ਓ ਓ ਓ ਓ ਓ ਓ ਓ ਓ ਓ ਹਾ ਓ ਓ ਪਿਆ
ਏ ਦੁਨੀਆ ਕੰਜਰੀ ਜੀ, ਖਸਮ ਕੋਈ ਹੋਰ
ਜਿਦੇ ਹੱਥ ਡੋਰ ਜਿਵੇਂ ਉਹ ਚਾਹਵੇ ਜੀ ਤੁਣਕੇ ਲਾਵੇ
ਏ ਦੁਨੀਆ ਕੰਜਰੀ ਜੀ, ਖਸਮ ਕੋਈ ਹੋਰ
ਜਿਦੇ ਹੱਥ ਡੋਰ ਜਿਵੇਂ ਉਹ ਚਾਹਵੇ ਜੀ ਤੁਣਕੇ ਲਾਵੇ
ਰਜ਼ਾ ਵਿਚ ਰੱਬ ਦੀ ਰਹੀ, ਫਿਰ ਲੱਭਦੀ ਐ ਜ਼ਿੰਦਗੀ ਫਾਨੀ
ਗਲੇ ਕਦਰ ਮਸਕੀਨਾਂ ਦੇ, ਜੋ ਮਹਿਲ ਉਸਾਰੇ, ਡਿੱਗਣ ਗਏ ਸਾਰੇ
ਵਕਤ ਜਦੋਂ ਆਉਣਾ ਪਊ, ਪਛਤਾਉਣ ਦੀ ਹੁਣ ਕੀ ਕਰੀਏ
ਈਮਾਨ ਡੋਲਦਾ ਨਾ, ਸਮੇਂ ਦੀ ਚਾਲ ਬਦਲ ਦੇ, ਕਾਲ ਖੁਦਾ ਤੋਂ ਡਰੀਏ
ਈਮਾਨ ਡੋਲਦਾ ਨਾ, ਸਮੇਂ ਦੀ ਚਾਲ ਬਦਲ ਦੇ, ਕਾਲ ਖੁਦਾ ਤੋਂ ਡਰੀਏ
ਹੇ ਛਤ੍ਰੀ ਸ਼ੌਹਰਤ ਦੀ, ਨਾ ਸਬ ਦੇ ਵੱਸਦੀ ਬੰਦੇ ਨੂੰ ਡਸਦੀ
ਪੁਵਾ ਦੇ ਅਕਲਾਂ ਬਦਲ ਦੇ, ਸ਼ਕਲਾਂ ਰੂਪ ਰੰਗ ਸਾਰੇ
ਅੱਖਾਂ ਚਿੱਟੀਆਂ ਜਾਵਣ ਦੀ, ਜਾਂ ਨਜ਼ਰੀ ਆਵੇ ਜੀ ਖੁਦਾ ਦਿਖਾਵੇ, ਜੋ ਖੇਲ ਨਿਆਰੇ
ਹੇ ਸਾਗਰ ਖਲਕਤ ਦਾ, ਬੜਾ ਮੂੰ ਜ਼ੋਰ ਮਚਾਵੇ ਸ਼ੋਰ
ਤੂਫ਼ਾਨੀ ਲਹਿਰ ਹੋਵੇ ਦਾ, ਠਹਿਰ ਸਬਰ ਨਾਲ ਕਰੀਏ
ਈਮਾਨ ਡੋਲਦਾ ਨਾ, ਸਮੇਂ ਦੀ ਚਾਲ ਬਦਲ ਦੇ, ਕਾਲ ਖੁਦਾ ਤੋਂ ਡਰੀਏ
ਈਮਾਨ ਡੋਲਦਾ ਨਾ, ਸਮੇਂ ਦੀ ਚਾਲ ਬਦਲ ਦੇ, ਕਾਲ ਖੁਦਾ ਤੋਂ ਡਰੀਏ
ਛੱਡ ਸਿਫ਼ਤਾਂ ਮਹਿਲ ਦੀਆਂ, ਖੁੱਲੀ ਵਿਚ ਆ ਲੈ ਤੂੰ ਸ਼ਰਮਾਂ ਲਾ ਲੈ
ਜੇ ਪਾਉਣਾ ਰੱਬ ਨੂੰ ਘਰੇ ਛੱਡ ਜੱਬ ਨੂੰ ਐ ਦੁਨੀਆਦਾਰੀ
ਲੜ ਲੱਗ ਜਾ ਸਾਈਆਂ ਦੇ, ਹਾ ਭਰਮਾ ਮਾਣਾ ਜੇ ਯਾਰ ਮਨਾਉਣਾ, ਤੂੰ ਕਰ ਲੈ ਤਿਆਰੀ
ਫੇਰ ਪੁੱਛਣਾ ਕਿਸੇ ਨੇ ਨਾ, ਹਾਏ
ਫੇਰ ਪੁੱਛਣਾ ਕਿਸੇ ਨੇ ਨਾ, ਜੇ ਵੇਲਾ ਲੰਘ ਗਿਆ, ਕਾਲ ਸਭ ਡੰਗ ਗਿਆ
ਮੌਤ ਨਾਲ ਲੈ ਜੁ ਦੇਖ ਵਰੀ ਪੈ ਤੂੰ, ਨੀ ਗੱਲ ਸੁਣ ਪਰੀਏ
ਈਮਾਨ ਡੋਲਦਾ ਨਾ, ਸਮੇਂ ਦੀ ਚਾਲ ਬਦਲ ਦੇ, ਕਾਲ ਖੁਦਾ ਤੋਂ ਡਰੀਏ
ਈਮਾਨ ਡੋਲਦਾ ਨਾ, ਸਮੇਂ ਦੀ ਚਾਲ ਬਦਲ ਦੇ, ਕਾਲ ਖੁਦਾ ਤੋਂ ਡਰੀਏ
ਜਦ ਟੁੱਟਣਾ ਗਾਗਰ ਨੇ, ਉਹ ਜਦ ਟੁੱਟਣਾ, ਉਹ ਜਦ ਟੁੱਟਣਾ
ਜਦ ਟੁੱਟਣਾ ਗਾਗਰ ਨੇ ਮਿੱਟੀ ਵਿਚ ਰੋਲਣਾ, ਭੇਦ ਇਹ ਖੁੱਲ੍ਹਣਾ, ਅਸੀਂ ਤਾਂ ਚੋਰ
ਜਦ ਰੁਖ਼ਸਤ ਹੋ ਜਾਵੇ ਡੋਲੀ ਵਿਚ ਹੀਰ ਪਾਵੇ, ਪੂੰਜ ਪੀਰ ਨਾ ਮੁੜਕੇ ਆਵੇ
ਫੇਰ ਢੁਕਣ ਮਕਾਨਾਂ ਜੀ, ਰੋਣ ਕਈ ਰਾਂਝੇ, ਕਹਿਣ ਅਸੀਂ ਵਾਂਝੇ
ਬਾਅਦ ਤੇਰੇ ਸੱਜਣਾ ਹੈ, ਜੁਰ ਸਾਲ ਬਚਣਾ, ਪੀੜ ਕਿਵੇਂ ਚੱਲੀਏ
ਈਮਾਨ ਡੋਲਦਾ ਨਾ, ਸਮੇਂ ਦੀ ਚਾਲ ਬਦਲ ਦੇ, ਕਾਲ ਖੁਦਾ ਤੋਂ ਡਰੀਏ
ਈਮਾਨ ਡੋਲਦਾ ਨਾ, ਸਮੇਂ ਦੀ ਚਾਲ ਬਦਲ ਦੇ, ਕਾਲ ਖੁਦਾ ਤੋਂ ਡਰੀਏ
ਈਮਾਨ ਡੋਲਦਾ ਨਾ, ਸਮੇਂ ਦੀ ਚਾਲ ਬਦਲ ਦੇ, ਕਾਲ ਖੁਦਾ ਤੋਂ ਡਰੀਏ