It's your boy Roach Killa alongside Deep Jandu
Roach Killa money production!
ਹੋ ਨਾਲ cheetah ਨਹੀਓ ਰਿਹਦੇ ਬਲੀਏ
ਹੋ ਜੱਟਾਂ ਸ਼ੇਰਾਂ ਨਾਲ ਯਾਰੀ ਰਖੀ ਏ
ਹੋ ਯਾਰ ਘੁੱਮਮਦੇ ਆ ਫੌਜ ਵਾਂਗਰਾਂ
ਡਰਾ ਕੇ ਦੁੱਗੀ ਟਿੱਕੀ ਸਾਰੀ ਰਖੀ ਏ
ਵੈਰੀ ਠੋਕਣ ਨੂ ਕੋਲੇ ਹਥਿਆਰ ਰਖੀ ਆ
ਹੋ ਪਾਕੇ Jordan ਸ਼ੋਰਡਨ ਪੈਰਾਂ ਚ
ਜੱਟ ਘੁਮਦਾ ਵੈਰੀ ਦੇਆ ਸ਼ਿਅਰ’ਆਂ ਚ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ ਹਾ
ਹੋ Surrey ਤੋਂ Toronto ਤਕ ਜਾਵੇ ਸ਼ੂਕਦੀ
ਹੋ ਸ਼ੂਕਦੀ ਜਾਂਦੀ ਏ ਮੇਰੀ car ਬਲਿਏ
ਹੋ car ਵਿਚ ਬੈਠੇ ਮੇਰੇ ਖਾਸ ਯਾਰ ਨੀ
ਲੰਡੂ ਬੰਦੇ car ਵਿਚੋਂ ਬਾਹਰ ਬਲੀਏ
ਹੋ Surrey ਤੋਂ Toronto ਤਕ ਜਾਵੇ ਸ਼ੂਕਦੀ
ਹੋ ਸ਼ੂਕਦੀ ਜਾਂਦੀ ਏ ਮੇਰੀ car ਬਲਿਏ
ਹੋ car ਵਿਚ ਬੈਠੇ ਮੇਰੇ ਖਾਸ ਯਾਰ ਨੀ
ਲੰਡੂ ਬੰਦੇ car ਵਿਚੋਂ ਬਾਹਰ ਬਲੀਏ
ਜਦੋਂ entry ਹੁੰਦੀ ਏ ਤੇਰੇ town ਬਲੀਏ
Town ਦਾ ਮੈਂ ਬਣ ਜਾਂਦਾ don ਬਲੀਏ
ਹੋ ਪਾਕੇ Jordan ਸ਼ੋਰਡਨ ਪੈਰਾਂ ਚ
ਜੱਟ ਘੁਮਦਾ ਵੈਰੀ ਦੇਆ ਸ਼ਿਅਰ’ਆਂ ਚ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
When I ruling to the party
Roach Killa alongside Deep Jandu
Toronto ਤੋ Chandigarh ਮੇਰੇ ਗਾਨੇ ਬੱਜੇ
When you see me why you run
But you see another joint
ਹੋ ਖਾਂਦੇ ਪੀਂਦੇ ਘਰ ਤੋਹ belong ਕਰਦੇ
ਹੋ ਜਾਣੀ ਨਾ ਤੂ ਜੱਟਾ ਨੂ ਹੈ lame ਬਲੀਏ
ਹੋ ਜੰਡੂ ਤੇਰੇ ਓਥੋਂ ਦਾ ਏ born ਕੂੜੇ
ਜਿਸ country ਦੀ ਬਣੇ ਫਿਰੇ mam ਬਲੀਏ
ਹੋ ਖਾਂਦੇ ਪੀਂਦੇ ਘਰ ਤੋਹ belong ਕਰਦੇ
ਹੋ ਜਾਣੀ ਨਾ ਤੂ ਜੱਟਾ ਨੂ ਹੈ lame ਬਲੀਏ
ਹੋ ਜੰਡੂ ਤੇਰੇ ਓਥੋਂ ਦਾ ਏ born ਕੂੜੇ
ਜਿਸ country ਦੀ ਬਣੇ ਫਿਰੇ mam ਬਲੀਏ
ਹੋ ਮੁੰਡਾ ਮਾਨਕਾਂ ਦਾ ਬਨੇਯਾ brand ਸੋਹਣੀਏ
ਛਡ’ਗੇ ਸੀ ਜੱਟ ਦਾ stand ਸੋਹਣੀਏ
ਹੋ ਪਾਕੇ Jordan ਸ਼ੋਰਡਨ ਪੈਰਾਂ ਚ
ਜੱਟ ਘੁਮਦਾ ਵੈਰੀ ਦੇਆ ਸ਼ਿਅਰ’ਆਂ ਚ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
ਠਾ ਠਾ ਚਰਚੇ ਆ ਬਿੱਲੋ ਯਾਰਾਂ ਦੇ
You can love me or hate me
But you can never break me
You can love me or hate me
But you can never break me
You can love me or hate me
But you can never break me
You can love me or hate me
But you can never break me
East coast West coast yeah!