06

College De Mundey

Armaan Dhillon