LyricFind Logo
LyricFind Logo
Profile image icon
Lyric cover art

Sick Five

•

2023

Call

Apple Music logo
Deezer logo
Spotify logo
Lyrics
Yeah yeah yeah yeah
It;s Ary B baby
Yeah yeah yeah yeah

ਕਦੇ ਸੁਰਖ਼ ਗੁਲਾਬੀ ਬੁੱਲੀਆਂ ਚੋ ਮੈਨੂ ਵੇਖ ਕੇ ਹੱਸਦੀ ਸੀ
ਮੈਂ ਕਿਦਾਂ ਦਸ ਭੁਲ ਜਾਵਾ ਮੇਰੇ ਦਿਲ ਵਿਚ ਵਸਦੀ ਸੀ
ਕੀਤੇ ਦੂਰ ਵਿਲੈਤ ਚ ਬੈਠੀ ਨੂ, ਦੂਰ ਵਿਲੈਤ ਚ ਬੈਠੀ ਨੂ
ਆਯਾ ਚੇਤਾ ਲਯੀ ਦਿਲ ਖੋਲ ਕੁੜੇ
ਫਿਰ ਘੌਲ ਕਰੀ ਨਾ ਘੌਲ ਕਰੀ ਨਾ ਕਰ ਲਈ ਮੈਨੂ call ਕੁੜੇ ਨੀ
ਫਿਰ ਘੌਲ ਕਰੀ ਨਾ
ਫਿਰ ਘੌਲ ਕਰੀ ਨਾ
ਫਿਰ ਘੌਲ ਕਰੀ ਨਾ

ਸਾਨੂ ਤੇ ਗੱਲਾਂ ਅਜ ਵੀ ਚੇਤੇ ਪਿਆਰ ਦੀਆ (ਪਿਆਰ ਦੀਆ)
ਤੈਨੂੰ ਦਸ ਯਾਦਾਂ ਆਉਂਦੀਆਂ ਕੇ ਨਈ ਯਾਰ ਦੀਆ (ਯਾਰ ਦੀਆ)
ਕ੍ਦੇ ਪੈਂਦੀ ਹੋਈ snow ਵਿਚ ਨੀ
ਪੈਂਦੀ ਹੋਈ snow ਵਿਚ ਨੀ
ਜੇ ਦਿਲ ਵਿਚ ਉਠੇ ਹੌਲ ਕੁੜੇ
ਫਿਰ ਘੌਲ ਕਰੀ ਨਾ ਘੌਲ ਕਰੀ ਨਾ ਕਰ ਲਈ ਮੈਨੂ call ਕੁੜੇ ਨੀ
ਫਿਰ ਘੌਲ ਕਰੀ ਨਾ
ਫਿਰ ਘੌਲ ਕਰੀ ਨਾ
ਫਿਰ ਘੌਲ ਕਰੀ ਨਾ

ਜ਼ੁਲਫ਼ਾਂ ਨੂ ਖੋਲ ਕੇ ਕੱਡ ਲੇਂਦੀ ਸੀ ਸਾਹਾਂ ਨੀ (ਸਾਹਾਂ ਨੀ)
ਪੀਣੀ ਐ ਟੀਮ ਦੀ coffee ਭੁਲ ਕੇ ਚਾਹਾਂ ਨੀ (ਚਾਹਾਂ ਨੀ)
ਕਠੇਯਾ ਨੇ ਖਿੱਚੀਆਂ ਫੋਟੋਆ ਜੋ
ਕਠੇਯਾ ਨੇ ਖਿੱਚੀਆਂ ਫੋਟੋਆ ਜੋ
ਜੇ ਲਈਆਂ ਕਦੇ ਫ਼ਰੋਲ ਕੁੜੇ
ਫਿਰ ਘੌਲ ਕਰੀ ਨਾ ਘੌਲ ਕਰੀ ਨਾ ਕਰ ਲਈ ਮੈਨੂ call ਕੁੜੇ ਨੀ
ਫਿਰ ਘੌਲ ਕਰੀ ਨਾ
ਫਿਰ ਘੌਲ ਕਰੀ ਨਾ
ਫਿਰ ਘੌਲ ਕਰੀ ਨਾ

ਰੱਬ ਛੇਤੀ ਛੇਤੀ ਜੋੜ ਦਵੇ ਦਿਲ ਦੋ ਅੜੀਏ (ਦੋ ਅੜੀਏ)
ਬਬਲੂ ਸੋਢੀ ਨੂ ਔਂਦਾ ਐ ਤੇਰਾ ਮੋਹ ਅੜੀਏ (ਮੋਹ ਅੜੀਏ)
ਮੇਰੀ ਖੁਸ਼ਬੂ ਦਿੰਦਾ ਐ ਕੇ ਨਈ
ਖੁਸ਼ਬੂ ਦਿੰਦਾ ਐ ਕੇ ਨਈ
ਜਾਂਦੀ ਨੂ ਦਿਤਾ ਸ਼ੌਲ ਕੁਦੇ
ਫਿਰ ਘੌਲ ਕਰੀ ਨਾ ਘੌਲ ਕਰੀ ਨਾ ਕਰ ਲਈ ਮੈਨੂ call ਕੁੜੇ ਨੀ
ਫਿਰ ਘੌਲ ਕਰੀ ਨਾ
ਫਿਰ ਘੌਲ ਕਰੀ ਨਾ
ਫਿਰ ਘੌਲ ਕਰੀ ਨਾ

WRITERS

BABLU SODHI, HERBIE SAHARA, MANPREET SINGH, NINDY KAUR

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

More From This Album

Lyric cover art

Sick Five

2023

01

Hasdi Ae Sohna

Ary B, Bablu Sodhi, Manjit Sahota

02

Dhokha 2

Ary B, Bablu Sodhi, Manjit Sahota

03

Viah Hona

Manjit Sahota

04

Call

Manjit Sahota

05

Maa

Ary B, Manjit Sahota