ਹੋ ਨੱਚਣ ਨੂੰ baby ਕਦੇ ਪਿੱਛੇ ਨਈਓ ਰਹਿੰਦੀ ਬਾਈ
ਹੋ ਮਾਰ ਕੇ ਗਲਾਸੀ ਪੰਗੇ ਮੁੰਡਿਆਂ ਨਾਲ ਰਹਿੰਦੀ ਬਾਈ

ਹੋ ਜਾਵੇ ਨੈਣਾਂ ਨੂੰ ਸਰੂਰ ਜਿਹਾ ਚੜ੍ਹਦਾ ਨੈਣਾਂ ਨੂੰ ਸਰੂਰ ਜਿਹਾ ਚੜ੍ਹਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ

ਬੜਾ ਵੇਖਦਾ ਪਿਆਰਾ ਮੈਨੂੰ ਦੂਰੋਂ ਦੂਰੋਂ ਖੜ ਕੇ ਨੱਚਣ ਨੂੰ ਫਿਰਦਾ ਏ ਬਾਂਹ ਮੇਰੀ ਫੜ ਕੇ

ਮੈਨੂੰ ਪਤਾ ਏ ਤੂੰ ਮੇਰੇ ਉੱਤੇ ਮਰਦਾ ਪਤਾ ਏ ਤੂੰ ਮੇਰੇ ਉੱਤੇ ਮਰਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ
ਕੋਲ ਕੋਲ ਜਾ ਕੇ ਅੱਖ ਅੱਖ ਨਾਲ ਮਿਲਾਂਦੇ ਆਂ ਦਿਲ ਕਰੇ ਹੱਥ ਓਹਦੇ ਲੱਕ ਨੂੰ ਮੈਂ ਲਾ ਦਿਆਂ

ਹੱਥ ਲਾ ਕੇ ਨਸ਼ਾ ਜਿਹਾ ਚੜ੍ਹਦਾ ਹੱਥ ਲਾ ਕੇ ਨਸ਼ਾ ਜਿਹਾ ਚੜ੍ਹਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ ਕਰਦਾ
ਗੁਆਂਡੀਆਂ ਦੇ ਢੋਲ ਵੱਜਦਾ ਦਿਲ ਨੱਚਣ ਨੱਚਣ ਨੂੰ