LyricFind Logo
LyricFind Logo
Profile image icon
Lyric cover art

Satrangi Peengh 2

•

2012

Pari Parauni Aayi

Apple Music logo
Deezer logo
Spotify logo
Lyrics
ਪਹਿਲਾਂ ਪਾ ਪਾ ਤੁਰਦੀ ਲਟਕ ਮਟਕ ਪੱਬ ਧਰਦੀ ਓਏ
ਕ ਲਗਦਾ ਧਰਤੀ ਤੇ ਕੋਈ ਪਾਰੀ ਪਰੌਨੀ ਆਏ
ਪਿਹਲਾਂ ਪਾ ਪਾ ਤੁਰਦੀ ਲਟਕ ਮਟਾਕ ਪੱਬ ਧਰਦੀ ਓਏ
ਕ ਲਗਦਾ ਧਰਤੀ ਤੇ ਕੋਈ ਪਾਰੀ ਪਰੌਨੀ ਆਏ
ਸਾਰੇ ਬਿਰਚ ਬਰੂਟੇ ਬਾਗ ਦੇ ਜਾਣੀ ਮਿਹਕ ਪਾਏ
ਪੌਣਾ ਗੇਯਾ ਉਤਿਯਾ ਉਸ ਜਦ ਝਾੰਝਰ ਚਣਕਾਏ
ਨਿਕਲਿਯਾ ਤੀਰ ਕਾਮਾਨੋ ਸੂਰਜ ਜਖਮੀ ਹੋ ਗਯਾ
ਨਿਕਲਿਯਾ ਤੀਰ ਕਾਮਾਨੋ ਸੂਰਜ ਜਖਮੀ ਹੋ ਗਯਾ
ਖਿਡ ਖਿਡ ਹੱਸ ਕ ਉਸਨੇ ਜਦ ਲਾਇ ਅੰਗਰਏ
ਚਰੀ ਜਵਾਨੀ ਤੇ ਚਾਨ ਚਰਯਾ ਗੁਝੇ ਰਿਹਿੰਦੇ ਨਾ
ਏ ਗੱਲ ਮੇ ਨੀ ਕਿਹੰਦਾ ਕਿਹੰਦੀ ਕੁੱਲ ਲੋਕਾਈ ਓ ਓ

ਵਾ ਵਰੂਲੇ ਵਾਂਗੂ ਘੁਮ ਘੁਮ ਚਰੀ ਜਵਾਨਿਈ ਦੀ
ਚੜਦੀ ਚੜਦੀ ਚੜਦੀ ਚਾਰ ਗਏ ਪੀਂਘ ਹੁਲਾਰੇ
ਵਾ ਵਰੂਲੇ ਵਾਂਗੂ ਘੁਮ ਘੁਮ ਚਰੀ ਜਵਾਨਿਈ ਦੀ
ਚੜਦੀ ਚੜਦੀ ਚੜਦੀ ਚਾਰ ਗਏ ਪੀਂਘ ਹੁਲਾਰੇ
ਦੁਨਿਯਾ ਰੋਜ ਡੀਨੋ ਦਿਨ ਸੋਹਣੀ ਹੁੰਦੀ ਜਾਂਦੀ ਆ
ਪੀਂਗਾਂ ਝੁਠਦੀ ਆੱਲੜ ਉਮਰ ਦੇ ਰੰਗ ਨਿਯਰੇ
ਰੇਸ਼ੇ ਰਿਸ਼ਮਾ ਦੇ ਵੈਡ ਵੈਡ ਕ ਡੋਰ ਬਨੌਂਦੀ ਆ
ਰੇਸ਼ੇ ਰਿਸ਼ਮਾ ਦੇ ਵੈਡ ਵੈਡ ਕ ਡੋਰ ਬਨੌਂਦੀ ਆ
ਸਾਰੇ ਤੋਡ਼ ਲਿਯੱੋੰਦੀ ਆਂਬੜ ਤੋ ਚਾਨ ਤਾਰੇ
ਤੇਰੀ ਦੁਨਿਯਾ ਨੂ ਮੇਰੀ ਨਜ਼ਰ ਕੀਤੇ ਲਗ ਜਾਵੇ ਨਾ
ਸਕਚੀਏ ਸਹਿਬਾ ਮੀਨ ਤੇਰੀ ਕੁਦਰਤ ਦੇ ਬਲੀਹਾਰੇ ਓ ਓ

ਆਪਣੀ ਦੁਨਿਯਾ ਦੇ ਵਿਚ ਆਸ਼ਿਕ਼ ਲੋਕਿ ਓਏ
ਉੱਦ ਦੇ ਫਿਰਨ ਹਵਾ ਵਿਚ ਨੈਨਾ ਦੇ ਵੰਜਾਰੇ
ਆਪਣੀ ਦੁਨਿਯਾ ਦੇ ਵਿਚ ਆਸ਼ਿਕ਼ ਲੋਕਿ ਓਏ
ਉੱਦ ਦੇ ਫਿਰਨ ਹਵਾ ਵਿਚ ਨੈਨਾ ਦੇ ਵੰਜਾਰੇ
ਜੇਕਰ ਪੁਛੀਏ ਤਾ ਹਰ ਆਸ਼ਿਕ਼ ਆ ਗੱਲ ਕਿਹਨਾ ਆ
ਮੇ ਆਪ ਨੀ ਲੈਯਾ, ਆ ਤਾ ਲਗਿਯਾ ਆਪ ਮੁਹਾਰੇ
ਆਖਿਯਾ ਲਗਿਯਾ ਦਾ ਛਾ ਪਾਗਲਪਨ ਤਕ ਲੇਹ ਜਾਂਦਾ
ਆਖਿਯਾ ਲਗਿਯਾ ਦਾ ਛਾ ਪਾਗਲਪਨ ਤਕ ਲੇਹ ਜਾਂਦਾ
ਪਲਕਾ ਵਿਚ ਲਕੋਏ ਸੁਪਨੇ ਪ੍ਯਰੇ ਪ੍ਯਰੇ
ਪਹਿਲਾ ਚਾਰ ਦੇਂਦਾ ਆਸਮਾਨੀ ਪੀਂਗਾਂ ਇਸ਼੍ਕ਼ ਦਿਯਨ
ਕ੍ਯੋ ਰੱਬ ਤੋਡ਼ ਦੇਂਦਾ ਫੇਰ ਆ ਕ ਆਧ ਵਿਚਕਾਰਿਹ​ ਓ ਓ

WRITERS

JAIDEV KUMAR, BABU SINGH MAAN

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

Satrangi Peengh 2

2012

01

Yadaan Reh Jaaniyaan

Gursewak Mann, Harbhajan Mann

02

Pari Parauni Aayi

Gursewak Mann, Harbhajan Mann

03

Vanjaara

Gursewak Mann

04

Baabe Bishne Di Baithak

Gursewak Mann

05

Oh Chali Gayee

Gursewak Mann

06

Phulkari

Gursewak Mann

07

Punjab Bolda Haan

Gursewak Mann

08

Choun Ku-Dina Da Mela

Gursewak Mann, Harbhajan Mann

09

Shaheed Bhagat Singh

Gursewak Mann, Harbhajan Mann