ਪਰਖੀਆਂ ਜਾਣੀਆ ਯਾਰਾਂ ਦੀਆਂ ਯਾਰੀਆਂ
ਪਰਖੀਆਂ ਜਾਣੀਆ ਯਾਰਾਂ ਦੀਆਂ ਯਾਰੀਆਂ
ਗਲਤਫਹਮੀ ਜੇ ਕੋਈ ਯਾਰੀ ਵਿਚਾਰ ਆ ਜਾਵੇ
ਲਹੁ ਨਾਲੋ ਚੰਗੀ ਯਾਰੀ ਵਿਚ ਫਿੱਕ ਪੈ ਜਾਵੇ
ਲਹੁ ਨਾਲੋ ਚੰਗੀ ਯਾਰੀ ਵਿਚ ਫਿੱਕ ਪੈ ਜਾਵੇ
ਯਾਰਾਂ ਜੇਹਾ ਜੱਗ ਉਤੇ ਕੋਈ ਨਸ ਸਹਾਰਾ ਓਏ
ਯਾਰ ਨਾ ਗਵਾਯੋ ਨਾ ਲਭਨੇ ਦੋਬਾਰਾ ਓਏ
ਯਾਰ ਨਾ ਗਵਾਯੋ ਨਾ ਲਭਨੇ ਦੋਬਾਰਾ ਓਏ
ਯਾਰ ਮੇਰੇ ਰੁਸੇ ਜੋ ਰਾਇ ਨਾਲ ਰੁਸੇ ਜੋ
ਯਾਰ ਮੇਰੇ ਰੁਸੇ ਜੋ ਰਾਇ ਨਾਲ ਰੁਸੇ ਜੋ