LyricFind Logo
LyricFind Logo
Profile image icon
Lyric cover art

Two of a Kind

•

2025

WHY?

Apple Music logo
Deezer logo
Spotify logo
Lyrics
ਨੀ ਦੱਸ ਕਿਉਂ ਐੰਨਾ ਨੇੜੇ ਆਈ ਤੂੰ
ਜੇ ਹੋਣਾ ਸੀ ਗਾ ਦੂਰ
ਵਾਦੇ ਪੂਰੇ ਕੀਤੇ ਨਹੀਂ ਹੋਏ
ਹੋ ਗਏ ਸਾਰੇ ਚੂਰ
ਦੇਕੇ ਸਾਨੂੰ ਦਗਾ ਕਹੇ ਤੂੰ ਏ ਬੇਕਸੂਰ
ਆਪਣਾ ਬਣਾਕੇ ਪੈਰ ਤੂੰ ਹੀ ਪਿੱਛੇ ਮੋੜ ਲੀ
ਤੇਰਾ ਮੇਰਾ ਕੱਠਿਆਂ ਤੇ ਐੰਨਾ ਹੀ ਸਫਰ ਸੀ
ਤੇਰਿਆਂ ਇਰਾਦਿਆਂ ਤੋਂ ਮੈਂ ਤਾਂ ਬੇਖ਼ਬਰ ਸੀ
ਪਿਆਰ ਸਾਡੇ ਨੂੰ ਵੀ ਲੱਗੀ ਕਿਸੇ ਦੀ ਨਜ਼ਰ ਸੀ

ਅੱਡੀਏ ਨੀ ਮੰਨੇ ਸਾਰੇ
ਮੈਂ ਤੇਰੇ ਕਹਿਣੇ ਕੋਈ ਤਾਲੇ
ਨਾ ਪੂਰੇ ਹੋ ਸੁਪਨੇ ਜੋ ਰੀਝਾਂ ਨਾ ਪਾਲੇ
ਮੈਂ ਦਿਲ ਨੂੰ ਵੀ ਕੀਤਾ ਸੀ ਤੇਰੇ ਹਵਾਲੇ
ਕਿਉਂ ਨਾ ਛੱਡਿਆ ਤੂੰ ਆਪਣਾ ਗ਼ਰੂਰ
ਨੀ ਦੱਸ ਕਿਉਂ ਐੰਨਾ ਨੇੜੇ ਆਈ ਤੂੰ ਜੇ ਹੋਣਾ ਸੀ ਗਾ ਦੂਰ
ਵਾਦੇ ਪੂਰੇ ਕੀਤੇ ਨਹੀਂ ਹੋਏ ਹੋ ਗਏ ਸਾਰੇ ਚੂਰ
ਦੇਕੇ ਸਾਨੂੰ ਦਗਾ ਕਹੇ ਤੂੰ ਏ ਬੇਕਸੂਰ
ਆਪਣਾ ਬਣਾਕੇ ਪੈਰ ਤੂੰ ਹੀ ਪਿੱਛੇ ਮੋੜ ਲੀ
ਐੰਨਾ ਨੇੜੇ ਆਈ ਤੂੰ ਜੇ ਹੋਣਾ ਸੀ ਗਾ ਦੂਰ
ਵਾਦੇ ਪੂਰੇ ਕੀਤੇ ਨਹੀਂ ਹੋਏ ਹੋ ਗਏ ਸਾਰੇ ਚੂਰ
ਦੇਕੇ ਸਾਨੂੰ ਦਗਾ ਕਹੇ ਤੂੰ ਏ ਬੇਕਸੂਰ ਆਪਣਾ ਬਣਾਕੇ ਪੈਰ ਤੂੰ ਹੀ ਪਿੱਛੇ ਮੋੜ ਲੀ
ਬਿਨਾ ਕਦਰ ਤੋਂ ਪਿਆਰ ਮੁਰਝਾ ਜਾਂਦੇ
ਮੁਰਝਾਊਂ ਜਿਵੇਂ ਪਾਣੀ ਬਿਨਾ ਫੁੱਲ ਨੀ
ਮੁੱਕ ਗਿਆ ਸਭ ਸਾਡੇ ਦੋਹਵਾ ਚ
ਤੈਨੂੰ ਆਇਆ ਪਿਆਰ ਦਾ ਨਾ ਮੁੱਲ ਨੀ
ਲੱਗੇ ਸੁਪਨਾ ਜੋ ਅਸੀਂ ਵਕਤ ਗੁਜ਼ਾਰਿਆ
ਦਿਲ ਦੀ ਸੀ ਲੱਗੀ ਬਾਜ਼ੀ ਤੇਰੇ ਨਾਲੋਂ ਹਾਰਿਆ
ਲੰਘ ਗਿਆ ਸਮਾਂ ਨਾਲੇ ਲੰਘ ਗਈ ਬਹਾਰ ਆ ਹੋ ਅੱਡੀਏ ਨੀ
ਯਾਦਾਂ ਦਾ ਕੀ ਆ, ਮੈਂ ਉਹਨਾਂ ਨੂੰ ਤਾਂ ਭੁੱਲ ਜਾਵਾਂ
ਦਿਲ ਦਾ ਕੀ ਆ, ਕਿਸੇ ਹੋਰ ਨਾਲ ਖੁੱਲ ਜਾਵਾਂ
ਸਮਝ ਨਾ ਆਵੇ ਮੈਨੂੰ ਗੱਲ ਇਹ ਸਤਾਏ
ਣੀ ਤੂੰ ਹੱਥ ਕੁੜੇ ਗੈਰ ਦਾ ਕਿਉਂ ਕੀਤਾ ਮੰਜ਼ੂਰ
ਨੀ ਦੱਸ ਕਿਉਂ ਐੰਨਾ ਨੇੜੇ ਆਈ ਤੂੰ ਜੇ ਹੋਣਾ ਸੀ ਗਾ ਦੂਰ
ਵਾਦੇ ਪੂਰੇ ਕੀਤੇ ਨਹੀਂ ਹੋਏ ਹੋ ਗਏ ਸਾਰੇ ਚੂਰ
ਦੇਕੇ ਸਾਨੂੰ ਦਗਾ ਕਹੇ ਤੂੰ ਏ ਬੇਕਸੂਰ
ਆਪਣਾ ਬਣਾਕੇ ਪੈਰ ਤੂੰ ਹੀ ਪਿੱਛੇ ਮੋੜ ਲੀ
ਐੰਨਾ ਨੇੜੇ ਆਈ ਤੂੰ ਜੇ ਹੋਣਾ ਸੀ ਗਾ ਦੂਰ ਵਾਦੇ ਪੂਰੇ ਕੀਤੇ ਨਹੀਂ ਹੋਏ ਹੋ ਗਏ ਸਾਰੇ ਚੂਰ
ਦੇਕੇ ਸਾਨੂੰ ਦਗਾ ਕਹੇ ਤੂੰ ਏ ਬੇਕਸੂਰ ਆਪਣਾ ਬਣਾਕੇ ਪੈਰ ਤੂੰ ਹੀ ਪਿੱਛੇ ਮੋੜ ਲੀ
ਸੀ ਜਿਸ ਦਿਲ ਵਿੱਚ ਤੂੰ ਵੱਸਦੀ ਉਹ ਨਹੀਂ ਜ਼ਖ਼ਮ ਤੂੰ ਲਾਇਆ
ਪਿਆਰ ਦਾ ਮੁੱਲ ਹਾਏ ਤੂੰ ਏਦਾ ਮੋਡਿਆ ਕੀ ਤੈਨੂੰ ਤਰਸ ਨਾ ਆਇਆ
ਬੀਤੇ ਜੋ ਪਲ ਸਾਰੇ ਤੇਰੇ ਲਈ ਫ਼ਜ਼ੂਲ ਸੀ ਲਾਉਂਦੀ ਰਹੀ ਲਾਰੇ, ਤੇਰਾ ਏਹੀ ਦਸਤੂਰ ਸੀ
ਤੇਰੇ ਲਈ ਖੇਡ ਸਾਡੀ ਦੁਨੀਆਂ ਹੀ ਤੂੰ ਸੀ ਇੱਕ ਦਿਨ ਪੱਛਤਾਏਂਗੀ ਜ਼ਰੂਰ
ਨੀ ਦੱਸ ਕਿਉਂ ਐੰਨਾ ਨੇੜੇ ਆਈ ਤੂੰ ਜੇ ਹੋਣਾ ਸੀ ਗਾ ਦੂਰ
ਵਾਦੇ ਪੂਰੇ ਕੀਤੇ ਨਹੀਂ ਹੋਏ ਹੋ ਗਏ ਸਾਰੇ ਚੂਰ ਦੇਕੇ ਸਾਨੂੰ ਦਗਾ ਕਹੇ ਤੂੰ ਏ ਬੇਕਸੂਰ
ਆਪਣਾ ਬਣਾਕੇ ਪੈਰ ਤੂੰ ਹੀ ਪਿੱਛੇ ਮੋੜ ਲੀ
ਐੰਨਾ ਨੇੜੇ ਆਈ ਤੂੰ ਜੇ ਹੋਣਾ ਸੀ ਗਾ ਦੂਰ ਵਾਦੇ ਪੂਰੇ ਕੀਤੇ ਨਹੀਂ ਹੋਏ ਹੋ ਗਏ ਸਾਰੇ ਚੂਰ
ਦੇਕੇ ਸਾਨੂੰ ਦਗਾ ਕਹੇ ਤੂੰ ਏ ਬੇਕਸੂਰ ਆਪਣਾ ਬਣਾਕੇ ਪੈਰ ਤੂੰ ਹੀ ਪਿੱਛੇ ਮੋੜ ਲੀ

WRITERS

ANGUS GILL, LACIANNE CARRIERE, BLUE FOLEY

PUBLISHERS

Lyrics © PFIVE Entertainment Mexico

Share icon and text

Share


See A Problem With Something?

Lyrics

Other

More From This Album

Lyric cover art

Two of a Kind

2025

01

DASS KUDIYE

Armaan Gill, Arnaaz Gill

02

DOORIYAN

Armaan Gill, Arnaaz Gill

03

SAMJHA

Armaan Gill, Arnaaz Gill, Yasi Kaur

04

PARDHAANI

Armaan Gill, Arnaaz Gill

05

QUEEN

Armaan Gill, Arnaaz Gill

06

BAADSHAHI

Armaan Gill, Arnaaz Gill

07

PAIGAAM

Amrinder Gill, Armaan Gill, Arnaaz Gill

08

WHY?

Armaan Gill, Arnaaz Gill

09

SEARCHING

Armaan Gill, Arnaaz Gill

10

DUNIYA

Armaan Gill, Arnaaz Gill

From This Artist