ਵੇਖ ਤੇਰੇ ਯਾਰ ਅੱਗੇ ਅੱਖ ਨਹੀਂ ਚੁੱਕਦੇ
ਚੁੱਕਦੇ ਜੋ ਅੱਟ ਬਹੁਤੀ ਸਾਡੇ ਅੱਗੇ ਝੁੱਕਦੇ
ਬਦਾਮੀ ਤੇਰੀ ਅੱਖ ਲੈਂਦੀ ਜਾਲ ਚ ਫਸਾ ਨੀ
ਸਾਡੀ ਇਕ look ਨਾਲ ਭੱਜ ਭੱਜ ਲੁਕਦੇ
ਨੀ ਮੈ ਸੰਭ ਲੂੰਗਾ ਜੱਗ ਇਹ ਦੁਨਾਲੀ ਕਿਹੜੇ ਕੰਮ ਨੂੰ
ਜੇ ਮੁੱਕਰ ਨਾ ਲਾ ਕੇ ਲਾਉਣੀ ਯਾਰੀ ਕਿਹੜੇ ਕੰਮ ਨੂੰ
ਜੋ ਤੇਰੇ ਵੱਲ ਤੱਕੂ ਓਹਣੇ ਲਾਉਣੇ ਹੱਥ ਕੰਨ ਨੂੰ
ਤੂੰ ਬਾਦਸ਼ਾਹ ਦੇ ਨਾਲ ਫੇਰ ਬਵੇਂਗੀ ਨੀ
ਨੀ ਜੱਟੀਏ ਜੇ ਜੱਟ ਨਾਲ ਰਹੇਂਗੀ ਤਾਂ ਖੁਸ਼ ਰਹੇਂਗੀ
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ

ਹੋ ਫਿਰਦੇ ਜੋ ਤੇਰੇ ਪਿੱਛੇ ਦੇਣੇ ਮੈ ਭਜਾ ਨੀ
ਖੜਾ ਤੇਰੇ ਅੱਗੇ ਨਾ ਤੂੰ ਕਰੀ ਪਰਵਾਹ ਨੀ
Soft spot ਬਸ ਤੇਰੇ ਲਈ ਰੱਖਿਆ
ਨੀ ਆਇਆ ਜਿਹੜਾ ਸਾਡੇ ਵਿਚ ਦੇਣਾ ਮੈ ਮਿਟਾ ਨੀ
ਜੇ ਤੂੰ ਹੁਸਨਾਂ ਦੀ ਰਾਣੀ ਮੈ ਵੀ ਮਾਝੇ ਦਾ ਅਣ ਜੱਟ ਨੀ
ਨੀ ਤੇਰੇ ਨਾਲ ਯਾਰੀ ਪਾਉਣੀ ਇਹੀ ਸਾਡੀ ਰੱਟ ਨੀ
ਹੋ ਆਦਤ ਜੇ ਪੈ ਗਈ ਤੇਨੂੰ ਲੱਤਣੀ ਨਹੀਂ
ਨਾਮ Gill ਦਾ ਤੂੰ ਬਾਰ ਬਾਰ ਲਵੇਂਗੀ
ਨੀ ਜੱਟੀਏ ਜੇ ਜੱਟ ਨਾਲ ਰਹੇਂਗੀ ਤਾਂ ਖੁਸ਼ ਰਹੇਂਗੀ
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
ਨੀ ਜੱਟੀਏ ਜੇ ਜੱਟ ਨਾਲ ਰਹੇਂਗੀ ਤਾਂ ਖੁਸ਼ ਰਹੇਂਗੀ
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
ਨੀ ਜੱਟੀਏ ਜੇ ਜੱਟ ਨਾਲ ਰਹੇਂਗੀ ਤਾਂ ਖੁਸ਼ ਰਹੇਂਗੀ
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
ਨਾਹ ਤੈਨੂੰ ਕਰਨੀ ਨੀ ਕਦੀ ਸਰਕਾਰੇ
ਕੁੜੇ ਸੰਗੀ ਨਾ ਜੋ ਚਾਹੀਦਾ ਜਾਂ ਮੰਗ ਲਈ
ਚੱਲ ਲੂੰ ਮੈ ਨਖਰੇ ਵੀ ਤੇਰੇ ਮੁਟਿਆਰੇ
ਕਿਸੇ ਪਾਸੇ ਤੋਂ ਵੀ ਹੱਥ ਸਾਡਾ ਤੰਗ ਨਹੀਂ
ਕਿਹੜਾ ਦੁਨੀਆਂ ਤੇ ਜਿਹੜਾ ਤੇਰੇ ਯਾਰ ਅੱਗੇ ਖੰਗਜੂ
ਨੀ ਤੈਨੂੰ ਕੁਝ ਕਹਿ ਕੇ ਦੱਸ ਸੁੱਕਾ ਕਿਹੜਾ ਲੰਘ ਜੂ
ਹੱਥ ਫੜ ਲੈ ਗੱਬਰੂ ਦਾ ਇਕ ਵਾਰੀ ਤੂੰ
ਦੂਰ ਜਾਵੀਂ ਨਾ ਜਾਵੀਂ ਨਾ ਫੇਰ ਕਵੇਂਗੀ ਨੀ
ਨੀ ਜੱਟੀਏ ਜੇ ਜੱਟ ਨਾਲ ਰਹੇਂਗੀ ਤਾਂ ਖੁਸ਼ ਰਹੇਂਗੀ
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
ਨੀ ਜੱਟੀਏ ਜੇ ਜੱਟ ਨਾਲ ਰਹੇਂਗੀ ਤਾਂ ਖੁਸ਼ ਰਹੇਂਗੀ
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
ਨੀ ਜੱਟੀਏ ਜੇ ਜੱਟ ਨਾਲ ਰਹੇਂਗੀ ਤਾਂ ਖੁਸ਼ ਰਹੇਂਗੀ
ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
ਨੀ ਜੱਟੀਏ ਜੇ ਜੱਟ ਨਾਲ ਰਹੇਂਗੀ ਤਾਂ ਖੁਸ਼ ਰਹੇਂਗੀ ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ
ਆ ਨੀ ਜੱਟੀਏ ਜੇ ਜੱਟ ਨਾਲ ਰਹੇਂਗੀ ਤਾਂ ਖੁਸ਼ ਰਹੇਂਗੀ ਰਾਣੀਆਂ ਦੇ ਵਾਂਗੂ ਜੀਵੀਂ ਜ਼ਿੰਦਗੀ