LyricFind Logo
LyricFind Logo
Profile image icon
Lyric cover art

Locket

•

2005

Din Tan Purane

Apple Music logo
Deezer logo
Spotify logo
Lyrics
ਗ਼ੈਰਾਂ ਦੀ ਮਹਿੰਦੀ ਲਾ ਕੇ
ਬਾਹਾਂ ਵਿਚ ਚੂੜਾ ਪਾ ਕੇ
ਗ਼ੈਰਾਂ ਦੀ ਮਹਿੰਦੀ ਲਾ ਕੇ
ਬਾਹਾਂ ਵਿਚ ਚੂੜਾ ਪਾ ਕੇ
ਉਂਗਲਾਂ ਚ ਛਾਪਾ ਛੱਲੇ ਪਾਏ ਹੋਣਗੇ
ਨੀ ਓਦੋ ਦਿਨ ਤਾ ਪੁਰਾਣੇ
ਦਿਨ ਤਾ ਪੁਰਾਣੇ ਚੇਤੇ ਆਏ ਹੋਣਗੇ
ਨੀ ਓਦੋ ਦਿਨ ਤਾ ਪੁਰਾਣੇ
ਓਦੋ ਦਿਨ ਤਾ ਪੁਰਾਣੇ

ਸੱਜਣਾ ਮੈਂ ਜਿਓਂਦੀ ਮੋਈ ਦੁਨੀਆ ਤੋਂ ਲੁਕ ਲੁਕ ਰੋਈ
ਸੱਜਣਾ ਮੈਂ ਜਿਓਂਦੀ ਮੋਈ ਦੁਨੀਆ ਤੋਂ ਲੁਕ ਲੁਕ ਰੋਈ
ਪੂੰਜੀਆ ਕਿਸੇ ਨਾ ਅੱਖਾਂ ਮੇਰੀਆਂ
ਵੇ ਤੁਰਗੀ ਰੋਂਦੀ ਕੁਰਲਾਉਂਦੀ
ਸੀਨੇ ਵਿਚ ਲੈ ਕੇ ਯਾਦਾਂ ਤੇਰੀਆਂ
ਵੇ ਤੁਰਗੀ ਰੋਂਦੀ ਕੁਰਲਾਉਂਦੀ
ਤੁਰਗੀ ਰੋਂਦੀ ਕੁਰਲਾਉਂਦੀ

ਜਿੱਥੇ ਕਦੇ ਆਪਾਂ ਦੋਵੇਂ ਮਿਲਦੇ ਸੀ ਕਈ ਕਈ ਵਰੀ
ਜਦ ਵੀ ਓ ਖੇਤਾਂ ਕੋਲੋਂ ਗੁਜਰੀ ਹੋਊ ਡੋਲੀ ਤੇਰੀ
ਜਿੱਥੇ ਕਦੇ ਆਪਾਂ ਦੋਵੇਂ ਮਿਲਦੇ ਸੀ ਕਈ ਕਈ ਵਰੀ
ਜਦ ਵੀ ਓ ਖੇਤਾਂ ਕੋਲੋਂ ਗੁਜਰੀ ਹੋਊ ਡੋਲੀ ਤੇਰੀ
ਉੱਜੜੇ ਹੋਏ ਚਾਅ ਕੁਰਲਾਏ ਹੋਣਗੇ ਨੀ ਓਦੋ
ਉਦੋਂ ਦਿਨ ਤਾ ਪੁਰਾਣੇ
ਨੀ ਓਦੋ ਦਿਨ ਤਾ ਪੁਰਾਣੇ ਚੇਤੇ ਆਏ ਹੋਣ ਗਏ
ਓਦੋ ਦਿਨ ਤਾ ਪੁਰਾਣੇ
ਓਦੋ ਦਿਨ ਤਾ ਪੁਰਾਣੇ

ਜਦ ਵੀ ਤੇਰੇ ਪਿੰਡਾਂ ਦੀਆ ਜੂਹਾਂ ਲੰਘ ਗੀ ਮੈਂ ਕਰਮਾਂ ਮਾਰੀ
ਬਣ ਗਈ ਜਿੰਦ ਜਾਨ ਕਿਸੇ ਦੀ ਸੱਜਣਾ ਤੇਰੀ ਜਾਨੋ ਪਿਆਰੀ
ਜਦ ਵੀ ਤੇਰੇ ਪਿੰਡਾਂ ਦੀਆ ਜੂਹਾਂ ਲੰਘ ਗੀ ਮੈਂ ਕਰਮਾਂ ਮਾਰੀ
ਬਣ ਗਈ ਜਿੰਦ ਜਾਨ ਕਿਸੇ ਦੀ ਸੱਜਣਾ ਤੇਰੀ ਜਾਨੋ ਪਿਆਰੀ
ਕਿਸਮਤ ਵੀ ਕਰਗੀ ਹੇਰਾ ਫੇਰੀਆਂ
ਵੇ ਤੁਰਗੀ ਰੋਂਦੀ ਕੁਰਲਾਉਂਦੀ
ਸੀਨੇ ਵਿਚ ਲੈ ਕੇ ਯਾਦਾਂ ਤੇਰੀਆਂ
ਵੇ ਤੁਰਗੀ ਰੋਂਦੀ ਕੁਰਲਾਉਂਦੀ
ਤੁਰਗੀ ਰੋਂਦੀ ਕੁਰਲਾਉਂਦੀ

ਜਦ ਵੀ ਮੇਰੀ ਮੁੰਦਰੀ ਬਾਰੇ ਸਖੀਆਂ ਗੱਲ ਕੀਤੀ ਹੋਣੀ
ਰੱਬ ਜਾਣੇ ਨਾ ਜੋ ਤੇਰੇ ਦਿਲ ਤੇ ਕੀ ਬੀਤੀ ਹੋਣੀ
ਜਦ ਵੀ ਮੇਰੀ ਮੁੰਦਰੀ ਬਾਰੇ ਸਖੀਆਂ ਗੱਲ ਕੀਤੀ ਹੋਣੀ
ਰੱਬ ਜਾਣੇ ਨਾ ਜੋ ਤੇਰੇ ਦਿਲ ਤੇ ਕੀ ਬੀਤੀ ਹੋਣੀ
ਫੇਰ ਤੂੰ ਬਹਾਨੇ ਲੱਖਾਂ ਲਏ ਹੋਣਗੇ
ਨੀ ਓਦੋ
ਦਿਨ ਤਾ ਪੁਰਾਣੇ
ਦਿਨ ਤਾ ਪੁਰਾਣੇ ਚੇਤੇ ਆਏ ਹੋਣਗੇ
ਨੀ ਓਦੋ ਦਿਨ ਤਾ ਪੁਰਾਣੇ
ਓਦੋ ਦਿਨ ਤਾ ਪੁਰਾਣੇ

ਜੀਹਨੂੰ ਕਦੇ ਤੂੰ ਲਖਵਿੰਦਰਾ ਰੱਖਦਾ ਸੀ ਗੱਲ ਨਾਲ ਲਾ ਕੇ
ਰਹਿ ਗੀ ਰੂਹ ਕੋਲੇ ਤੇਰੇ ਲੈ ਗੀਆਂ ਕੋਈ ਲਾਸ਼ ਵਿਆਹ ਕੇ
ਜੀਹਨੂੰ ਕਦੇ ਤੂੰ ਲਖਵਿੰਦਰਾ ਰੱਖਦਾ ਸੀ ਗੱਲ ਨਾਲ ਲਾ ਕੇ
ਰਹਿ ਗੀ ਰੂਹ ਕੋਲੇ ਤੇਰੇ ਲੈ ਗੀਆਂ ਕੋਈ ਲਾਸ਼ ਵਿਆਹ ਕੇ
ਬਹਿ ਗੀ ਮਰਜਾਣੀ ਢਾ ਕੇ ਢੇਰੀਆਂ
ਵੇ ਤੁਰਗੀ ਰੋਂਦੀ ਕੁਰਲਾਉਂਦੀ
ਸੀਨੇ ਵਿਚ ਲੈ ਕੇ ਯਾਦਾਂ ਤੇਰੀਆਂ
ਵੇ ਤੁਰਗੀ ਰੋਂਦੀ ਕੁਰਲਾਉਂਦੀ
ਤੁਰਗੀ ਰੋਂਦੀ ਕੁਰਲਾਉਂਦੀ

WRITERS

Joy Atul, Lovely Nirman

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Locket

2005

01

Haan Karde

Parveen Bharta

02

Jaroor Aaungi

Lovely Nirman, Parveen Bharta

03

Din Tan Purane

Lovely Nirman, Parveen Bharta

04

L. P.

Parveen Bharta

05

Cricket

Parveen Bharta

06

Chunni Ch Chann

Parveen Bharta

07

Nazara

Parveen Bharta

08

Locket

Lovely Nirman, Parveen Bharta