ਤੇਰੇ ਮਸਤ ਨਿਰਾਲੇ ਨੈਣ, ਓ ਪੱਥਰਾ ਚੋਂ ਢੱਕ ਲੈਂਦੇ
ਓ ਜਿਹੜੇ ਅੱਖੀਆਂ ਵਾਲੇ ਨੇ ਓ ਜਿਹੜੇ ਅੱਖੀਆਂ ਵਾਲੇ ਨੇ
ਕੋਸ਼ਿਸ ਤਾਂ ਕੀਤੀ ਏ,ਕੋਸ਼ਿਸ ਤਾਂ ਕੀਤੀ ਏ, ਲੱਭਣ ਲਈ ਲੱਖਾਂ ਨੇ
ਜਿਨ੍ਹਾਂ ਨੂੰ ਤੂੰ ਦਿਸਦਾ ਐ, ਓ ਹੋਰ ਹੀ ਅੱਖਾਂ ਨੇ
ਹੋਰ ਹੀ ਅੱਖਾਂ ਨੇ , ਓ ਕੋਈ ਹੋਰ ਹੀ ਅੱਖਾਂ ਨੇ
ਪੱਥਰ ਦੀ ਇਮਾਰਤ ਹੈਂ, ਜਿੱਥੇ ਜਾ ਕੇ ਬੈਨੇ ਆ
ਪੱਥਰ ਦੀ ਇਮਾਰਤ ਹੈਂ, ਜਿੱਥੇ ਜਾ ਕੇ ਬੈਨੇ ਆ
ਤੇਰਾ ਪੱਤਾ ਹੀ ਨਹੀਂ ਮਿਲਦਾ, ਓਹਦਾ ਨਾਂਮ ਤਾਂ ਲੈਂਦੇ ਆ
ਚੁਭੀਆਂ ਵੀ ਲਾਈਆਂ ਨੇ, ਚੁਭੀਆਂ ਵੀ ਲਾਈਆਂ ਨੇ, ਐ ਮਨ ਫਿਰ ਵੀ ਗੰਦਾ ਏ
ਤੇਰੇ ਨਾਂਮ ਦੀ ਮਹਿਮਾ, ਰੁਜ਼ਗਾਰ ਦਾ ਡੰਡਾ ਹੈ
ਵੱਡਾ ਖੋਰੂ ਪਾਇਆ ਐ, ਵੱਡਾ ਖੋਰੂ ਪਾਇਆ ਐ, ਕੁੱਟ ਟੇਬਲ ਹੱਥਾਂ ਨੇ
ਜਿਨ੍ਹਾਂ ਨੂੰ ਤੂੰ ਦਿਸਦਾ ਐ, ਓ ਹੋਰ ਹੀ ਅੱਖਾਂ ਨੇ, ਹੋਰ ਹੀ ਅੱਖਾਂ ਨੇ, ਸਾਈਂਆਂ ਹੋਰ ਹੀ ਅੱਖਾਂ ਨੇ
ਤੇਰੇ ਧਿਆਨ ਨੂੰ ਖਿੱਚਣ ਲਈ, ਪਾਏ ਰੰਗਲੇ ਚੋਲੇ ਵੇ
ਤੇਰੇ ਧਿਆਨ ਨੂੰ ਖਿੱਚਣ ਲਈ, ਪਾਏ ਰੰਗਲੇ ਚੋਲੇ ਵੇ
ਓ ਤਾਂ ਨੰਗ ਨੰਗੇ ਨੇ ਜੋ ਤੇਰੇ ਕੋਲੇ ਏ
ਜੋ ਸਿਰ ਤੋਂ ਪੈਰਾਂ ਤੱਕ ਤੇਰੇ ਜੋ ਸਿਰ ਤੋਂ ਪੈਰਾਂ ਤੱਕ ਤੇਰੇ ਵੇ ਓਹਨਾ ਸਿਰ ਨੂੰ ਕੀ ਤੱਕਣਾ
ਜਿੱਥੇ ਤਾਰ ਹੀ ਨਹੀਂ ਜੁੜਦੀ, ਓਥੇ ਤੁੰਬਾ ਕੀ ਵੱਜਣਾ ਨੀ
ਓਹਨੇ ਕੰਜਰੀ ਬਣਨਾ ਕੀ, ਓਹਨੇ ਕੰਜਰੀ ਬਣਨਾ ਕੀ, ਓ ਜਿਨ੍ਹਾਂ ਨੂੰ ਝੱਕਾ ਠੱਕਾ ਨੇ
ਜਿਨ੍ਹਾਂ ਨੂੰ ਤੂੰ ਦਿਸਦਾ ਐ, ਓ ਹੋਰ ਹੀ ਅੱਖਾਂ ਨੇ, ਹੋਰ ਹੀ ਅੱਖਾਂ ਨੇ, ਸਾਈਂਆਂ ਹੋਰ ਹੀ ਅੱਖਾਂ ਨੇ
ਇਸ ਬਾਬੇ ਬੇਲੀ ਨੂੰ, ਹੰਕਾਰ ਨੇ ਮਾਰ ਲਿਆ ਇਸ ਬਾਬੇ ਬੇਲੀ ਨੂੰ, ਹੰਕਾਰ ਨੇ ਮਾਰ ਲਿਆ
ਓਹੋ ਤਾਰ ਗਏ ਪਾਰ ਸਮੁੰਦਰ ਓਏ, ਜਿਨ੍ਹਾਂ ਗੁਰੂ ਨੂੰ ਤਾਰ ਲਿਆ
ਹੁਣ ਡੁੱਬਦੀ ਭੇੜੀ ਨੂੰ, ਚਾਰੀ ਘੁੰਮੇ ਗੇੜੀ ਓਏ
ਤੇਰੀ ਰਹਿਮਤ ਕਿੰਗ ਮੰਗਾ, ਕੀਤੀ ਮੈਂ ਮੇਰੀ ਮੇਰੀ ਏ
ਕੋਡੀ ਵੀ ਪਾਈ ਨਹੀਂ, ਕੋਡੀ ਵੀ ਪਾਈ ਨਹੀਂ, ਓ ਮੇਰੀ ਕੀਮਤ ਖੱਖਾਂ ਨੇ
ਜਿਨ੍ਹਾਂ ਨੂੰ ਤੂੰ ਦਿਸਦਾ ਐ, ਓ ਹੋਰ ਹੀ ਅੱਖਾਂ ਨੇ
ਓ ਹੋਰ ਹੀ ਅੱਖਾਂ ਨੇ, ਓ ਹੋਰ ਹੀ ਕੀ ਅੱਖਾਂ ਨੇ
ਕੋਸ਼ਿਸ ਤਾਂ ਕੀਤੀ ਏ, ਲੱਭਣ ਲਈ ਲੱਖਾਂ ਨੇ
ਪਰ ਜਿਨ੍ਹਾਂ ਨੂੰ ਤੂੰ ਦਿਸਦਾ ਐ, ਓ ਮੇਰੀ ਬੇਬੇ ਦੀਆਂ ਅੱਖਾਂ ਨੇ
ਮੇਰੀ ਮਾਈ ਦੀਆਂ ਅੱਖਾਂ ਨੇ ਮੇਰੀ ਮਾਂ ਦੀਆਂ ਅੱਖਾਂ ਨੇ