LyricFind Logo
LyricFind Logo
Profile image icon
Lyric cover art

Girlfriend

•

2014

Massiya

Apple Music logo
Deezer logo
Spotify logo
Lyrics
ਤੇਰੇ ਮੇਰੇ ਪਿੰਡਾਂ ਵਿਚਲੀ ਜੋ ਨੇਹਰ ਨੀ
ਜਾਂਦੀ ਵਾਰੀ ਕਰ ਗਈ ਸੀ ਜਿੱਥੇ ਕਹਿਰ ਨੀ
ਤੇਰੇ ਮੇਰੇ ਪਿੰਡਾਂ ਵਿਚਲੀ ਜੋ ਨੇਹਰ ਨੀ
ਜਾਂਦੀ ਵਾਰੀ ਕਰ ਗਈ ਸੀ ਜਿੱਥੇ ਕਹਿਰ ਨੀ
ਤੇਰੇਆ ਬੁੱਲਾਂ ਚੋਂ ਨਾ ਨਿਕਲੀ ਜੀਉਣ ਦੀਆਂ ਆਸਾਂ ਸਭੇ ਮੁੱਕੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਨੇਹਰ ਦੇ ਪੁਲਾ ਤੇ ਆਕੇ ਟੁੱਟੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਨੇਹਰ ਦੇ ਪੁਲਾ ਤੇ ਆਕੇ ਟੁੱਟੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਨੇਹਰ ਦੇ ਪੁਲਾ ਤੇ ਆਕੇ ਟੁੱਟੀਆਂ

ਭੁੱਲੀਆਂ ਨਾ ਜਾਣ ਓਹੋ ਚੰਦ ਮੁਲਾਕਾਤਾਂ ਨੀ
ਪਾਈਆਂ ਤੂੰ ਜੋ ਝੂਠੀਆਂ ਪਿਆਰ ਦੀਆਂ ਬਾਤਾਂ ਨੀ
ਭੁੱਲੀਆਂ ਨਾ ਜਾਣ ਓਹੋ ਚੰਦ ਮੁਲਾਕਾਤਾਂ ਨੀ
ਪਾਈਆਂ ਤੂੰ ਜੋ ਝੂਠੀਆਂ ਪਿਆਰ ਦੀਆਂ ਬਾਤਾਂ ਨੀ
ਖੇਰੂ ਖੇਰੂ ਕੀਤੇ ਸਾਰੇ ਸੁਪਨੇ
ਇੱਕ ਇੱਕ ਕਰ ਰੀਝਾਂ ਲੁੱਟੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਨੇਹਰ ਦੇ ਪੁਲਾ ਤੇ ਆਕੇ ਟੁੱਟੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਨੇਹਰ ਦੇ ਪੁਲਾ ਤੇ ਆਕੇ ਟੁੱਟੀਆਂ

ਕੋਸੇ ਕੋਸੇ ਹੰਝੂਆਂ ਨਾਲ ਹਰ ਹੱਦ ਸਕੇਆ
ਪੈਰ ਨਾ ਚੁਬਾਰੇ ਵਿਚੋਂ ਬਾਹਰ ਰੱਖ ਦੇਖੇਆ
ਪੈਰ ਨਾ ਚੁਬਾਰੇ ਵਿਚੋਂ ਬਾਹਰ ਰੱਖ ਦੇਖੇਆ
ਕੋਸੇ ਕੋਸੇ ਹੰਝੂਆਂ ਨਾਲ ਹਰ ਹੱਦ ਸਕੇਆ
ਪੈਰ ਨਾ ਚੁਬਾਰੇ ਵਿਚੋਂ ਬਾਹਰ ਰੱਖ ਦੇਖੇਆ
ਮਿਹਣਿਆਂ ਦੇ ਤੀਰ ਔਖੇ ਜਰਨੇ ਹਾਣੀ
ਸ਼ੁੱਟੇ ਧਾਣੀਆਂ ਵੀ ਸ਼ੁੱਟੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਨੇਹਰ ਦੇ ਪੁਲਾ ਤੇ ਆਕੇ ਟੁੱਟੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਨੇਹਰ ਦੇ ਪੁਲਾ ਤੇ ਆਕੇ ਟੁੱਟੀਆਂ

ਯਾਰੀ ਤੇਰੀ ਅਲ੍ਹੜੇ ਨੀ ਤੇਰੀ ਜਿਵੇ ਫਟ ਖਾ ਲਿਆ
ਅਮਨ ਨੇ ਸੀਨਾ ਕੁੜੇ ਚਲਣੀ ਕਰ ਲਿਆ
ਅਮਨ ਨੇ ਸੀਨਾ ਕੁੜੇ ਚਲਣੀ ਕਰ ਲਿਆ
ਯਾਰੀ ਤੇਰੀ ਅਲ੍ਹੜੇ ਨੀ ਤੇਰੀ ਜਿਵੇ ਫਟ ਖਾ ਲਿਆ
ਅਮਨ ਨੇ ਸੀਨਾ ਕੁੜੇ ਚਲਣੀ ਕਰ ਲਿਆ
ਟਿੰਡਾ ਵਾਂਗੂ ਅੱਖਾਂ ਰਹਿਣ ਭਰਿਆ
ਕੀਰਨੇ ਮੈਂ ਪਾਵੈ ਮੀਚ ਮੁਠੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਨੇਹਰ ਦੇ ਪੁਲਾ ਤੇ ਆਕੇ ਟੁੱਟੀਆਂ
ਮੱਸਿਆ ਦੇ ਮੇਲੇ ਦੀਆਂ ਲੱਗੀਆਂ
ਨੇਹਰ ਦੇ ਪੁਲਾ ਤੇ ਆਕੇ ਟੁੱਟੀਆਂ

WRITERS

AMAN RANDHAWA, PAV DHARIA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

More From This Album

Lyric cover art

Girlfriend

2014

01

Akh Teri

Babbal Rai

02

Girlfriend

Babbal Rai

03

Jawani

Babbal Rai

04

Tere Layi

Babbal Rai

05

Jattan Da Munda

Babbal Rai

06

Hathiyar

Babbal Rai

07

Massiya

Babbal Rai

08

Yarrian

Babbal Rai

From This Artist