LyricFind Logo
LyricFind Logo
Profile image icon
Lyric cover art

Vehli Janta

•

2013

Muchh

Apple Music logo
Deezer logo
Spotify logo
Lyrics
ਹੁਸਨ ਪੰਜਾਬ ਦਾ ਸ਼ੌਕੀਨ ਅੱਲੜਾਂ
ਕਰਾ ਕੀ ਸਿਫ਼ਤ ਚੋਬਰਾਂ ਦੀ ਠੁੱਸ ਦੀ
ਹੁਸਨ ਪੰਜਾਬ ਦਾ ਸ਼ੌਕੀਨ ਅੱਲੜਾਂ
ਕਰਾ ਕੀ ਸਿਫ਼ਤ ਚੋਬਰਾਂ ਦੀ ਠੁੱਸ ਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਹੁੰਦੀ ਮੇਰੀ ਮੁੱਛ ਦੀ

ਤੰਗ ਜਿਹੀ ਮੂਹਰੀ ਸਲਵਾਰ ਫੁਲਵੀ
ਏਰੀਆ ਦੇ ਵਿੱਚ ਤੇਰਾ ਟੋਹਰ ਚਲਦਾ
ਐਵੇਂ ਬਦਨਾਮ ਸ਼ਹਿਰ ਦੀਆਂ ਕੁੜੀਆਂ
ਤੇਰੇ ਪੈਰੋ ਫੈਸ਼ਨਾਂ ਦਾ ਦੌਰ ਚਲਦਾ
ਤੰਗ ਜਿਹੀ ਮੂਹਰੀ ਸਲਵਾਰ ਫੁਲਵੀ
ਏਰੀਆ ਦੇ ਵਿੱਚ ਤੇਰਾ ਟੋਹਰ ਚਲਦਾ
ਐਵੇਂ ਬਦਨਾਮ ਸ਼ਹਿਰ ਦੀਆਂ ਕੁੜੀਆਂ
ਤੇਰੇ ਪੈਰੋ ਫੈਸ਼ਨਾਂ ਦਾ ਦੌਰ ਚਲਦਾ
ਮਿੱਤਰਾਂ ਦਾ ਸ਼ੌਂਕ ਸ਼ਰਤਾਂ ਨੂੰ ਜਿੱਤਣਾ
ਐਵੇਂ ਤਾਂ ਨੀ ਤੂੰ ਵੀ ਐਡਰੈੱਸ ਪੁੱਛਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਹੁੰਦੀ ਮੇਰੀ ਮੁੱਛ ਦੀ

ਕਮਰੇ ਚ ਕੱਲੀ ਡੈਕ ਲਾ ਕੇ ਨੱਚਦੀ
ਗਿੱਧਿਆਂ ਦੀ ਰਾਣੀ ਜੱਟਾਂ ਕੋਲੋਂ ਸੰਗਦੀ
ਰੂਪ ਤੇਰਾ ਲੋੜੇ ਦਾ ਸ਼ਿੰਗਾਰ ਮੰਗਦਾ
ਹਿੱਕ ਤੇਰੀ ਯਾਰਾਂ ਤੋਂ ਜੰਜੀਰੀ ਮੰਗਦੀ
ਕਮਰੇ ਚ ਕੱਲੀ ਡੈਕ ਲਾ ਕੇ ਨੱਚਦੀ
ਗਿੱਧਿਆਂ ਦੀ ਰਾਣੀ ਜੱਟਾਂ ਕੋਲੋਂ ਸੰਗਦੀ
ਰੂਪ ਤੇਰਾ ਲੋੜੇ ਦਾ ਸ਼ਿੰਗਾਰ ਮੰਗਦਾ
ਹਿੱਕ ਤੇਰੀ ਯਾਰਾਂ ਤੋਂ ਜੰਜੀਰੀ ਮੰਗਦੀ
ਝਾਂਝਰਾਂ ਦਾ ਭਾਰ ਝੱਲਣ ਨਾ ਅੱਡੀਆਂ
ਘੁੰਘਰੂ ਦੀ ਸੱਟ ਨਾਲ ਚੀਸ ਉੱਠਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਹੁੰਦੀ ਮੇਰੀ ਮੁੱਛ ਦੀ

ਕਿਹਦੇ ਨਾਲ ਕਰਾਉਂ ਦਿਲ ਦੀਆਂ ਪਾਵਰਾਂ
ਕੁੜੀ ਆ ਕ੍ਰੀਮ ਦਸ ਜ਼ੀਰੋ ਫੈਂਟ ਦੀ
ਅੱਤ ਦੀ ਜਵਾਨੀ ਚੜ੍ਹੀ ਆ ਰਕਾਨ ਤੇ
ਬਣੂ ਮਹਿਬੂਬ ਕਿਸੇ ਜੱਟ ਘੈਂਟ ਦੀ
ਕਿਹਦੇ ਨਾਲ ਕਰਾਉਂ ਦਿਲ ਦੀਆਂ ਪਾਵਰਾਂ
ਕੁੜੀ ਆ ਕ੍ਰੀਮ ਦਸ ਜ਼ੀਰੋ ਫੈਂਟ ਦੀ
ਅੱਤ ਦੀ ਜਵਾਨੀ ਚੜ੍ਹੀ ਆ ਰਕਾਨ ਤੇ
ਬਣੂ ਮਹਿਬੂਬ ਕਿਸੇ ਜੱਟ ਘੈਂਟ ਦੀ
ਸਾਰਿਆਂ ਦਾ ਸ਼ੱਕ ਮੇਰੇ ਉੱਤੇ ਚਲਦਾ
ਮੈਂ ਵੀ ਲੈ ਲਈ ਜ਼ਿੰਮੇਵਾਰੀ ਪਤਲੋ ਦੇ ਗੁੱਟ ਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਹੁੰਦੀ ਮੇਰੀ ਮੁੱਛ ਦੀ

ਬਾਠਾਂ ਵਾਲੇ ਬਾਠ ਦੇ ਅਸੂਲ ਵੱਖਰੇ
ਯਾਰੀਆਂ ਤੋਂ ਕਦੇ ਨਹੀਂ ਮੁਨਾਫ਼ਾ ਤੱਕਿਆ
ਕੁੜੀਆਂ ਦੀ ਵੋਟ ਹੱਕ ਵਿਚ ਪੁਗਦੇ
ਯਾਰਾਂ ਦਾ ਨਰਿੰਦਰਾ ਯਕੀਨ ਖਟਿਆ
ਬਾਠਾਂ ਵਾਲੇ ਬਾਠ ਦੇ ਅਸੂਲ ਵੱਖਰੇ
ਯਾਰੀਆਂ ਤੋਂ ਕਦੇ ਨਹੀਂ ਮੁਨਾਫ਼ਾ ਤੱਕਿਆ
ਕੁੜੀਆਂ ਦੀ ਵੋਟ ਹੱਕ ਵਿਚ ਪੁਗਦੇ
ਯਾਰਾਂ ਦਾ ਨਰਿੰਦਰਾ ਯਕੀਨ ਖਟਿਆ
ਟੋਹਰ ਟੱਪਾ ਰੱਖਦੇ ਉਹ ਫੁੱਲ ਕਰਕੇ
ਜਨੀ ਖਣੀ ਮੇਲੇ ਚੋ ਤਵੀਤ ਸੁੱਟ ਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਮੁੰਡਿਆਂ ਚ ਚਰਚੇ ਨੇ ਲੰਮੀ ਗੁੱਤ ਦੇ
ਕੁੜੀਆਂ ਚ ਗੱਲ ਹੁੰਦੀ ਮੇਰੀ ਮੁੱਛ ਦੀ
ਹੁੰਦੀ ਮੇਰੀ ਮੁੱਛ ਦੀ

WRITERS

ANU MANU, NARINDER BAATH

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

More From This Album

Lyric cover art

Vehli Janta

2013

01

College

Kulbir Jhinjer

02

Fakran Di Zindgi

Kulbir Jhinjer

03

Ghaint Naddi

Kulbir Jhinjer

04

Jugni

Kulbir Jhinjer

05

Khumari

Kulbir Jhinjer

06

Muchh

Kulbir Jhinjer

07

Najarey

Kulbir Jhinjer

08

Punjab

Kulbir Jhinjer

09

Vehli Janta

Kulbir Jhinjer

From This Artist