Introducing my main man Preet Singh
ਸਾਲ 18ਵਾਂ ਜਵਾਨੀ ਚੜੀ ਕਹਿਰ ਦੀ ਓ
ਮਾਰ ਚੱਲੀ ਨਹੀਂਓ ਜਾਂਦੀ ਓਹਦੀ ਲਹਿਰ ਦੀ
ਓ ਜਦੋਂ ਨਿਕਲੇ ਘਰੋਂ ਤੂੰ ਬਣ ਠਣ ਕੇ
ਪਿੱਛੇ ਚੋਟੀ ਦੇਈਆਂ ਵੈਲੀਆਂ ਨੂੰ ਲਾਈ ਫਿਰਦੀ (ਠਾ ਠਾ)
ਠਾ ਠਾ ਦਿਲਾਂ ਤੇ ਕਰੇ fire ਜੀ
ਕੁੜੀ ਨੈਣਾ ਦੀ ਦੁਨਾਲੀ ਏ ਬਣਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਕੁੜੀ ਨੈਣਾ ਦੀ ਦੁਨਾਲੀ ਏ ਬਣਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਨੈਣਾ ਚ ਦੁਨਾਲੀ ਬਿੱਲੋ ਪਾਉਂਦੀ ਆ ਪਟਾਕੇ
ਮੈਂ ਨਹੀਂ ਹੈਗਾ ਕੱਟ ਬਿੱਲੋ ਪਾਉਂਦਾ ਆ ਧਮਾਕੇ
Preet sorry ਮੰਗਦਾ ਮੈਂ topic ਤੇ ਨਹੀਂ ਰਹਿਣਾ
ਬਕਵਾਸ ਜੇੜੇ ਕਰਦੇ ਮੈਂ ਓਹਨਾ ਨੂੰ ਕੁਝ ਕਹਿਣਾ
ਛੱਡ ਦੇ ਤੂੰ glass ਨੂੰ ਸੁਣਾ ਦੇ ਬਾਰਾਂ ਬੋਰ ਦਾ
ਨਿੱਕੇ ਨਿੱਕੇ rapper ਹੁਣ team ਚ ਨਹੀਂ ਰੱਖੇ
ਦੱਸ ਇਕ ਗਾਣਾ ਜਿਦੇ ਚ ਮੈਂ ਫੱਟੇ ਨੀ ਮੈਂ ਚੱਕੇ
ਪੂਰੀ industry ਕਰਦੀ ਆ copy ਮੇਰੇ ਭਾਈ ਦੀ
Zeus ਗੱਲ ਹੈਗੀ ਸੱਚੀ ਬੱਲੀ ਫੂਕ ਨੀ ਸ਼ਕਾਈ ਦੀ
Back to the topic ਗੋਲੀ ਮਾਰੇ ਅੱਖ ਨਾਰ ਦੀ
ਰੱਖ ਲੋ ਦਾਹੜੀਆਂ ਪਰ ਟੌਰ ਆ ਸਰਦਾਰ ਦੀ
ਤਾਰੀਫ ਜਿੰਨੀ ਕਰੋ ਥੋੜੀ ਮੁਟਿਆਰ ਦੀ
ਓ 25 ਪਿੰਡਾਂ ਚ ਸਿਫ਼ਤ ਸਰਕਾਰ ਦੀ
ਤਾਰੀਫ ਜਿੰਨੀ ਕਰੋ ਥੋੜੀ ਮੁਟਿਆਰ ਦੀ
ਓ 25 ਪਿੰਡਾਂ ਚ ਸਿਫ਼ਤ ਸਰਕਾਰ ਦੀ
ਓ ਨਹੀਂਓ ਵਾਰ ਜਾਂਦਾ ਅੱਖੀਆਂ ਦਾ ਚੱਲਿਆ
ਨਿਸ਼ਾਨੇ ਸੋਹਣੀਏ ਤੋਂ ਦਿਲਾਂ ਤੇ ਟਕਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਕੁੜੀ ਨੈਣਾ ਦੀ ਦੁਨਾਲੀ ਏ ਬਣਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਕੁੜੀ ਨੈਣਾ ਦੀ ਦੁਨਾਲੀ ਏ ਬਣਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਮਾਰੇ ਮਾਰੇ ਮਾਰੇ ਨੀ gun ਜਹੀ ਅੱਖ ਦੱਬ ਕੇ
ਭਾਰ ਫੁੱਲਾਂ ਨਾਲੋਂ ਹੋਲਾ ਤੇਰੇ ਲੱਕ ਦਾ
ਸੁੱਲੀ ਟੰਗਣੋਂ ਪਰਾਂਦਾ ਨਹੀਂਓ ਹਟਦਾ
ਭਾਰ ਫੁੱਲਾਂ ਨਾਲੋਂ ਹੋਲਾ ਤੇਰੇ ਲੱਕ ਦਾ
ਸੁੱਲੀ ਟੰਗਣੋਂ ਪਰਾਂਦਾ ਨਹੀਂਓ ਹਟਦਾ
ਅੱਡੀ ਮਾਰ ਮਾਰ ਧਰਤੀ ਨੂੰ ਪੱਟਦੀ
ਚੈਨ ਕਿੰਨਿਆਂ ਦੇ ਖੋਰੇ ਤੂੰ ਚੁਰਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਕੁੜੀ ਨੈਣਾ ਦੀ ਦੁਨਾਲੀ ਏ ਬਣਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਕੁੜੀ ਨੈਣਾ ਦੀ ਦੁਨਾਲੀ ਏ ਬਣਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਗੋਰੀ ਗੱਲ ਤੇ ਨੀ ਤਿਲ ਕਾਲਾ ਮੋਹ ਗਿਆ
Fan ਰਮਨ ਚੌਹਾਨ ਤੇਰਾ ਹੋ ਗਿਆ
ਗੋਰੀ ਗੱਲ ਤੇ ਨੀ ਤਿਲ ਕਾਲਾ ਮੋਹ ਗਿਆ
Fan ਰਮਨ ਚੌਹਾਨ ਤੇਰਾ ਹੋ ਗਿਆ
ਨੀ ਤੂੰ ਕੀਦੇ ਉੱਤੇ ਦੱਸ ਜਾਨ ਵਾਰਦੀ
ਛੱਲਾ ਉਂਗਲੀ ਚ ਕੀਦੇ ਨਾ ਦਾ ਪਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਕੁੜੀ ਨੈਣਾ ਦੀ ਦੁਨਾਲੀ ਏ ਬਣਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ
ਕੁੜੀ ਨੈਣਾ ਦੀ ਦੁਨਾਲੀ ਏ ਬਣਾਈ ਫਿਰਦੀ
ਠਾ ਠਾ ਦਿਲਾਂ ਤੇ ਕਰੇ fire ਜੀ