ਹੋ ਜਿਹਨਾ ਨੂ ਕੋਯੀ ਪੁਛਹਦਾ ਨੀ ਸੀ ਕਮਲੀਏ
ਜੱਟੀ ਦੇ ਤਾ ਗੀਤ ਤਾੜ ਤਾੜ ਬੋਲਦੇ
ਹੋ ਸਾਡੇ ਸਿਰੋਂ ਕਿੰਨੇ ਹੋਏ ਆ grow ਨੀ
ਹੋ ਜੱਟ ਗੌਲ਼ਦਾ ਨੀ ਐਸੀ 1-2 ਨੀ
ਹੋ ਸਾਰੇ ਲੌਂਦੇ ਆ blame ਕੰਮ ਰੋਕਤਾ
ਸਾਡੀ ਜੱਟੀਏ ਨੀ ਸੋਚ ਐਨੀ low ਨੀ
ਨਾ ਗੇਮ’ਆਂ ਅੱਸੀ ਖੇਲੇ ਗੋਰੀਏ
ਜਿਹੜੇ ਖੁਦ ਨੂ ਕਾਹੌਂਦੇ ਉਸ੍ਤਾਦ ਨੇ
ਜਿਹੜੇ ਖੁਦ ਨੂ ਕਾਹੌਂਦੇ ਉਸ੍ਤਾਦ ਨੇ
ਹੋ ਨਾਮ ਸੁਣੇਯਾ ਹੋਊ ਤੇ ਮੇਰੇ ਗਾਣੇ ਬਈ
ਦੇਖੀ ਚੇਤੇ ਕਰੀ ਫਿਰਦੇ ਨਿਯਾਣੇ ਬਈ
ਜਿਥੇ ਪਿਹਲਾਂ ਸੀ ਓਥੇ ਹੀ ਅੱਜ ਖੜੀ ਆਂ
ਪਰ ਸਿਰ ਤੇ ਚੜਾਈ ਕੀਤੇ ਚੜੀ ਆਂ
ਥੱਲੇ ਲੌਂਣ ਨੂ ਜਿੰਨਾ ਨੇ ਜ਼ੋਰ ਲਾਇਆ ਸੀ
ਬੰਨੀ ਸੋਹਣੇਯਾ ਬਥੇਰੀਆਂ ਦੀ ਖੜੀ ਆ
ਹੋ ਕੱਲੇ ਕੱਲੇ ਨੂ ਪਤਾ ਆਏ ਮੇਰੇ ਨਾਮ ਦਾ
ਹੋ ਕੱਲੇ ਕੱਲੇ ਨੂ ਪਤਾ ਆਏ ਮੇਰੇ ਨਾਮ ਦਾ
ਹੋ ਗੁੱਸਾ ਕਿਸੇ ਤੇ ਵੀ ਇਕ percent ਨੀ
ਮੈਂ ਦੇਕੇ ਜਗਾਹ ਦਿਲ ਚ ਭਰਯਾ ਕਦੇ rent ਨੀ
ਨੀ ਸਾਲੇ ਲੈਂਦੇ ਆ ਸਵਾਦ ਛੇੜ ਲੈਣ ਦੇ
ਹਾਏ ਨੀ ਹਾਲੇ ਖੇਡ’ਦੇ ਜਵਾਕ ਖੇਡ ਲੈਣ ਦੇ
ਜਿਹੜੇ ਖੁਦ ਨੂ ਕਾਹੌਂਦੇ ਉਸ੍ਤਾਦ ਨੇ
ਜਿਹਦੇ ਖੁਦ ਨੂ ਕਾਹੌਂਦੇ ਉਸ੍ਤਾਦ ਨੇ
ਹੋ ਭਰੇ room ਇਕੱਠੇ ਕਿੱਤੇ ਆ award ਵੇ
ਕਿਹੜਾ ਤੋੜ ਦੁ ਬਣਾਏ ਆ record ਵੇ
ਲਾਯਾ ਖਿਚ ਕੇ ਗਲੇ ਦਾ ਜਦੋਂ ਜ਼ੋਰ ਵੇ
ਚਾਰ ਸਾਲ ਨਾ ਦਿਖੀ ਸੀ ਕੋਯੀ ਹੋਰ ਵੇ
ਹੋ ਬੁੱਲਾਂ ਉੱਤੇ ਡੇਰਾ ਸੋਹਣੇਯਾ
ਹੋ ਕੱਲੇ ਕੱਲੇ ਨੂ ਪਤਾ ਆਏ ਮੇਰੇ ਨਾਮ ਦਾ
ਹੋ ਕੱਲੇ ਕੱਲੇ ਨੂ ਪਤਾ ਆਏ ਮੇਰੇ ਨਾਮ ਦਾ
ਹੋ ਬੰਦਾ ਮੋਡੇਆ ਨੀ ਆਯਾ ਕਦੇ ਦੂਰ ਤੇ
ਹਾਏ ਨੀ ਬਿਨਾ family ਯਕੀਨ ਨਾਹੀਓ ਹੋਰ ਤੇ
ਅਵਤਾਰ ਜੰਡੂ ਬਾਪੂ ਜੀ ਦਾ ਨਾਮ ਨੀ
ਹਾਏ ਨੀ ਇੱਕ ਰੱਬ ਤੇ ਮੇਰੇ ਹੈ ਮੈਨੂੰ ਮਾਣ ਨੀ
ਜਿਹੜੇ ਖੁਦ ਨੂ ਕਾਹੌਂਦੇ ਉਸ੍ਤਾਦ ਨੇ
ਜਿਹਦੇ ਖੁਦ ਨੂ ਕਾਹੌਂਦੇ ਉਸ੍ਤਾਦ ਨੇ
ਹੋ ਇਹਨਾਂ ਕਮ ਕਿੱਤਾ ਖੁਸ਼ ਰਖੂ ਪੀੜੀਆਂ
ਤੇਰੀ ਉਮਰ ਤੋਂ 8 ਗੁਣਾ ਸੀਡੀਆਂ
ਮੇਰੀ ਆਦਤ ਨੀ ਦੱਸੀ ਜਾਵਾਂ ਬੋਲਕੇ
ਕਦੇ google ਤੇ ਵੇਖੀ ਜੱਟਾ ਖੋਲ ਕੇ
ਹੋ ਕੱਲੇ ਕੱਲੇ ਨੂ ਪਤਾ ਆਏ ਮੇਰੇ ਨਾਮ ਦਾ
ਹੋ ਕੱਲੇ ਕੱਲੇ ਨੂ ਪਤਾ ਆਏ ਮੇਰੇ ਨਾਮ ਦਾ
ਦੋ ਦਿਨ ਨਾਮ ਬਨੌਂ ਲਈ stunt ਜ਼ਰੂਰੀ ਆਏ
ਮਿਹਨਤ ਦਾ current ਜ਼ਰੂਰੀ ਆਏ